ਖ਼ਬਰਾਂ
Vadra Land Deal: ਹਰਿਆਣਾ ਜ਼ਮੀਨ ਸੌਦੇ ਮਾਮਲੇ ਵਿੱਚ ਪੁੱਛਗਿੱਛ ਲਈ ਰਾਬਰਟ ਵਾਡਰਾ ਈਡੀ ਸਾਹਮਣੇ ਹੋਏ ਪੇਸ਼
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਜਾਂਚ ਏਜੰਸੀ ਨਾਲ ਸਹਿਯੋਗ ਕਰਨਗੇ।
America News: ਹਾਰਵਰਡ ਯੂਨੀਵਰਸਿਟੀ ਨੂੰ ਝਟਕਾ ਲੱਗਾ; ਟਰੰਪ ਨੇ 18 ਹਜ਼ਾਰ ਕਰੋੜ ਰੁਪਏ ਦੀ ਰੋਕੀ ਫੰਡਿੰਗ
ਇਸ ਸੂਚੀ ਵਿੱਚ ਪੈਨਸਿਲਵੇਨੀਆ, ਬ੍ਰਾਊਨ, ਪ੍ਰਿੰਸਟਨ ਵਰਗੀਆਂ ਕਈ ਯੂਨੀਵਰਸਿਟੀਆਂ ਦੇ ਨਾਮ ਸ਼ਾਮਲ ਹਨ।
Patiala News : 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਬਣਿਆ ਡੇਢ ਕਰੋੜ ਦਾ ਮਾਲਕ
Patiala News : ਦਿੱਤੂਪੁਰ ਦੇ ਰਹਿਣ ਵਾਲੇ ਕਿਸਾਨ ਦੀ ਨਿਕਲੀ ਲੈਟਰੀ
Punjab News: ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ’ਤੇ ਅੱਜ ‘ਆਪ’ ਕਰੇਗੀ ਪ੍ਰਦਰਸ਼ਨ
ਆਪ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹੱਥ ਅਤਿਵਾਦੀਆਂ ਦੇ ਨਾਲ ਹੈ।
Gold Rate Today: ਅੱਜ ਮੰਗਲਵਾਰ 15 ਅਪ੍ਰੈਲ ਨੂੰ ਫਿਰ ਸਸਤਾ ਹੋਇਆ ਸੋਨਾ, ਜਾਣੋ ਕਿੰਨੀ ਘਟੀ ਕੀਮਤ
ਚਾਂਦੀ ਦੀਆਂ ਕੀਮਤਾਂ 99,800 ਰੁਪਏ ਕਿਲੋਗ੍ਰਾਮ ਹਨ।
Haryana Land Scam: ਜ਼ਮੀਨ ਸੌਦੇ ਨੂੰ ਲੈ ਕੇ ਈਡੀ ਨੇ ਮੁੜ ਭੇਜਿਆ ਰਾਬਰਟ ਵਾਡਰਾ ਨੂੰ ਸੰਮਨ
Haryana Land Scam: ਹਰਿਆਣਾ ਦੇ ਸ਼ਿਕੋਹਪੁਰ ਜ਼ਮੀਨ ਸੌਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਹੋਵੇਗੀ ਪੁਛਗਿਛ
NCB Raid: ਸਾਬਕਾ ਅਕਾਲੀ ਸਰਪੰਚ ਗੁਰਪ੍ਰੀਤ ਸਿੰਘ ਗੋਲਡੀ ਦੇ ਘਰ ਐਨਸੀਬੀ ਨੇ ਮਾਰਿਆ ਛਾਪਾ
NCB Raid: ਕਰੀਬ 5 ਘੰਟੇ ਦੀ ਤਲਾਸ਼ੀ ਤੋਂ ਬਾਅਦ ਘਰ ’ਚੋਂ ਕੁੱਝ ਨਹੀਂ ਮਿਲਿਆ
Punjab News: ਪੰਜਾਬ ਸਿਵਲ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ
ਪੰਜਾਬ ਸਰਕਾਰ ਵੱਲੋਂ 5 IAS ਸਮੇਤ 7 ਅਧਿਕਾਰੀਆਂ ਦੇ ਤਬਾਦਲੇ ਤੇ ਵਾਧੂ ਚਾਰਜ
Pakistan News: ਪੋਲੀਓ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ WHO ਨੇ ਪਾਕਿਸਤਾਨ 'ਤੇ ਯਾਤਰਾ ਪਾਬੰਦੀ 3 ਮਹੀਨੇ ਵਧਾਈ
WHO ਐਮਰਜੈਂਸੀ ਕਮੇਟੀ ਦੀ 41ਵੀਂ ਮੀਟਿੰਗ 6 ਮਾਰਚ ਨੂੰ ਹੋਈ। ਪੋਲੀਓ ਪ੍ਰਭਾਵਿਤ ਦੇਸ਼ਾਂ ਦੇ ਅਧਿਕਾਰੀਆਂ ਨੇ ਵਰਚੁਅਲ ਤੌਰ 'ਤੇ ਮੀਟਿੰਗ ਵਿੱਚ ਹਿੱਸਾ ਲਿਆ।
Punjab News: ਪ੍ਰਤਾਪ ਬਾਜਵਾ ਨੇ ਕੀਤਾ ਹਾਈਕੋਰਟ ਦਾ ਰੁਖ, FIR ਰੱਦ ਕਰਨ ਦੀ ਮੰਗ
ਭਲਕੇ ਹਾਈਕੋਰਟ ਵਿਚ ਹੋਵੇਗੀ ਸੁਣਵਾਈ