ਖ਼ਬਰਾਂ
ਕਿਸਾਨਾਂ ਨੂੰ ਖੁਸ਼ ਕਰਨ ਵਿਚ ਅਸਫਲ ਰਿਹਾ ਕੇਂਦਰੀ ਬਜਟ, ਜਾਣੋ ਕਿਸਾਨ ਆਗੂਆਂ ਦੀ ਪ੍ਰਤੀਕਿਰਿਆ
ਟਿਕੈਤ ਨੇ ਬਜਟ ਨੂੰ ‘ਖਾਲੀ ਹੱਥ’ ਦਸਿਆ, ਸਰਵਣ ਸਿੰਘ ਪੰਧੇਰ ਨੇ ਕਿਹਾ, ‘ਇਹ ਦਿਸ਼ਾਹੀਣ ਤੇ ਨਿਰਾਸ਼ਾਜਨਕ ਬਜਟ’
IPL 2025 : ਗੁਜਰਾਤ ਟਾਇਟਨਸ ਨੂੰ ਖਰੀਦ ਸਕਦੇ ਗੌਤਮ ਅਡਾਨੀ, 12550 ਕਰੋੜ ਰੁਪਏ ਦੀ ਲਗਾਉਣਗੇ ਬੋਲੀ
IPL 2025 : ਆਈਪੀਐਲ ਟੀਮ ਦੀ ਵਿਕਰੀ ਲਈ ਅਡਾਨੀ ਗਰੁੱਪ ਅਤੇ ਟੋਰੈਂਟ ਗਰੁੱਪ ਦੋਵਾਂ ਨਾਲ ਕਰ ਰਹੀ ਹੈ ਗੱਲਬਾਤ
Chnadigarh News : ਕੇਂਦਰੀ ਬਜਟ ਤੋਂ ਬਾਅਦ ਭਾਜਪਾ ’ਤੇ ਵਰ੍ਹੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ
Chnadigarh News : ਕਿਹਾ- ਪੰਜਾਬ ਨਾਲ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਸਲੂਕ
Punjban And Haryana High Court : ਹਾਈ ਕੋਰਟ ਨੇ ਕਤਲ ਦੀ ਕੋਸ਼ਿਸ਼ ਮਾਮਲੇ ’ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਜ਼ਮਾਨਤ ਕੀਤੀ ਖਾਰਜ
Punjban And Haryana High Court : ਕਿਹਾ ਕਿ ਉਹ ਜ਼ਮਾਨਤ ਲਈ "ਉਚਿਤ ਫੋਰਮ" ਕੋਲ ਕਰ ਸਕਦਾ ਹੈ ਪਹੁੰਚ
Mohali News : ਮੁਹਾਲੀ ਦੀ ਏਅਰਪੋਰਟ ਰੋਡ ’ਤੇ ਗੱਡੀਆਂ ਦੀ ਹੋਈ ਭਿਆਨਕ ਟੱਕਰ
Mohali News : ਤਿੰਨ ਵਿਅਕਤੀ ਹੋਏ ਜ਼ਖ਼ਮੀ, ਅਚਾਨਕ ਬਰੇਕ ਮਾਰਨ ਕਾਰਨ ਵਾਪਰਿਆ ਹਾਦਸਾ
Patiala News : ਨਾਭਾ ਜੇਲ੍ਹ ’ਚ ਮਾਰੇ ਗਏ ਡੇਰਾ ਪ੍ਰੇਮੀ ਦੇ ਸਬੰਧ ’ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਰਣਬੀਰ ਖਟੜਾ ਤੋਂ ਕੀਤੀ ਪੁੱਛਗਿੱਛ
Patiala News : ਖਟੜਾ ਨੇ ਇਨਵੈਸਟੀਗੇਸ਼ਨ ਟੀਮ ਦੀਆਂ ਫਾਇਲਾਂ ਸਿੱਟ ਅੱਗੇ ਕੀਤੀਆਂ ਪੇਸ਼
Punjab News : ਰਾਸ਼ਟਰੀ ਮਿਲਟਰੀ ਕਾਲਜ ਵਿੱਚ ਦਾਖ਼ਲੇ ਦਾ ਸੁਨਿਹਰੀ ਮੌਕਾ; ਭਰਪੂਰ ਫ਼ਾਇਦਾ ਚੁੱਕਣ ਪੰਜਾਬੀ ਨੌਜਵਾਨ : ਜੌੜਾਮਾਜਰਾ
ਆਰ.ਆਈ.ਐਮ.ਸੀ. ਦੇਹਰਾਦੂਨ ਨੇ ਜੁਲਾਈ 2025 ਟਰਮ ਲਈ ਅਰਜ਼ੀਆਂ ਮੰਗੀਆਂ; ਚੰਡੀਗੜ੍ਹ ਵਿਖੇ 1 ਦਸੰਬਰ 2024 ਨੂੰ ਹੋਵੇਗੀ ਪ੍ਰੀਖਿਆ
Punjab News : ਬਜਟ ’ਚ ਕਿਸਾਨਾਂ ਦੀਆਂ ਮੁੱਖ ਮੰਗਾਂ ਦੇ ਹੱਲ ਲਈ ਕੋਈ ਉਪਰਾਲਾ ਨਹੀਂ
Punjab News : MSP ਦੇਣ ਨਾਲ ਸਬੰਧਤ ਮੁੱਦਿਆਂ 'ਤੇ ਕੋਈ ਕਦਮ ਨਹੀਂ ਚੁੱਕੇ ਗਏ
Sangrur News : ਸੰਗਰੂਰ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟਣ ਦੀ ਬਜਾਏ ਦਿੱਤੇ ਬੂਟੇ
ਸੀਟ ਵੈਲਟ ਅਤੇ ਹੈਲਮਟ ਨਾ ਪਾਉਣ ਵਾਲਿਆਂ ਨੂੰ ਰੋਕ ਕੇ ਦੁਰਘਟਨਾ ਤੋਂ ਬਚਣ ਲਈ ਹੈਲਮਟ ਤੇ ਸੀਡਬੈਲਟ ਲਾਉਣ ਦੀ ਪ੍ਰੇਰਿਆ