ਖ਼ਬਰਾਂ
Barnala News: ਬਰਨਾਲਾ ਦੇ ਪਿੰਡ ਕੱਟੂ ਦੀ ਪੰਚਾਇਤ ਵਲੋਂ ਪ੍ਰਵਾਸੀਆਂ ਦਾ ਬਾਈਕਾਟ
Barnala News: ਹੁਣ ਪਿੰਡ ਦੇ ਲੋਕਾਂ 'ਤੇ ਪ੍ਰਵਾਸੀਆਂ ਨੂੰ ਅਪਣੀ ਕੋਈ ਵੀ ਪ੍ਰਾਪਰਟੀ ਵੇਚਣ ਉਤੇੇ ਪਾਬੰਦੀ ਲਗਾ ਦਿਤੀ ਹੈ।
Georgia News : ਜਾਰਜੀਆ ਵਿਚ 56 ਭਾਰਤੀ ਸੈਲਾਨੀਆਂ ਨਾਲ ਗ਼ੈਰ-ਮਨੁੱਖੀ ਵਿਹਾਰ
ਖਾਣਾ ਦੇਣ ਤੋਂ ਇਨਕਾਰ ਤੇ ਠੰਢ 'ਚ ਪਸ਼ੂਆਂ ਵਾਂਗ ਫ਼ੁਟਪਾਥ ਉਤੇ ਬੈਠਣ ਲਈ ਕੀਤਾ ਮਜਬੂਰ
ਸਮ੍ਰਿਤੀ ਮੰਧਾਨਾ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ 102 ਦੌੜਾਂ ਨਾਲ ਹਰਾਇਆ
ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਵਿਸ਼ਵ ਦਬਦਬੇ ਵਾਲੀ ਆਸਟਰੇਲੀਆਈ ਟੀਮ ਇਕ ਵਨਡੇ ਮੈਚ ਵਿਚ 100 ਜਾਂ ਇਸ ਤੋਂ ਵੱਧ ਦੌੜਾਂ ਨਾਲ ਹਾਰ ਗਈ
ਕਿਸੇ ਦੀ ਦਖਲਅੰਦਾਜ਼ੀ ਕਾਰਨ ਅਤਿਵਾਦੀਆਂ ਵਿਰੁਧ ਮੁਹਿੰਮ ਨੂੰ ਮੁਅੱਤਲ ਨਹੀਂ ਕੀਤਾ ਗਿਆ : ਰਾਜਨਾਥ ਸਿੰਘ
ਕਿਹਾ, ਜੇਕਰ ਭਵਿੱਖ ਵਿਚ ਕੋਈ ਅਤਿਵਾਦੀ ਹਮਲਾ ਹੋਇਆ ਤਾਂ ‘ਆਪਰੇਸ਼ਨ ਸੰਧੂਰ' ਮੁੜ ਸ਼ੁਰੂ ਕੀਤਾ ਜਾਵੇਗਾ
75 ਸਾਲ ਦੇ ਹੋਏ ਪ੍ਰਧਾਨ ਮੰਤਰੀ ਮੋਦੀ, ਨਵੇਂ ਭਾਰਤ ਦੇ ਉਦੈ ਦੀ ਸ਼ਲਾਘਾ ਕੀਤੀ
ਵਿਸ਼ਵ ਨੇਤਾਵਾਂ, ਉੱਘੀਆਂ ਸ਼ਖਸੀਅਤਾਂ ਨੇ ਉਨ੍ਹਾਂ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ
ਕਾਂਗਰਸ ਨੂੰ ਮੋਦੀ ਅਤੇ ਉਨ੍ਹਾਂ ਦੀ ਮਾਂ ਬਾਰੇ ਸਾਰੇ ਸੋਸ਼ਲ ਮੀਡੀਆ ਮੰਚਾਂ ਤੋਂ ਏ.ਆਈ. ਵੀਡੀਉ ਹਟਾਉਣ ਦੇ ਹੁਕਮ
ਵਕੀਲ ਵਿਵੇਕਾਨੰਦ ਸਿੰਘ ਅਤੇ ਹੋਰਾਂ ਵਲੋਂ ਦਾਇਰ ਪਟੀਸ਼ਨ ਉਤੇ ਇਹ ਹੁਕਮ ਦਿਤਾ
ਕਰਨਾਟਕ : ਬੈਂਕ ਵਿਚੋਂ 20 ਕਰੋੜ ਰੁਪਏ ਦੀ ਨਕਦੀ ਅਤੇ ਸੋਨੇ ਦੀ ਲੁੱਟ
ਹਥਿਆਰਬੰਦ ਵਿਅਕਤੀਆਂ ਨੇ ਸਟਾਫ ਨੂੰ ਬੰਨ੍ਹ ਕੇ ਲੁੱਟ ਨੂੰ ਦਿਤਾ ਅੰਜਾਮ
ਘੁਸਪੈਠੀਆਂ ਦੀ ਵੋਟ ਸਹਾਰੇ ਚੋਣਾਂ ਜਿੱਤਣਾ ਚਾਹੁੰਦੀ ਹੈ ਕਾਂਗਰਸ : ਅਮਿਤ ਸ਼ਾਹ
ਕਿਹਾ, ਘੁਸਪੈਠੀਆਂ ਦੀ ਰਾਖੀ ਲਈ ਹੀ ਕਾਂਗਰਸ ਨੇ ਕੀਤੀ ‘ਵੋਟਰ ਅਧਿਕਾਰ ਯਾਤਰਾ'
ਪ੍ਰਧਾਨ ਮੰਤਰੀ ਨੂੰ ਦਿਤੇ ਗਏ ਤੋਹਫ਼ਿਆਂ ਦੀ ਈ-ਨਿਲਾਮੀ ਸ਼ੁਰੂ
ਰਾਮ ਮੰਦਰ ਮਾਡਲ, ਦੇਵੀ ਭਵਾਨੀ ਦੀ ਮੂਰਤੀ ਸਮੇਤ 2 ਅਕਤੂਬਰ ਤਕ 1,300 ਚੀਜ਼ਾਂ ਹੋਣਗੀਆਂ ਨਿਲਾਮ
ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 3 ਹਫ਼ਤਿਆਂ ਵਿਚ ਯੋਜਨਾ ਤਿਆਰ ਕਰਨ ਦੇ ਹੁਕਮ ਦਿੱਤੇ
ਸੁਪਰੀਮ ਕੋਰਟ ਨੇ ਸੀ.ਏ.ਕਿਊ.ਐੱਮ., ਸੀ.ਪੀ.ਸੀ.ਬੀ. ਅਤੇ ਸੂਬਿਆਂ ਬੋਰਡਾਂ ਨੂੰ ਪ੍ਰਦੂਸ਼ਣ ਵਿਰੁਧ ਕਦਮ ਚੁਕਣ ਲਈ ਕਿਹਾ