ਖ਼ਬਰਾਂ
Road Accident: ਵਿਆਹ 'ਚ ਕੇਟਰਿੰਗ ਲਈ ਗਏ 2 ਨੌਜਵਾਨਾਂ ਨਾਲ ਵਾਪਰਿਆ ਭਾਣਾ
Road Accident: ਇਸ ਹਾਦਸੇ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਜ਼ਖਮੀ ਹੋ ਗਏ
Italy News: ਇਟਲੀ ’ਚ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਨੇ ਮਾਪਿਆਂ ਸਮੇਤ ਭਾਈਚਾਰੇ ਦੀ ਕਰਵਾਈ ਬੱਲੇ-ਬੱਲੇ
Italy News: ਪੰਜਾਬ ਦੇ ਪਿੰਡ ਸੈਦਪੁਰ (ਸੁਲਤਾਨਪੁਰ ਲੋਧੀ) ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ ਕਰਨਬੀਰ ਸਿੰਘ
Nepal News : ਨੇਪਾਲ ਦੇ ਕਾਠਮੰਡੂ 'ਚ ਜਹਾਜ਼ ਕਰੈਸ਼, 18 ਲੋਕਾਂ ਦੀ ਮੌਤ
Nepal News : ਹਾਦਸਾ ਟੇਕ-ਆਫ਼ ਦੌਰਾਨ ਜਹਾਜ਼ ਦੇ ਫਿਸਲਣ ਕਾਰਨ ਵਾਪਰਿਆ
Weather Update News : ਹਿਮਾਚਲ ਦੇ 3 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਚੇਤਾਵਨੀ ਕੀਤੀ ਜਾਰੀ
Weather Update News : 29 ਜੁਲਾਈ ਤੱਕ ਮੀਂਹ ਦੀ ਸੰਭਾਵਨਾ, ਸੇਬ ਉਤਪਾਦਕ ਚਿੰਤਤ
Jammu and Kashmir News : ਜੰਮੂ ’ਚ ਗੋਲ਼ੀਬਾਰੀ ਦੌਰਾਨ ਜ਼ਖ਼ਮੀ ਹੋਏ ਫੌਜੀ ਜਵਾਨ ਦੀ ਹੋਈ ਮੌ+ਤ
Jammu and Kashmir News : 22 ਜੁਲਾਈ ਨੂੰ ਅਤਿ.ਵਾਦੀਆਂ ਨਾਲ ਹੋਏ ਮੁਕਾਬਲੇ ’ਚ ਹੋਇਆ ਸੀ ਜ਼ਖ਼ਮੀ
Gold Price India : ਸੋਨਾ ਆਖਿਰ ਇਕ ਝਟਕੇ ’ਚ ਕਿਵੇਂ ਹੋਇਆ 3616 ਰੁਪਏ ਸਸਤਾ, ਕੀ ਕੀਮਤ ਦੇ ਹੋਰ ਡਿਗਣਗੇ ਭਾਅ ?
Gold Price India : ਇੰਦੌਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ
High Court : ਨਵੇਂ ਅਪਰਾਧਿਕ ਕਾਨੂੰਨਾਂ ਨੂੰ ਉਨ੍ਹਾਂ ਦੇ ਛੋਟੇ ਨਾਵਾਂ ਨਾਲ ਬੁਲਾਇਆ ਜਾਵੇਗਾ, ਤਾਂ ਕਿਸੇ ਕਾਨੂੰਨ ਦੀ ਨਹੀਂ ਹੋਵੇਗੀ ਉਲੰਘਣਾ
High Court : ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਕੀਤਾ ਸਪੱਸ਼ਟ
Netflix: ਬਾਲ ਅਧਿਕਾਰ ਸੰਗਠਨ ਨੇ Netflix ਨੂੰ ਭੇਜਿਆ ਸੰਮਨ: 29 ਜੁਲਾਈ ਨੂੰ ਪੇਸ਼ ਹੋਣ ਦੇ ਆਦੇਸ਼
Netflix: OTT ਪਲੇਟਫਾਰਮ 'ਤੇ ਨਾਬਾਲਗਾਂ ਲਈ ਜਿਨਸੀ ਸਮੱਗਰੀ ਦੀ ਪਹੁੰਚ ਦਾ ਮੁੱਦਾ
Colombia News : ਕੋਲੰਬੀਆ 'ਚ ਸਾਨ੍ਹਾਂ ਦੀ ਲੜਾਈ ’ਤੇ ਲਗਾਈ ਪਾਬੰਦੀ
Colombia News : ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਪਾਬੰਦੀ ਲਗਾਉਣ ਵਾਲੇ ਇਕ ਬਿੱਲ 'ਤੇ ਕੀਤੇ ਹਸਤਾਖ਼ਰ
Rahul Gandhi News: ਰਾਹੁਲ ਗਾਂਧੀ ਅੱਜ 7 ਕਿਸਾਨ ਪ੍ਰਤੀਨਿਧੀ ਨੇਤਾਵਾਂ ਨਾਲ ਕਰਨਗੇ ਮੁਲਾਕਾਤ
Rahul Gandhi News: MSP ਨੂੰ ਲੈ ਕੇ ਵੱਡੇ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਕਿਸਾਨ