ਖ਼ਬਰਾਂ
ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿਤੀ ਜਾਵੇ, ਸਰਹੱਦ ਪਾਰ ਤੋਂ ਉੱਠੀ ਮੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਸਮਾਗਮ 22 ਸਤੰਬਰ ਨੂੰ ਹੋਣੇ ਹਨ।
ਹੜ੍ਹਾਂ ਤੋਂ ਬਚਣ ਲਈ ਨਹਿਰਾਂ,ਦਰਿਆਵਾਂ ਤੇ ਪਾਣੀ ਦੇ ਹੋਰ ਸੋਮਿਆ ਦੀ ਸਫ਼ਾਈ ਸਮੇਂ ਸਿਰ ਹੋਣੀ ਚਾਹੀਦੀ ਹੈ: ਪ੍ਰੇਮ ਸਿੰਘ ਚੰਦੂਮਾਜਰਾ
ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਵਿੱਤ ਮੰਤਰੀ ਨੂੰ ਗੱਲਬਾਤ ਕਰਨੀ ਚਾਹੀਦੀ ਸੀ - ਚੰਦੂਮਾਜਰਾ
ਏਅਰ ਕੰਡੀਸ਼ਨਰ ਨਿਰਮਾਤਾਵਾਂ ਨੇ ਘੱਟ ਜੀ.ਐੱਸ.ਟੀ. ਸਲੈਬ ਵਾਲੇ ਯੂਨਿਟਾਂ ਦੀ ਪ੍ਰੀ-ਬੁਕਿੰਗ ਸ਼ੁਰੂ ਕੀਤੀ
ਏਅਰ ਕੰਡੀਸ਼ਨਰ, ਜਿਸ ਉਤੇ ਇਸ ਸਮੇਂ 28 ਫ਼ੀ ਸਦੀ ਟੈਕਸ ਲਗਦਾ ਹੈ, 22 ਸਤੰਬਰ ਤੋਂ ਬਾਅਦ 18 ਫ਼ੀ ਸਦੀ ਦੀ ਸਲੈਬ ਵਿਚ ਆ ਜਾਣਗੇ
ਹੁਣ ਈ.ਵੀ.ਐਮ. ਉਤੇ ਹੋਣਗੀਆਂ ਉਮੀਦਵਾਰਾਂ ਦੀਆਂ ਰੰਗੀਨ ਤਸਵੀਰਾਂ
ਉਮੀਦਵਾਰ ਦੇ ਚਿਹਰੇ ਬਿਹਤਰ ਦਿੱਖ ਲਈ ਤਸਵੀਰ ਵੀ ਪਹਿਲਾਂ ਨਾਲੋਂ ਵੱਡੀ ਹੋਵੇਗੀ
ਮਹਾਨ ਫ਼ੁੱਟਬਾਲ ਖਿਡਾਰੀ ਮੈਸੀ ਨੇ ਮੋਦੀ ਨੂੰ ਭੇਜੀ ਅਪਣੇ ਹਸਤਾਖ਼ਰ ਵਾਲੀ ਜਰਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਉਤੇ ਉਨ੍ਹਾਂ ਨੂੰ ਦਿਤਾ ਤੋਹਫ਼ਾ
ਦਿੱਲੀ ਚੋਣ ਕਮਿਸ਼ਨ ਨੇ ਕੌਮੀ ਰਾਜਧਾਨੀ 'ਚ ਐਸ.ਆਈ.ਆਰ. ਲਾਗੂ ਕਰਨ ਦੀ ਤਿਆਰੀ ਸ਼ੁਰੂ ਕੀਤੀ
ਸਬੰਧਤ ਸਾਰੇ ਅਧਿਕਾਰੀਆਂ - ਜ਼ਿਲ੍ਹਾ ਚੋਣ ਅਧਿਕਾਰੀ, ਚੋਣ ਰਜਿਸਟਰੇਸ਼ਨ ਅਧਿਕਾਰੀ, ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਅਤੇ ਬੀ.ਐਲ.ਓ. ਨੂੰ ਸਿਖਲਾਈ ਦਿਤੀ ਗਈ
ਉੱਤਰਾਖੰਡ 'ਚ ਮੀਂਹ ਕਾਰਨ ਮਸੂਰੀ 'ਚ 2,500 ਸੈਲਾਨੀ ਫਸੇ
ਮੰਗਲਵਾਰ ਨੂੰ ਮੀਂਹ ਨਾਲ ਸਬੰਧਤ ਘਟਨਾਵਾਂ 'ਚ 13 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਮੀਂਹ ਨੇ ਮਸੂਰੀ ਜਾਣ ਵਾਲੇ ਰਸਤੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ
ਮਹਾਰਾਸ਼ਟਰ ਅਤੇ ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ ਚਾਰ ਨਕਸਲੀ ਹਲਾਕ
ਮਹਾਰਾਸ਼ਟਰ 'ਚ ਮੁਕਾਬਲੇ ਦੌਰਾਨ ਦੋ ਮਹਿਲਾ ਨਕਸਲੀਆਂ ਦੀ ਮੌਤ
769 ਹੋਰ ਵਿਅਕਤੀ ਰਾਹਤ ਕੈਂਪਾਂ ਤੋਂ ਆਪਣੇ ਘਰਾਂ ਨੂੰ ਪਰਤੇ: ਹਰਦੀਪ ਸਿੰਘ ਮੁੰਡੀਆਂ
ਹੁਣ ਤੱਕ 23340 ਵਿਅਕਤੀ ਸੁਰੱਖਿਅਤ ਕੱਢੇ ਗਏ, ਰਾਹਤ ਕੈਂਪਾਂ ਦੀ ਗਿਣਤੀ ਘਟਾ ਕੇ 38 ਕੀਤੀ
ਰਮਦਾਸ ਦੇ ਗੁਰੂ ਘਰ ਵਿਚ ਰਾਹੁਲ ਗਾਂਧੀ ਨੂੰ ਸਿਰੋਪਾਓ ਦੇਣ ਦੇ ਮਾਮਲੇ 'ਚ SGPC ਦੀ ਵੱਡੀ ਕਾਰਵਾਈ
ਕਥਾਵਾਚਕ ਭਾਈ ਪਲਵਿੰਦਰ ਸਿੰਘ ਤੇ ਸੇਵਾਦਾਰ ਭਾਈ ਹਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ