ਖ਼ਬਰਾਂ
SIAM Report: ਭਾਰਤ ’ਚ ਯਾਤਰੀ ਵਾਹਨਾਂ ਦੀ ਵਿਕਰੀ ਰਿਕਾਰਡ ਉੱਚ ਪੱਧਰ ’ਤੇ ਪਹੁੰਚੀ
SIAM Report: ਵਿੱਤੀ ਸਾਲ 2024-25 ’ਚ ਯਾਤਰੀ ਵਾਹਨਾਂ ਨੇ ਹੁਣ ਤਕ ਦੀ ਸਭ ਤੋਂ ਵੱਧ 4.3 ਮਿਲੀਅਨ ਯੂਨਿਟ ਦੀ ਵਿਕਰੀ ਦਰਜ ਕੀਤੀ
ਆਪਣੀਆਂ ਔਲਾਦਾਂ ਤੇ ਕਰੀਬੀਆਂ ਦੇ ਦੁਰਕਾਰੇ ਬਜ਼ੁਰਗਾਂ ਨੇ ਫਰੋਲੇ ਦੁੱਖੜੇ
ਕਿਸੇ ਨੂੰ ਪੁੱਤ ਨੇ ਘਰੋਂ ਭਜਾਇਆ, ਕਿਸੇ ਪਿਓ ਦੀ ਪੁੱਤ ਨੇ ਫੜੀ ਦਾੜ੍ਹੀ
Phagwara News : ਭਾਜਪਾ ਦੀ ਮਹਿਲਾ ਸਰਪੰਚ ਦੀ ਸੱਸ ਦਾ ਕਤਲ, 35 ਤੋਲੇ ਸੋਨਾ ਅਤੇ ਨਕਦੀ ਲੁੱਟੀ
Phagwara News : ਪਰਿਵਾਰ ਨੂੰ ਲੱਗਿਆ ਕਿ ਇਹ ਕੁਦਰਤੀ ਮੌਤ ਹੈ, ਪਰ ਜਦੋਂ ਉਸਦੇ ਗਲੇ ’ਚ ਸੋਨੇ ਦੀ ਚੇਨ ਨਹੀਂ ਮਿਲੀ ਤਾਂ ਉਸਨੂੰ ਸ਼ੱਕ ਹੋਇਆ
Bibi Jagir Kaur viral news: ਸੁਖਬੀਰ ਬਾਦਲ ਨੂੰ ਮੁੜ ਪ੍ਰਧਾਨ ਚੁਣਨ ’ਤੇ ਬੀਬੀ ਜਗੀਰ ਕੌਰ ਤੇ ਅਕਾਲੀ ਵਰਕਰ ਦੀ ਫ਼ੋਨ ’ਤੇ ਹੋਈ ਬਹਿਸ
Bibi Jagir Kaur viral news: ਕਾਲ ਰਿਕਾਰਡ ਵਾਇਰਲ ਕਰਨ ਵਾਲੇ ਸਖ਼ਸ਼ ਨੂੰ ਬੀਬੀ ਜਗੀਰ ਕੌਰ ਦੀ ਸਖ਼ਤ ਤਾੜਨਾ
IPL-2025 : ਮੁੱਲਾਂਪੁਰ ਸਟੇਡੀਅਮ ’ਚ ਮੈਚ ਅੱਜ, ਕਿਵੇਂ ਖੇਡੇਗੀ ਮੁੱਲਾਂਪੁਰ ਦੀ ਪਿੱਚ?
IPL-2025 : ਕੀ ਬੱਲੇਬਾਜ਼ ਪੈਦਾ ਕਰਨਗੇ ਹਲਚਲ ਜਾਂ ਗੇਂਦਬਾਜ਼ਾਂ ਦੀ ਚਮਕੇਗੀ ਕਿਸਮਤ?
Mohali News : ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਈਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਜਾਰੀ
Mohali News : ਹ ਤਲਾਸ਼ੀ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (ਪੀਏਸੀਐਲ) ਮਾਮਲੇ ਦੀ ਚੱਲ ਰਹੀ ਜਾਂਚ ਦੇ ਸਬੰਧ ’ਚ ਕੀਤੀ ਗਈ -ਸੂਤਰ
Congress protest in Chandigarh : ਬਾਜਵਾ ਦੇ ਬਿਆਨ 'ਤੇ ਸਿਆਸਤ ਗਰਮਾਈ, ਕਾਂਗਰਸ ਚੰਡੀਗੜ੍ਹ ਵਿਚ ਕਰੇਗੀ ਵਿਰੋਧ ਪ੍ਰਦਰਸ਼ਨ
Congress protest in Chandigarh : ‘ਆਪ’ ਸਮਰਥਕ ਮੋਹਾਲੀ ਵਿਚ ਹੋਣਗੇ ਇਕੱਠੇ, ਸੁਰੱਖਿਆ ਪ੍ਰਬੰਧ ਮਜ਼ਬੂਤ
Vadra Land Deal: ਹਰਿਆਣਾ ਜ਼ਮੀਨ ਸੌਦੇ ਮਾਮਲੇ ਵਿੱਚ ਪੁੱਛਗਿੱਛ ਲਈ ਰਾਬਰਟ ਵਾਡਰਾ ਈਡੀ ਸਾਹਮਣੇ ਹੋਏ ਪੇਸ਼
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਜਾਂਚ ਏਜੰਸੀ ਨਾਲ ਸਹਿਯੋਗ ਕਰਨਗੇ।
America News: ਹਾਰਵਰਡ ਯੂਨੀਵਰਸਿਟੀ ਨੂੰ ਝਟਕਾ ਲੱਗਾ; ਟਰੰਪ ਨੇ 18 ਹਜ਼ਾਰ ਕਰੋੜ ਰੁਪਏ ਦੀ ਰੋਕੀ ਫੰਡਿੰਗ
ਇਸ ਸੂਚੀ ਵਿੱਚ ਪੈਨਸਿਲਵੇਨੀਆ, ਬ੍ਰਾਊਨ, ਪ੍ਰਿੰਸਟਨ ਵਰਗੀਆਂ ਕਈ ਯੂਨੀਵਰਸਿਟੀਆਂ ਦੇ ਨਾਮ ਸ਼ਾਮਲ ਹਨ।
Patiala News : 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਬਣਿਆ ਡੇਢ ਕਰੋੜ ਦਾ ਮਾਲਕ
Patiala News : ਦਿੱਤੂਪੁਰ ਦੇ ਰਹਿਣ ਵਾਲੇ ਕਿਸਾਨ ਦੀ ਨਿਕਲੀ ਲੈਟਰੀ