ਖ਼ਬਰਾਂ
ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਘੱਟ ਕੇ ਸਿਰਫ਼ 229 ਹੋਈ: ਹਰਦੀਪ ਸਿੰਘ ਮੁੰਡੀਆਂ
“ਰਾਹਤ ਕੈਂਪਾਂ ਦੀ ਗਿਣਤੀ ਵੀ 35 ਤੋਂ ਘੱਟ ਕੇ ਸਿਰਫ਼ 16 ਰਹਿ ਗਈ”
ਟਰੰਪ ਦੇ ਫ਼ੈਸਲੇ ਮਗਰੋਂ ਮਚੀ ਅਮਰੀਕਾ ਜਾਣ ਦੀ ਹਫੜਾ-ਦਫੜੀ
ਜਹਾਜ਼ਾਂ ਤੋਂ ਉਤਰੇ ਲੋਕ, ਅਮਰੀਕਾ ਦੇ ਕਿਰਾਏ ਹੋਏ ਦੁੱਗਣੇ
ਭਾਜਪਾ ਵਰਕਰਾਂ ਨੇ ਵੱਖ-ਵੱਖ ਸੂਬਿਆਂ 'ਚੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਭੇਜਿਆ ਸਮਾਨ
ਜਲੰਧਰ ਸਥਿਤ 5 ਗੋਦਾਮਾਂ ਵਿੱਚ ਰਾਸ਼ਨ ਸਣੇ ਹੋਰ ਸਮਾਨ ਪਹੁੰਚਿਆ
ਮੱਧ ਪ੍ਰਦੇਸ਼ ਦੇ ਪੰਨਾ 'ਚ ਔਰਤ ਨੂੰ ਮਿਲੇ ਅੱਠ ਹੀਰੇ
ਔਰਤ ਨੇ ਜ਼ਿਲ੍ਹਾ ਹੀਰਾ ਦਫ਼ਤਰ 'ਚ ਜਮ੍ਹਾ ਕਰਵਾਏ ਹੀਰੇ
ਪੰਜਾਬ ਦੇ ਪੇਂਡੂ ਖੇਤਰਾਂ 'ਚ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀਆਂ ਦੀ ਗਿਣਤੀ 'ਚ ਵਾਧਾ: ਤਰੁਨਪ੍ਰੀਤ ਸਿੰਘ ਸੌਂਦ
278 ਲਾਇਬ੍ਰੇਰੀਆਂ ਕਾਰਜਸ਼ੀਲ, 58 ਹੋਰ ਜਲਦ ਖੁੱਲ੍ਹਣਗੀਆਂ
ਸੀਨੀਅਰ ਆਈ.ਪੀ.ਐਸ. ਅਧਿਕਾਰੀ ਪ੍ਰਵੀਰ ਰੰਜਨ ਸੀ.ਆਈ.ਐਸ.ਐਫ. ਮੁਖੀ ਨਿਯੁਕਤ
ਮੌਜੂਦਾ ਪ੍ਰਧਾਨ ਰਾਜਵਿੰਦਰ ਸਿੰਘ ਭੱਟੀ ਦੀ ਲੈਣਗੇ ਥਾਂ
ਦਿੱਲੀ 'ਵਰਸਿਟੀ ਵਿਦਿਆਰਥੀ ਚੋਣਾਂ ਦੇ ਜੇਤੂਆਂ ਨੂੰ ਨੋਟਿਸ ਜਾਰੀ
ਵਿਦਿਆਰਥੀ ਆਖ਼ਰ ਇੰਨੀਆਂ ਵੱਡੀਆਂ ਕਾਰਾਂ, ਬੈਂਟਲੇ, ਰੋਲਸ-ਰਾਇਸ, ਫਰਾਰੀ ਕਿੱਥੋਂ ਪ੍ਰਾਪਤ ਕਰ ਰਹੇ ਹਨ? : ਦਿੱਲੀ ਹਾਈਕੋਰਟ
Finance Minister ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀਆਂ ਤਿੰਨ ਐਂਬੂਲੈਂਸਾਂ
ਕਿਹਾ : ਮੈਡੀਕਲ ਟੀਮਾਂ ਅਗਲੇ 15 ਦਿਨਾਂ ਲਈ ਮੁਫ਼ਤ ਜਾਂਚ ਅਤੇ ਦਵਾਈਆਂ ਪ੍ਰਦਾਨ ਕਰਨਗੀਆਂ
ਮਹਾਰਾਜਾ ਅਗਰਸੈਨ ਜੈਅੰਤੀ ਮੌਕੇ 22 ਸਤੰਬਰ ਦਿਨ ਸੋਮਵਾਰ ਨੂੰ ਰਹੇਗੀ ਛੁੱਟੀ
ਸਕੂਲਾਂ, ਕਾਲਜਾਂ ਸਮੇਤ ਸਮੁੱਚੇ ਸਰਕਾਰੀ ਅਦਾਰੇ ਰਹਿਣਗੇ ਬੰਦ
Union Bank of India ਨੇ ‘ਮਿਸ਼ਨ ਚੜ੍ਹਦੀ ਕਲਾ' ਵਿਚ ਪਾਇਆ ਯੋਗਦਾਨ
ਬੈਂਕ ਦੇ ਉੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪਿਆ 2 ਕਰੋੜ ਰੁਪਏ ਦਾ ਚੈੱਕ