ਖ਼ਬਰਾਂ
Punjab News: ਲੋਕ ਸਭਾ ਚੋਣਾਂ 'ਚ ਹਾਰ ਦੇ ਕਾਰਨਾਂ ਦਾ ਪਤਾ ਲਵੇਗੀ 'ਆਪ', CM ਭਗਵੰਤ ਮਾਨ ਕਰਨਗੇ ਹਲਕਾ ਵਾਈਜ਼ ਮੀਟਿੰਗ
Punjab News: ਖੁਫੀਆ ਏਜੰਸੀ ਤੋਂ ਵੀ ਮੰਗੀ ਰਿਪੋਰਟ
NEET Exam : NEET ਦੀ ਪ੍ਰੀਖਿਆ ’ਚੋਂ ਨੌਜਵਾਨਾਂ ਨੇ ਪੰਜਾਬ ਦਾ ਨਾਂ ਕੀਤਾ ਰੌਸ਼ਨ
NEET Exam : ਗੁਨਮਯ ਗਰਗ ਨੇ 720 ਅੰਕਾਂ ਨਾਲ ਹਾਸਲ ਕਰ ਦੇਸ਼ ਭਰ 'ਚੋਂ ਪਹਿਲਾ ਸਥਾਨ, ਧਰੁਵ ਬਾਂਸਲ ਨੇ 283ਵਾਂ ਰੈਂਕ ਹਾਸਲ ਕੀਤਾ
Congress News: 8 ਜੂਨ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ, ਲੋਕ ਸਭਾ ਚੋਣ ਨਤੀਜਿਆਂ 'ਤੇ ਹੋਵੇਗੀ ਚਰਚਾ
ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਲੋਕ ਸਭਾ ਵਿਚ ਤਸੱਲੀਬਖਸ਼ ਪ੍ਰਦਰਸ਼ਨ ਲਈ ਪਾਰਟੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਨ ਵਾਲਾ ਮਤਾ ਪਾਸ ਕੀਤਾ ਜਾ ਸਕਦਾ ਹੈ।
US News: ਭਾਰਤੀ-ਅਮਰੀਕੀ 'ਤੇ ਲੱਗੇ ਸਿੱਖ ਸੰਸਥਾ ਵਿਰੁਧ ਧਮਕੀ ਭਰੇ ਸੰਦੇਸ਼ ਭੇਜਣ ਦੇ ਇਲਜ਼ਾਮ
ਹੋ ਸਕਦੀ ਹੈ ਵੱਧ ਤੋਂ ਵੱਧ 10 ਸਾਲ ਦੀ ਕੈਦ ਦੀ ਸਜ਼ਾ
Canada News : ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਵਿਦੇਸ਼ ਵਾਪਸ ਜਾ ਰਹੀ ਪਤਨੀ ਨੂੰ ਏਅਰਪੋਰਟ 'ਤੇ ਮਿਲੀ ਜਾਣਕਾਰੀ
Canada News: ਵਿਦੇਸ਼ ਵਾਪਸ ਜਾ ਰਹੀ ਪਤਨੀ ਨੂੰ ਏਅਰਪੋਰਟ 'ਤੇ ਹੀ ਮਿਲੀ ਜਾਣਕਾਰੀ
Punjab News: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ MLA ਦਰਸ਼ਨ ਬਰਾੜ ਨੂੰ ਪਾਰਟੀ ‘ਚੋਂ ਕੱਢਿਆ
ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕੀਤੀ ਕਾਰਵਾਈ
Madhya Pradesh : ਜ਼ਹਿਰੀਲੀ ਗੈਸ ਚੜ੍ਹਨ ਕਾਰਨ ਤਿੰਨ ਲੋਕਾਂ ਦੀ ਹੋਈ ਮੌਤ
ਦੋ ਹੋਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ
Delhi News: ਜ਼ਮੀਨ ਅਲਾਟ ਕਰਨ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੂੰ ਫ਼ਿਲਹਾਲ ਕੋਈ ਰਾਹਤ ਨਹੀਂ
ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ 'ਆਪ' ਨੂੰ 15 ਜੂਨ ਤੱਕ ਆਪਣਾ ਮੌਜੂਦਾ ਪਾਰਟੀ ਦਫ਼ਤਰ ਖਾਲੀ ਕਰਨਾ ਹੋਵੇਗਾ
Chandigarh News: ਚੋਣਾਂ ਖਤਮ ਹੁੰਦੇ ਹੀ ਹਰਕਤ 'ਚ ਚੰਡੀਗੜ੍ਹ DGP, ਦੋ ਯੂਨਿਟਾਂ ਦਾ ਚਾਰਜ ਰੱਖਣ ਵਾਲੇ ਮੁਲਾਜ਼ਮਾਂ ਕੋਲੋਂ ਵਾਪਸ ਲਈਆਂ ਗੱਡੀਆਂ
Chandigarh News: ਘਰ ਵਿਚ ਤਾਇਨਾਤ ਸਿਪਾਹੀਆਂ ਨੂੰ ਵੀ ਰਿਲੀਵ ਕਕਮ ਦੇ ਦਿਤੇ ਹੁਕਮ
Sangrur News : ਸੰਗਰੂਰ ਬੱਸ ਸਟੈਂਡ 'ਤੇ ATM 'ਚ ਲੱਗੀ ਭਿਆਨਕ ਅੱਗ , ਖਾਲੀ ਕਰਵਾਈਆਂ ਨੇੜਲੀਆਂ ਦੁਕਾਨਾਂ
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ