ਖ਼ਬਰਾਂ
Bhaichung Bhutia: ਚੋਣਾਂ 'ਚ ਹਾਰ ਤੋਂ ਬਾਅਦ ਬਾਈਚੁੰਗ ਭੂਟੀਆ ਨੇ ਰਾਜਨੀਤੀ ਤੋਂ ਲਿਆ ਸੰਨਿਆਸ
ਉਨ੍ਹਾਂ ਨੇ ਇਹ ਫੈਸਲਾ ਹਾਲ ਹੀ 'ਚ ਸਿੱਕਮ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਲਿਆ ਹੈ।
Moody’s Survey: ਪਾਣੀ ਦੀ ਕਮੀ ਭਾਰਤ ਦੀ ਸਾਖ ਲਈ ਨੁਕਸਾਨਦੇਹ, ਸਮਾਜਕ ਅਸ਼ਾਂਤੀ ਪੈਦਾ ਹੋਣ ਦਾ ਖ਼ਦਸ਼ਾ
ਰੇਟਿੰਗ ਏਜੰਸੀ ਮੂਡੀਜ਼ ਨੇ ਮੰਗਲਵਾਰ ਨੂੰ ਇਕ ਰੀਪੋਰਟ ’ਚ ਕਿਹਾ ਕਿ ਪਾਣੀ ਦੀ ਸਪਲਾਈ ’ਚ ਕਮੀ ਨਾਲ ਖੇਤੀਬਾੜੀ ਉਤਪਾਦਨ ਅਤੇ ਉਦਯੋਗਿਕ ਕੰਮ ਪ੍ਰਭਾਵਤ ਹੋ ਸਕਦੇ ਹਨ
Pakistan News: ਲਹਿੰਦੇ ਪੰਜਾਬ ਦੀ ਸਰਕਾਰ ਕਰਤਾਰਪੁਰ ਸਾਹਿਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕਰੇਗੀ
ਇਸ ਮੂਰਤੀ ਨੂੰ ਕੱਟੜਪੰਥੀਆਂ ਨੇ ਦੋ ਵਾਰ ਨੁਕਸਾਨ ਪਹੁੰਚਾਇਆ ਸੀ, ਜਿਸ ਦੀ ਮੁਰੰਮਤ ਕਰ ਕੇ ਹੁਣ ਇਥੇ ਇਕ ਵਾਰ ਫਿਰ ਸਥਾਪਤ ਕੀਤਾ ਜਾਵੇਗਾ।
Punjab News: ਪੰਜਾਬ ਨੂੰ ਵਿਸ਼ਵ ’ਚ ਪਹਿਲੇ ਦਰਜੇ ਦਾ ਸੂਬਾ ਬਣਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੇ ਬਚਨਾਂ ’ਤੇ ਪਹਿਰਾ ਦੇਣ ਦੀ ਲੋੜ : ਚਿੰਤਕ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਇਕ ਮੀਟਿੰਗ ਹੋਈ ਜਿਸ ਵਿਚ ਵੱਖ-ਵੱਖ ਖੇਤਰਾਂ ਦੇ ਮੋਹਤਬਰ ਸ਼ਖ਼ਸੀਅਤਾਂ ਨੇ ਭਾਗ ਲਿਆ
Italy News: ਸਤਨਾਮ ਸਿੰਘ ਦੀ ਮੌਤ ਮਗਰੋਂ ਭਾਰਤੀ ਖੇਤ ਮਜ਼ਦੂਰਾਂ ’ਚ ਰੋਸ; ਗੁਲਾਮੀ ਖਤਮ ਕਰਨ ਦੀ ਕੀਤੀ ਅਪੀਲ
AFP ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਸ ਘਟਨਾ ਮਗਰੋਂ ਹਜ਼ਾਰਾਂ ਭਾਰਤੀ ਖੇਤ ਮਜ਼ਦੂਰਾਂ ਨੇ ਇਟਲੀ ਵਿਚ ਗੁਲਾਮੀ ਨੂੰ ਖਤਮ ਕਰਨ ਦੀ ਅਪੀਲ ਕੀਤੀ।
Kenya Protests: ਭਾਰਤ ਨੇ ਆਪਣੇ ਲੋਕਾਂ ਲਈ ਜਾਰੀ ਕੀਤੀ ਐਡਵਾਈਜ਼ਰੀ, ਪ੍ਰਦਰਸ਼ਨਕਾਰੀਆਂ ਨੇ ਕੀਨੀਆ ਦੀ ਸੰਸਦ ਨੂੰ ਲਗਾਈ ਅੱਗ
Kenya Protests: ਹਿੰਸਾ 'ਚ 10 ਲੋਕਾਂ ਦੀ ਹੋਈ ਮੌਤ
ਪੰਜਾਬ ’ਚ VHP ਆਗੂ ਦੇ ਕਤਲ ਮਾਮਲੇ ’ਚ ਲੋੜੀਂਦੇ ਦੋ ਮੁਲਜ਼ਮਾਂ ’ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ
ਪ੍ਰਭਾਕਰ ਦੀ 13 ਅਪ੍ਰੈਲ, 2024 ਨੂੰ ਨੰਗਲ ’ਚ ਉਸ ਦੀ ਦੁਕਾਨ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦਿਤੀ, ਜਾਣੋ ਕੀ ਹੋਣਗੀਆਂ ਸ਼ਰਤਾਂ
ਦੂਜੇ ਸੂਬਿਆਂ ਅਤੇ ਦੇਸ਼ਾਂ ਤੋਂ ਸਿੱਖ ਅਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਪੰਜਾਬ ਆ ਸਕਦੇ ਹਨ : ਘੱਟ ਗਿਣਤੀ ਮੰਤਰੀ ਰਮੇਸ਼ ਸਿੰਘ ਅਰੋੜਾ
Ayodhya : ਅਯੁੱਧਿਆ ਰਾਮ ਮੰਦਿਰ ਭਵਨ ਨਿਰਮਾਣ ਕਮੇਟੀ ਨੇ ਮੰਦਿਰ ਦੀ ਛੱਤ ਤੋਂ ਪਾਣੀ ਟਪਕਣ ਦੇ ਦੋਸ਼ਾਂ ਨੂੰ ਕੀਤਾ ਖਾਰਜ
ਰਾਮ ਮੰਦਿਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਬੀਤੇ ਦਿਨੀਂ ਮੰਦਿਰ ਦੀ ਛੱਤ ਤੋਂ ਪਾਣੀ ਟਪਕਣ ਦੀ ਗੱਲ ਕਹੀ ਸੀ
Mohali News : ਮੋਹਾਲੀ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ,12 ਲੜਕੀਆਂ ਸਮੇਤ 37 ਗ੍ਰਿਫਤਾਰ , 45 ਲੈਪਟਾਪ ਬਰਾਮਦ
ਇਹ ਲੋਕ ਇਸ ਕਾਲ ਸੈਂਟਰ ਰਾਹੀਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਫਰਜ਼ੀ ਈਮੇਲ ਭੇਜਦੇ ਸਨ