ਖ਼ਬਰਾਂ
ਰੂਸ ਨੂੰ ਅਮਰੀਕਾ ਵਲੋਂ ਛੋਟ ਤੋਂ ਯੂਕਰੇਨ ਅਤੇ ਜਰਮਨੀ ਨਾਰਾਜ਼
‘‘ਇਸ ਛੋਟ ਨਾਲ ਰੂਸ ਨੂੰ ਲਗਭਗ 10 ਅਰਬ ਡਾਲਰ ਮਿਲ ਸਕਦੇ ਹਨ, ਜੋ ਜੰਗ ਨੂੰ ਹੋਰ ਲੰਮਾ ਖਿੱਚਣਗੇ, ਇਹ ਸ਼ਾਂਤੀ ਲਈ ਸਹਾਇਕ ਨਹੀਂ''
ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਨਲਾਈਨ ਅਸ਼ਲੀਲ ਸਮੱਗਰੀ 'ਤੇ ਸਖ਼ਤ ਕਾਨੂੰਨ ਲਿਆਉਣ ਦੀ ਕੀਤੀ ਮੰਗ
ਰਾਜ ਸਭਾ ਵਿਚ ਬੋਲਦਿਆਂ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਖਤਰਨਾਕ ਪੱਖਾਂ 'ਤੇ ਪ੍ਰਗਟਾਈ ਗੰਭੀਰ ਚਿੰਤਾ
ਕੁਰੂਕਸ਼ੇਤਰ: ਪੁਲਿਸ ਮੁਲਾਜ਼ਮਾਂ 'ਚ ਏਰੀਏ ਨੂੰ ਲੈ ਕੇ ਹੋਈ ਬਹਿਸ, ਪੁਲਿਸ ਮੁਲਾਜ਼ਮ ਲਾਸ਼ ਛੱਡ ਕੇ ਭੱਜੇ
ਪਿੰਡ ਕੈਂਥਲਾ ਨੇੜੇ ਨਹਿਰ 'ਚੋਂ 25 ਸਾਲ ਦੇ ਵਿਅਕਤੀ ਦੀ ਅਣਪਛਾਤੀ ਲਾਸ਼ ਬਰਾਮਦ ਹੋਣ ਦਾ ਮਾਮਲਾ
ਰਾਜ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਕਾਂਗਰਸ ਵਿੱਚ ਹੰਗਾਮਾ, ਵਿਧਾਇਕ ਸ਼ਿਮਲਾ ਲਈ ਰਵਾਨਾ, 6 ਆਗੂ ਉਨ੍ਹਾਂ ਦੇ ਨਾਲ ਨਹੀਂ ਆਏ
16 ਮਾਰਚ ਨੂੰ ਹੋਣੀਆਂ ਹਨ ਰਾਜ ਸਭਾ ਚੋਣਾਂ
ਰਾਘਵ ਚੱਢਾ ਨੇ ਸੰਸਦ ਵਿੱਚ ਚੁਕਿਆ ਸੈਨੇਟਰੀ ਪੈਡ ਦਾ ਮੁੱਦਾ
'ਅਸੀਂ ਇੱਕ ਅਜਿਹੇ ਦੇਸ਼ ਵਿੱਚ ਰਹਿੰਦੇ ਹਾਂ ਜਿੱਥੇ ਸ਼ਰਾਬ ਅਤੇ ਸਿਗਰਟ ਖੁੱਲ੍ਹੇਆਮ ਵੇਚੀ ਜਾਂਦੀ ਹੈ, ਪਰ ਸੈਨੇਟਰੀ ਪੈਡ ਅਜੇ ਵੀ ਅਖਬਾਰ ਵਿੱਚ ਲਪੇਟੇ ਹੋਏ ਹਨ'
ਇਰਾਕ ਵਿੱਚ ਅਮਰੀਕੀ ਹਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਚਾਲਕ ਦਲ ਦੇ 4 ਮੈਂਬਰਾਂ ਦੀ ਮੌਤ, 2 ਲਾਪਤਾ
ਹਵਾ ਵਿੱਚ ਈਂਧਨ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਜਹਾਜ਼
PM ਨਰਿੰਦਰ ਮੋਦੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੇ ਹਨ: ਹਰਪਾਲ ਚੀਮਾ
'ਭਾਜਪਾ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰਨ ਵਿੱਚ ਰੁੱਝੀ ਹੋਈ ਹੈ'
KLF ਨਾਲ ਕਥਿਤ ਤੌਰ 'ਤੇ ਜੁੜੇ ਦੋ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਰੱਦ
ਦੋਸ਼ ਬੇਹੱਦ ਸੰਗੀਨ, ਜ਼ਮਾਨਤ ਮਿਲਣ 'ਤੇ ਸਬੂਤਾਂ ਨਾਲ ਹੋ ਸਕਦੀ ਹੈ ਛੇੜਛਾੜ : ਮੋਹਾਲੀ ਅਦਾਲਤ
ਹਰਿਆਣਾ ਵਿੱਚ ਬਾਲੀਵੁੱਡ ਗਾਇਕ ਬਾਦਸ਼ਾਹ ਦੀ ਗ੍ਰਿਫ਼ਤਾਰੀ ਦੇ ਹੁਕਮ
ਪੰਚਕੂਲਾ-ਪਾਣੀਪਤ ਦੇ SP ਪਾਸਪੋਰਟ ਵੀ ਜ਼ਬਤ ਕਰਨ: ਮਹਿਲਾ ਕਮਿਸ਼ਨ ਦੀ ਚੇਅਰਪਰਸਨ
ਰਾਵੀ ਦਰਿਆ ਨੇੜੇ ਪੁੱਜੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਕਿਹਾ, ਜੇ ਹੁਣ ਬੰਨ੍ਹ ਟੁੱਟੇ ਤਾਂ ਤੁਸੀਂ ਹੋਵੋਗੇ ਜ਼ਿੰਮੇਵਾਰ