ਖ਼ਬਰਾਂ
Jammu-Kashmir News: ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 1 ਅਤਿਵਾਦੀ ਢੇਰ
Jammu-Kashmir News: ਫੌਜ ਦਾ ਇੱਕ ਅਧਿਕਾਰ ਜ਼ਖ਼ਮੀ
Punjab Weather: ਪੰਜਾਬ 'ਚ ਅੱਜ ਛਾਏ ਰਹਿਣਗੇ ਬੱਦਲ, ਇਨ੍ਹਾਂ 5 ਸ਼ਹਿਰਾਂ 'ਚ ਮੀਂਹ ਦਾ ਅਲਰਟ
Punjab Weather: ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ -0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ
ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਕਾਰਜ ਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
Vigilance Bureau:ਮੁਹਾਲੀ ਅਦਾਲਤ ਨੇ ਦਿੱਤਾ 3 ਦਿਨ ਦਾ ਪੁਲਿਸ ਰਿਮਾਂਡ
ਅਦਾਲਤਾਂ ਨੂੰ ਸਿਰਫ ਅਸਾਧਾਰਣ ਹਾਲਾਤ ’ਚ ਜ਼ਮਾਨਤ ਦੇ ਹੁਕਮ ’ਤੇ ਰੋਕ ਲਗਾਉਣੀ ਚਾਹੀਦੀ ਹੈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਮੁਲਜ਼ਮ ਪਰਵਿੰਦਰ ਸਿੰਘ ਖੁਰਾਣਾ ਦੀ ਪਟੀਸ਼ਨ ’ਤੇ ਅਪਣਾ ਫੈਸਲਾ ਸੁਣਾਇਆ
ਕੌਮੀ ਗੀਤ ਗਾਉਣ ਲਈ ਮਜਬੂਰ ਕੀਤੇ ਨੌਜੁਆਨ ਦੀ ਮੌਤ ਦੀ ਜਾਂਚ CBI ਨੂੰ ਸੌਂਪੀ ਗਈ
ਕਿਹਾ, ਅਜਿਹਾ ਲਗਦੈ ਕਿ ਪੁਲਿਸ ਨੇ ਇਸ ਮੁੱਦੇ ਨੂੰ ਦਬਾਇਆ ਹੈ
ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਨਾਲ ਪੰਜਾਬ ’ਚ ਉਦਯੋਗਿਕ ਵਿਕਾਸ ਤੇਜ਼ ਹੋਣ ਦੀ ਉਮੀਦ
ਪੰਜਾਬ ਦੇ ਨਾਲ-ਨਾਲ ਇਸ ਦਾ ਅਸਰ ਸੱਤ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪਛਮੀ ਬੰਗਾਲ ’ਚ ਪਵੇਗਾ
ਬਜਟ ’ਤੇ ਵੱਖੋ-ਵੱਖ ਪਾਰਟੀਆਂ ਦੀ ਪ੍ਰਤੀਕਿਰਿਆ, ਜਾਣੋ ਸੱਤਾਧਾਰੀ ਅਤੇ ਵਿਰੋਧੀ ਧਿਰ ਨੇ ਕੀ ਬੋਲਿਆ ਮੋਦੀ 3.0 ਦੇ ਪਹਿਲੇ ਆਮ ਬਜਟ ਬਾਰੇ
ਇਹ ਇਕ ਅਜਿਹਾ ਬਜਟ ਹੈ ਜੋ ਕਿਸਾਨਾਂ ਅਤੇ ਨੌਜਵਾਨਾਂ ਨੂੰ ਤਰੱਕੀ ਦੇ ਰਾਹ ’ਤੇ ਲੈ ਜਾਵੇਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਬਜਟ ਬਾਰੇ NRIs ਨੇ ਦਿਤੀ ਰਲਵੀਂ-ਮਿਲਵੀਂ ਪ੍ਰਤੀਕਿਰਿਆ
ਸੋਨੇ, ਚਾਂਦੀ, ਪਲੈਟੀਨਮ ਅਤੇ ਮੋਬਾਈਲ ਫੋਨਾਂ ’ਤੇ ਕਸਟਮ ਡਿਊਟੀ ਘਟਾਉਣ ਦਾ ਸਵਾਗਤ
Delhi News : ਮੋਦੀ ਸਰਕਾਰ ਨੇ ਬਿਨਾਂ ਕਿਸੇ ਵਿਤਕਰੇ ਤੋਂ ਸਾਰੇ ਸੂਬਿਆਂ ਨੂੰ ਪੈਸੇ ਦਿਤੇ : ਸੀਤਾਰਮਨ
Delhi News : ਵਿਰੋਧੀ ਧਿਰ ਦੀ ਸਰਕਾਰ ਵਾਲੇ ਸੂਬਿਆਂ ਨੂੰ ਅਣਗੌਲਾ ਕਰਨ ਬਾਰੇ ਵਿਰੋਧੀ ਧਿਰ ਦੀ ਆਲੋਚਨਾ ਨੂੰ ਕੀਤਾ ਰੱਦ
Gurdaspur News : ਲਾਹੌਰ ਬਰਾਂਚ ਨਹਿਰ ’ਚ ਨਹਾਉਣ ਗਏ ਸਰਪੰਚ ਦੀ ਡੁੱਬਣ ਨਾਲ ਹੋਈ ਮੌ+ਤ
Gurdaspur News : 3 ਬਚਾਉਣ ਗਏ ਸਾਥੀਆਂ ’ਚੋਂ 2 ਵਿਅਕਤੀ ਸਰਪੰਚ ਨਾਲ ਹੀ ਡੁੱਬੇ, ਪੰਜਵੇਂ ਦਿਨ ਸਰਪੰਚ ਦੀ ਮਿਲੀ ਲਾਸ਼