ਖ਼ਬਰਾਂ
ਈਡੀ ਨੇ ਕੇਜਰੀਵਾਲ ਦੇ ਜ਼ਮਾਨਤ ਦੇ ਹੁਕਮ ਨੂੰ ਅਦਾਲਤ ਦੀ ਵੈੱਬਸਾਈਟ 'ਤੇ ਅਪਲੋਡ ਕਰਨ ਤੋਂ ਪਹਿਲਾਂ ਹੀ ਚੁਣੌਤੀ ਦੇ ਦਿੱਤੀ: ਸੁਨੀਤਾ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਨਾਲ 'ਲੋੜੀਂਦੇ ਅਤਿਵਾਦੀ' ਵਰਗਾ ਵਿਵਹਾਰ ਕੀਤਾ ਜਾ ਰਿਹਾ ਹੈ - ਸੁਨੀਤਾ ਕੇਜਰੀਵਾਲ
Mohali News : ਮੁਹਾਲੀ ’ਚ ਨੌਜਵਾਨ ਨਾਲ ਆਪਸੀ ਬਹਿਸ ਕਾਰਨ ਬੈਂਕ ਦੇ ਸਕਿਓਰਿਟੀ ਗਾਰਡ ਨੇ ਚਲਾਈ ਗੋਲ਼ੀ
Mohali News :ਜ਼ਖ਼ਮੀ ਨੇ ਪੀਜੀਆਈ ’ਚ ਇਲਾਜ ਦੌਰਾਨ ਤੋੜਿਆ ਦਮ
Ludhiana News : ਅੱਧਖੜ ਉਮਰ ਦੇ ਵਿਅਕਤੀ ਦੀ ਕਮਰੇ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀ ਲਾਸ਼ ,ਚੂਹਿਆਂ ਨੇ ਨੋਚਿਆ ਮੂੰਹ
ਗੁਆਂਢ 'ਚ ਰਹਿਣ ਵਾਲੇ ਲੋਕਾਂ ਨੂੰ ਜਦੋਂ ਕਮਰੇ 'ਚੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਸੱਦੀ ਪੁਲਿਸ
Chandigarh News : 'ਸੇਨ ਕਾਪਸ' ਸਾਈਬਰ ਸੁਰੱਖਿਆ ਕੇਂਦਰ ਕਰੇਗਾ ਬੰਬ ਧਮਾਕੇ ਕਰਨ ਦੀ ਧਮਕੀ ਭਰੇ Emails ਦੀ ਜਾਂਚ
Chandigarh News : ਈਮੇਲ ਕਿੱਥੋਂ ਭੇਜੀ ਗਈ ਹੈ ਆਈਪੀ ਐਡਰੈੱਸ ਨੂੰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸ਼ੁਰੂ
ਵੰਦੇ ਭਾਰਤ ਟਰੇਨ 'ਚ ਮੰਗਵਾਇਆ ਖਾਣਾ ਤਾਂ ਦਾਲ 'ਚੋਂ ਨਿਕਲਿਆ ਕਾਕਰੋਚ, ਲਾਪਰਵਾਹੀ 'ਤੇ IRCTC ਨੇ ਮੰਗੀ ਮੁਆਫ਼ੀ
ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ : IRCTC
ਲੋਨ ਲੈਣ ਵਾਲੇ ਰਿਕਾਰਡ 'ਚ ਹੋਇਆ 23.67 ਲੱਖ ਦਾ ਵਾਧਾ, 29 ਲੱਖ ਛੋਟੇ ਕਾਰੋਬਾਰੀਆਂ ਨੇ ਲਿਆ ਕਰਜ਼ਾ
ਵਿੱਤੀ ਸਾਲ 2023-24 'ਚ 29 ਲੱਖ ਛੋਟੇ ਕਾਰੋਬਾਰੀਆਂ ਨੇ ਇਸ ਯੋਜਨਾ ਤਹਿਤ ਕਰਜ਼ਾ ਲਿਆ ਸੀ।
Nimisha Priya case : ਬਲੱਡ ਮਨੀ ਦੇ ਕੇ ਬਚ ਸਕਦੀ ਹੈ ਯਮਨ 'ਚ ਫਸੀ ਕੇਰਲ ਦੀ ਨਰਸ ਦੀ ਜਾਨ, ਜਾਣੋਂ ਪੂਰਾ ਮਾਮਲਾ
ਫਿਲਹਾਲ 40 ਹਜ਼ਾਰ ਡਾਲਰ ਦੀ ਰਾਸ਼ੀ ਭਾਰਤੀ ਦੂਤਘਰ ਰਾਹੀਂ ਸਬੰਧਤ ਪਰਿਵਾਰ ਨੂੰ ਭੇਜੀ ਜਾਵੇਗੀ
Punjab and haryana high court : ਹਾਈਕੋਰਟ ਨੇ ਤਸਕਰੀ ਦੇ ਮਾਮਲੇ ’ਚ ਦੋਸ਼ੀ ਦੀ 20 ਸਾਲ ਦੀ ਸਜ਼ਾ ਰੱਖੀ ਬਰਕਰਾਰ, ਅਪੀਲ ਨੂੰ ਕੀਤਾ ਰੱਦ
Punjab and haryana high court : ਕਿਹਾ, 25 ਕਿੱਲੋ ਹੈਰੋਇਨ ‘ਪਲਾਂਟ’ ਕਰਨਾ ਸੰਭਵ ਨਹੀਂ, 2010 'ਚ 20 ਕਿੱਲੋ ਹੈਰੋਇਨ ਸਣੇ ਫੜਿਆ ਗਿਆ ਸੀ ਤਸਕਰ
Punjab News: ਜਿਨਸੀ ਸ਼ੋਸ਼ਣ ਮਾਮਲੇ 'ਚ ਬੱਚਿਆਂ ਨੂੰ ਸਮਝਣ 'ਚ ਸਮਾਂ ਲੱਗਦਾ ਹੈ, FIR 'ਚ ਦੇਰੀ ਗਲਤ ਨਹੀਂ: ਅਦਾਲਤ
ਬੱਚਿਆਂ ਨੂੰ ਅਪਰਾਧ ਦੀ ਗੰਭੀਰਤਾ ਨੂੰ ਸਮਝਣ ਵਿਚ ਸਮਾਂ ਲੱਗਦਾ ਹੈ
Court News: ਧੀ ਦੇ ਵਿਆਹ ਦੀ ਤਰੀਕ ਬਦਲਣ ਕਾਰਨ ਪੈਰੋਲ ਦੀ ਦੂਜੀ ਪਟੀਸ਼ਨ ਵਿਚਾਰਨਯੋਗ ਨਹੀਂ: ਹਾਈ ਕੋਰਟ
ਅਦਾਲਤ ਨੇ ਕਿਹਾ ਕਿ ਨਵੀਂ ਪਟੀਸ਼ਨ ਸਿਰਫ ਵਿਆਹ ਦੀ ਤਰੀਕ ਬਦਲਣ ਦੇ ਆਧਾਰ 'ਤੇ ਵਿਚਾਰਨਯੋਗ ਨਹੀਂ ਹੈ।