ਖ਼ਬਰਾਂ
ਉਹ ਦਿਨ ਦੂਰ ਨਹੀਂ ਜਦੋਂ ਭਾਰਤ ਮਾਉਵਾਦੀ ਅਤਿਵਾਦ ਤੋਂ ਮੁਕਤ ਹੋਵੇਗਾ: ਮੋਦੀ
ਛੱਤੀਸਗੜ੍ਹ ਦੇ ਗਠਨ ਦੀ 25ਵੀਂ ਵਰ੍ਹੇਗੰਢ ਦੇ ਮੌਕੇ 14,260 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ
‘ਜ਼ਾਇਕਾ-ਏ-ਲਖਨਊ' ਨੂੰ ਮਿਲੀ ਯੂਨੈਸਕੋ ਦੀ ਮਾਨਤਾ
ਵਿਸ਼ਵ ਪੱਧਰ 'ਤੇ ਪਹੁੰਚਿਆ ਸ਼ਾਹੀ ਸਵਾਦ
ਤਿਉਹਾਰਾਂ ਦੀ ਮੰਗ, GST ਦੀ ਦਰ ਵਿਚ ਕਟੌਤੀ ਕਾਰਨ ਕਾਰ ਨਿਰਮਾਤਾਵਾਂ ਨੇ ਅਕਤੂਬਰ ਵਿਚ ਰਿਕਾਰਡ ਵਿਕਰੀ ਕੀਤੀ
ਸਕੋਡਾ ਆਟੋ ਇੰਡੀਆ ਅਤੇ ਟੋਯੋਟਾ ਕਿਰਲੋਸਕਰ ਮੋਟਰ ਵਰਗੇ ਹੋਰ ਨਿਰਮਾਤਾਵਾਂ ਨੇ ਵੀ ਅਕਤੂਬਰ 'ਚ ਵਿਕਰੀ ਵਿਚ ਪ੍ਰਭਾਵਸ਼ਾਲੀ ਵਾਧਾ ਕੀਤਾ ਦਰਜ
ਰਿਸ਼ਵਤ ਲੈਂਦਾ ਜੰਗਲਾਤ ਮਹਿਕਮੇ ਦਾ ਅਧਿਕਾਰੀ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਨੇ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ
ਮੁੱਖ ਮੰਤਰੀ ਦੇ ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ
858 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ
ਪੰਜਾਬ 'ਚ ਰੇਲ ਸੰਪਰਕ ਨੂੰ ਵੱਡਾ ਹੁਲਾਰਾ
ਦਿੱਲੀ-ਮੋਗਾ ਐਕਸਪ੍ਰੈੱਸ ਨੂੰ ਫਿਰੋਜ਼ਪੁਰ ਕੈਂਟ ਤੱਕ ਵਧਾਇਆ ਜਾਵੇਗਾ
1512 ਕਿੱਲੋ ਹੈਰੋਇਨ ਸਮੇਤ 34 ਹਜ਼ਾਰ ਤੋਂ ਵੱਧ ਨਸ਼ਾ ਤਸਕਰ ਕਾਬੂ
‘ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ 8 ਮਹੀਨੇ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸੂਬੇ ਨੂੰ ਅਤਿ ਗਰੀਬੀ ਤੋਂ ਮੁਕਤ ਐਲਾਨਿਆ
ਵਿਜਯਨ ਨੇ ਕੇਰਲ ‘ਪੀਰਾਵੀ' ਜਾਂ ਸਥਾਪਨਾ ਦਿਵਸ ਮੌਕੇ ਬੁਲਾਏ ਗਏ ਸਦਨ ਦੇ ਵਿਸ਼ੇਸ਼ ਸੈਸ਼ਨ 'ਚ ਕੀਤਾ ਐਲਾਨ
ਸਮੂਹਿਕ ਸੁਰੱਖਿਆ ਹਰ ਦੇਸ਼ ਦੀ ਪ੍ਰਭੂਸੱਤਾ ਦੀ ਕੁੰਜੀ ਹੈ: ਰਾਜਨਾਥ ਸਿੰਘ
ਆਸੀਆਨ ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਬਲਾਕ ਦੇ ਸੰਵਾਦ ਭਾਈਵਾਲਾਂ ਦੇ ਸੰਮੇਲਨ ਨੂੰ ਕੀਤਾ ਸੰਬੋਧਨ