ਖ਼ਬਰਾਂ
Sukhbir Singh Badal: ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ’ਚ ਮੀਟਿੰਗ ਕਰਨ ਜਾ ਰਹੇ ਸਨ
COVID-19 Vaccines: ਮਹਾਂਮਾਰੀ ਤੋਂ ਬਾਅਦ ਹੋਈਆਂ 'ਅਚਾਨਕ ਮੌਤਾਂ' ਦਾ ਕੋਵਿਡ ਵੈਕਸੀਨ ਨਾਲ ਕੋਈ ਸਬੰਧ ਨਹੀਂ: ਸਿਹਤ ਮੰਤਰਾਲਾ
ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹਨ- ਸਿਹਤ ਮੰਤਰਾਲਾ
Harsimrat Badal News: MP ਹਰਸਿਮਰਤ ਬਾਦਲ ਨੇ MP ਲੈਡਸ ਫ਼ੰਡ ਵਿਚੋਂ ਖ਼ਰਚ ਕੀਤੇ ਸਿਰਫ਼ 9 ਫ਼ੀ ਸਦੀ ਪੈਸੇ
9 ਕਰੋੜ 'ਚੋਂ ਮਹਿਜ਼ 97.56 ਲੱਖ ਹੀ ਖ਼ਰਚੇ, 90 ਫ਼ੀ ਸਦ ਫ਼ੰਡ ਬਠਿੰਡਾ ਦੇ ਕੰਮ-ਕਾਜ ਲਈ ਨਹੀਂ ਵਰਤਿਆ
Himachal Cloud Burst News: ਹਿਮਾਚਲ ਵਿੱਚ ਬੱਦਲ ਫਟਣ ਕਾਰਨ ਹੜ੍ਹ, 5 ਦੀ ਮੌਤ, 16 ਲਾਪਤਾ
Himachal Cloud Burst News: 100 ਪਿੰਡਾਂ ਵਿੱਚ ਬਿਜਲੀ ਬੰਦ
Professor Mahesh Chandra Sharma: ਭਾਰਤ 'ਚ ਜਨਮੇ ਦੋ ਪ੍ਰੋਫ਼ੈਸਰਾਂ ਨੂੰ ਕੈਨੇਡਾ ਦਾ ਸਰਵਉੱਚ ਸਨਮਾਨ ਮਿਲਿਆ
Professor Mahesh Chandra Sharma News: ਪ੍ਰੋਫ਼ੈਸਰ ਮਹੇਸ਼ ਚੰਦਰ ਸ਼ਰਮਾ ਨੇ ਕਨਿਸ਼ਕ ਬੰਬ ਧਮਾਕੇ 'ਚ ਪਤਨੀ, ਸੱਸ ਤੇ 2 ਧੀਆਂ ਸਨ ਗਵਾਈਆਂ
Encounter In Delhi: ਬਦਨਾਮ ਅਪਰਾਧੀ ਲਲਿਤ ਨੇਪਾਲੀ ਦਾ ਐਨਕਾਊਂਟਰ, 2 ਦਰਜਨ ਤੋਂ ਵੱਧ ਅਪਰਾਧਾਂ ’ਚ ਸ਼ਾਮਲ
ਉਸ ਨੂੰ ਕਈ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਭਗੌੜਾ ਵੀ ਐਲਾਨਿਆ ਗਿਆ ਹੈ
NRI's ਨੇ ਭਾਰਤ ’ਚ ਭੇਜੇ ਰਿਕਾਰਡ 1.68 ਲੱਖ ਕਰੋੜ ਰੁਪਏ
ਕੁੱਲ ਰੈਮਿਟੈਂਸ ਵਿੱਚ ਅਮਰੀਕਾ, ਯੂਕੇ ਅਤੇ ਸਿੰਗਾਪੁਰ ਦੀ 45% ਹਿੱਸੇਦਾਰੀ
Ferozpur News: ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਡਰੋਨ ਹਮਲੇ ’ਚ ਜ਼ਖ਼ਮੀ ਵਿਅਕਤੀ ਨੇ ਤੋੜਿਆ ਦਮ
ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਦੀ ਪਾਕਿਸਤਾਨੀ ਡਰੋਨ ਹਮਲੇ ਵਿਚ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
HP Cloud Burst: ਹਿਮਾਚਲ ’ਚ ਇੱਕ ਰਾਤ ਵਿੱਚ 17 ਥਾਵਾਂ 'ਤੇ ਫਟੇ ਬੱਦਲ, 18 ਲੋਕਾਂ ਦੀ ਮੌਤ
34 ਲਾਪਤਾ, 332 ਨੂੰ ਬਚਾਇਆ ਗਿਆ
ਥਾਈਲੈਂਡ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਿਨਵਾਤਰਾ ਨੂੰ ਕੀਤਾ ਮੁਅੱਤਲ
ਕੰਬੋਡੀਆ ਦੇ ਸਾਬਕਾ PM ਹੁਨ ਸੇਨ ਨਾਲ ਲੀਕ ਹੋਏ ਫ਼ੋਨ ਕਾਲ ਦੀ ਜਾਂਚ ਮਗਰੋਂ ਸੁਣਾਇਆ ਫ਼ੈਸਲਾ