ਖ਼ਬਰਾਂ
Delhi News: ਦਿੱਲੀ ਵਿੱਚ ਪੁਲਿਸ ਦੀ ਪੀਸੀਆਰ ਗੱਡੀ ਨੇ ਚਾਹ ਵੇਚਣ ਵਾਲੇ ਨੂੰ ਕੁਚਲਿਆ, ਮੌਤ
ਪੁਲਿਸ ਗੱਡੀ ਵਿੱਚ ਸਵਾਰ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਲਾਈਨ ਹਾਜ਼ਰ
ਪਾਕਿਸਤਾਨ ਅਤੇ ਸਾਊਦੀ ਅਰਬ ਦਰਮਿਆਨ ਹੋਇਆ ਰੱਖਿਆ ਸਮਝੌਤਾ
ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਨੇ ਸਮਝੌਤੇ 'ਤੇ ਕੀਤੇ ਹਸਤਾਖਰ
Himachal Weather Update: ਹਿਮਾਚਲ ਦੇ ਕਾਂਗੜਾ-ਬੱਦੀ ਵਿੱਚ ਪੈ ਰਿਹਾ ਭਾਰੀ ਮੀਂਹ, 2 NH ਸਮੇਤ 517 ਸੜਕਾਂ ਬੰਦ
Himachal Weather Update: ਇਸ ਸਾਲ ਦੇ ਮਾਨਸੂਨ ਨੇ ਮਚਾਈ ਭਾਰੀ ਤਬਾਹੀ
ਚਮੋਲੀ ਦੇ ਨੰਦਾਨਗਰ 'ਚ ਫਟਿਆ ਬੱਦਲ ਕੁੰਤਰੀ ਪਿੰਡ ਦੇ 6 ਘਰਾਂ ਨੂੰ ਪਹੁੰਚਿਆ ਨੁਕਸਾਨ
10 ਵਿਅਕਤੀ ਹੋਏ ਲਾਪਤਾ, ਰਾਹਤ ਤੇ ਬਚਾਅ ਕਾਰਜ ਜਾਰੀ
Punjab and Haryana ਬਾਰ ਕੌਂਸਲ ਨੇ ਦੋ ਵਕੀਲਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਕੀਤੇ ਮੁਅੱਤਲ
ਦੋਵੇਂ ਵਕੀਲ ਹੁਣ ਕਿਸੇ ਵੀ ਅਦਾਲਤ ਜਾਂ ਅਥਾਰਟੀ ਸਾਹਮਣੇ ਵਕੀਲ ਵਜੋਂ ਨਹੀਂ ਹੋ ਸਕਣਗੇ ਪੇਸ਼
E.V.M. 'ਚ ਨਜ਼ਰ ਆਉਣਗੀਆਂ ਉਮੀਦਵਾਰਾਂ ਦੀਆਂ ਰੰਗਦਾਰ ਤਸਵੀਰਾਂ
ਚੋਣ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਕਦਮ
ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
ਪਟਿਆਲਾ ਦੀ ਕੇਂਦਰੀ ਜੇਲ੍ਹ 'ਚ ਸੰਦੀਪ ਸਿੰਘ ਵੱਲੋਂ ਕੀਤਾ ਗਿਆ ਸੀ ਹਮਲਾ
Punjab Weather Update: ਪੰਜਾਬ ਵਿਚ ਅੱਜ ਮੌਸਮ ਰਹੇਗਾ ਠੰਢਾ, ਕਈ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
Punjab Weather Update: ਕਈ ਥਾਈਂ ਸਵੇਰ ਤੋਂ ਛਾਈ ਬੱਦਲਵਾਈ
Trump News: ਟਰੰਪ ਨੇ ਭਾਰਤ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਦੱਸਿਆ ਤਸਕਰ, ਚੀਨ-ਪਾਕਿਸਤਾਨ ਸਣੇ 23 ਦੇਸ਼ਾਂ ਬਾਰੇ ਕੀਤੀ ਟਿੱਪਣੀ
Trump News: ਕਿਹਾ- ਇਹ ਦੇਸ਼ ਖ਼ਤਰਨਾਕ ਕੈਮੀਕਲ ਬਣਾ ਰਹੇ
Moga News: ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਕਤਲ
Moga News: ਮ੍ਰਿਤਕ ਦੀ ਪਹਿਚਾਣ ਧਰਮਪ੍ਰੀਤ ਵਜੋਂ ਹੋਈ ਹੈ