ਖ਼ਬਰਾਂ
ਮੇਘਾਲਿਆ ਦੇ ਮੰਤਰੀ ਨੇ ਸ਼ਿਲਾਂਗ ਦੇ ਸਿੱਖਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਨ੍ਹਾਂ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਸਹਿਯੋਗ ਦੀ ਮੰਗ ਕੀਤੀ ਸੀ
ਨਵੰਬਰ 'ਚ ਨਿਰਯਾਤ 19.37 ਫੀ ਸਦੀ ਵਧ ਕੇ 38.13 ਅਰਬ ਡਾਲਰ ਉਤੇ ਪਹੁੰਚੇ
ਵਪਾਰ ਘਾਟਾ 5 ਮਹੀਨਿਆਂ ਦੇ ਹੇਠਲੇ ਪੱਧਰ 24.53 ਅਰਬ ਡਾਲਰ ਉਤੇ
ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਨਕਾਰਾਤਮਕ ਰਹੀ, ਨਵੰਬਰ 'ਚ ਵਧ ਕੇ ਮਨਫ਼ੀ 0.32 ਫੀ ਸਦੀ ਹੋਈ
ਰੁਪਏ ਦੀ ਕਮਜ਼ੋਰੀ ਤੇ ਕੁੱਝ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਥੋਕ ਮਹਿੰਗਾਈ ਨਵੰਬਰ ਵਿਚ ਉਮੀਦ ਨਾਲੋਂ ਤੇਜ਼ੀ ਨਾਲ ਵਧੀ : ICRA ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ 'ਤੇ ਜਾਰਡਨ ਪਹੁੰਚੇ
ਜਾਰਡਨ ਮੋਦੀ ਦੇ ਚਾਰ ਦਿਨਾ ਅਤੇ ਤਿੰਨ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਹੈ, ਉਹ ਇਥੋਂ ਇਥੋਪੀਆ ਅਤੇ ਓਮਾਨ ਵੀ ਜਾਣਗੇ
ਏਸ਼ੀਆਈ ਕਰੰਸੀਆਂ 'ਚ ਸੱਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਬਣਿਆ ਰੁਪਿਆ, ਅੱਜ ਨਵੇਂ ਰੀਕਾਰਡ ਪੱਧਰ 'ਤੇ ਡਿੱਗਿਆ
ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਡਿੱਗ ਕੇ 90.78 ਦੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚਿਆ
ਭਗਵੰਤ ਮਾਨ ਸਰਕਾਰ ਦੇ ਦੌਰ ਵਿੱਚ ਪੰਜਾਬ ਦੇ ਖਿਡਾਰੀ ਵੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ : ਭਾਜਪਾ ਆਗੂ ਅਸ਼ਵਨੀ ਸ਼ਰਮਾ
ਕਬੱਡੀ ਕੋਚ ਰਾਣਾ ਬਲਾਚੋਰੀਆ ਦੇ ਕਤਲ 'ਤੇ ਭਾਜਪਾ ਆਗੂ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਈ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਛੇੜਿਆ ਨਵਾਂ ਵਿਵਾਦ, ਮੰਚ ਉਤਾਰ ਦਿਤਾ ਔਰਤ ਦਾ ਹਿਜਾਬ
ਨਿਤੀਸ਼ ਕੁਮਾਰ ਨੇ ਨਿਯੁਕਤੀ ਪੱਤਰ ਦਿੰਦਿਆਂ ਉਤਾਰਿਆ ਔਰਤ ਦਾ ਹਿਜਾਬ, ਵਿਰੋਧੀ ਧਿਰ ਦੇ ਆਗੂਆਂ ਨੇ ਹੰਗਾਮਾ ਕੀਤਾ
ਬੱਸੀ ਪਠਾਣਾਂ ਨਗਰ ਕੌਂਸਲ ‘ਚ ਸਿਆਸੀ ਭੂਚਾਲ
ਪ੍ਰਧਾਨ ਰਵਿੰਦਰ ਕੁਮਾਰ ਖ਼ਿਲਾਫ ਬੇਭਰੋਸਗੀ ਮਤਾ, ਨਵਾਂ ਵਿਵਾਦ ਖੜ੍ਹਾ
ਇਕੋ ਉੱਚ ਸਿੱਖਿਆ ਰੈਗੂਲੇਟਰ ਬਣਾਉਣ ਲਈ ਬਿਲ ਲੋਕ ਸਭਾ ਵਿਚ ਪੇਸ਼
ਸਰਕਾਰ ਨੇ ਬਿਲ ਨੂੰ ਸਾਂਝੀ ਕਮੇਟੀ ਕੋਲ ਭੇਜਣ ਦੀ ਇੱਛਾ ਪ੍ਰਗਟਾਈ
ਪ੍ਰਮਾਣੂ ਖੇਤਰ 'ਚ ਨਿੱਜੀ ਕੰਪਨੀਆਂ ਨੂੰ ਮਿਲੇਗਾ ਮੌਕਾ, ਲੋਕ ਸਭਾ ਵਿਚ ਬਿਲ ਪੇਸ਼, ਮਨੀਸ਼ ਤਿਵਾਰੀ ਨੇ ਕੀਤਾ ਵਿਰੋਧ
ਇਹ ਬਿਲ ਕੇਂਦਰ ਸਰਕਾਰ ਨੂੰ ਨਿਜੀ ਕਰਾਰਾਂ 'ਚ ਲਾਇਸੈਂਸਿੰਗ, ਰੈਗੂਲੇਸ਼ਨ, ਪ੍ਰਾਪਤੀ ਅਤੇ ਟੈਰਿਫ਼ ਨਿਰਧਾਰਿਤ ਕਰਨ ਦੀ ਅਸੀਮਤ ਤਾਕਤਾਂ ਦੇਵੇਗਾ : ਮਨੀਸ਼ ਤਿਵਾਰੀ