ਖ਼ਬਰਾਂ
Haryana News : ਪਾਣੀਪਤ ਦੇ ਦੋ ਵੱਡੇ ਬਿਲਡਰਾਂ 'ਤੇ NGT ਦੀ ਵੱਡੀ ਕਾਰਵਾਈ
Haryana News : ਸੀਵਰੇਜ ਪ੍ਰਦੂਸ਼ਣ ਦਾ ਅੰਸਲ ਸੁਸ਼ਾਂਤ ਸਿਟੀ 'ਤੇ 1.79 ਕਰੋੜ, ਫਰੀਦਪੁਰ TDI 'ਤੇ 5.47 ਕਰੋੜ ਦਾ ਲਗਾਇਆ ਜ਼ੁਰਮਾਨਾ
Jagraon News: ਯਾਰ ਨੇ ਕਰ ਦਿੱਤੀ ਯਾਰ-ਮਾਰ, ਘਰੋਂ ਨਾਲ ਲਿਜਾ ਕੇ ਖੇਤਾਂ ਵਿਚ ਦਿਤਾ ਮਾਰ!
Jagraon News: ਪੁਲਿਸ ਨੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
Lok Sabha Elections News: ਲੋਕ ਸਭਾ ਚੋਣਾਂ ਜਿੱਤਣ ਵਾਲੇ ਉਮੀਦਵਾਰਾਂ ਦੀ ਸੂਚੀ ਰਾਸ਼ਟਰਪਤੀ ਮੁਰਮੂ ਨੂੰ ਸੌਂਪੇਗਾ ਚੋਣ ਕਮਿਸ਼ਨ
ਰਾਸ਼ਟਰਪਤੀ ਨੂੰ ਸੂਚੀ ਸੌਂਪਣ ਤੋਂ ਬਾਅਦ 18ਵੀਂ ਲੋਕ ਸਭਾ ਦੇ ਗਠਨ ਦੀ ਰਸਮੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
Summer Season: ਭਿਆਨਕ ਗਰਮੀ ਦੇ ਵਿਚਕਾਰ ਕੋਲਾ ਅਤੇ ਆਈਸਕ੍ਰੀਮ ਦੀ ਵਿਕਰੀ ਵਿਚ ਜ਼ਬਰਦਸਤ ਵਾਧਾ
ਕੰਪਨੀਆਂ ਨੇ ਮੰਗ ਵਿਚ ਭਾਰੀ ਵਾਧੇ ਦੀ ਉਮੀਦ ਵਿਚ ਆਪਣੀ ਵਸਤੂ ਸੂਚੀ ਵਿਚ ਵਾਧਾ ਕੀਤਾ ਹੈ।
Road Accident : ਹੁਸ਼ਿਆਰਪੁਰ 'ਚ ਤਿੰਨ ਵਾਹਨਾਂ ਦੀ ਟੱਕਰ , ਟਰੱਕ ਡਰਾਈਵਰ ਦੀ ਮੌਤ ,ਯੂਪੀ ਦਾ ਰਹਿਣ ਵਾਲਾ ਸੀ ਮ੍ਰਿਤਕ
ਨੈਸ਼ਨਲ ਹਾਈਵੇ 'ਤੇ ਗਲਤ ਸਾਈਡ ਤੋਂ ਆ ਰਹੇ ਟਰੱਕ ਕਾਰਨ ਵਾਪਰਿਆ ਇਹ ਹਾਦਸਾ
Chinese visa 'scam': ਦਿੱਲੀ ਦੀ ਅਦਾਲਤ ਨੇ ਕਾਰਤੀ ਚਿਦੰਬਰਮ ਨੂੰ ਦਿਤੀ ਜ਼ਮਾਨਤ
ਅਦਾਲਤ ਨੇ ਇਸ ਤੋਂ ਪਹਿਲਾਂ ਮਾਮਲੇ ਵਿਚ ਈਡੀ ਵਲੋਂ ਦਾਇਰ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਮੁਲਜ਼ਮਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਸਨ।
Lok Sabha New MP: 13 ਲੋਕ ਸਭਾ ਸੀਟਾਂ ’ਚ 8 ਨਵੇਂ ਸਾਂਸਦ ਪਹਿਲੀ ਵਾਰ ਸਾਂਸਦ ਪਹੁੰਚਣਗੇ
Lok Sabha New MP : ਇਨ੍ਹਾਂ ’ਚੋਂ ਰਾਜਾ ਵੜਿੰਗ, ਸ਼ੇਰ ਸਿੰਘ ਘੁਬਾਇਆ, ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਨ ਦਸਵੀਂ ਪਾਸ
Akhilesh Yadav News: ਅਖਿਲੇਸ਼ ਯਾਦਵ ਦਾ ਬਿਆਨ, ‘ਚੋਣਾਂ ਵੱਖਰੇ ਤਰੀਕੇ ਨਾਲ ਹੁੰਦੀਆਂ ਨੇ ਤੇ ਸਰਕਾਰਾਂ ਵੱਖਰੇ ਤਰੀਕੇ ਨਾਲ ਬਣਦੀਆਂ ਨੇ’
ਕਿਹਾ, ਉੱਤਰ ਪ੍ਰਦੇਸ਼ ਵਿਚ ਕਈ ਥਾਵਾਂ 'ਤੇ ਪ੍ਰਸ਼ਾਸਨ ਨੇ ਜਾਣਬੁੱਝ ਕੇ ਉਮੀਦਵਾਰਾਂ ਨੂੰ ਹਾਰਨ ਲਈ ਮਜ਼ਬੂਰ ਕੀਤਾ
Assam News: ਆਸਾਮ 'ਚ 8 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, ਦੋ ਗ੍ਰਿਫ਼ਤਾਰ
ਮੁੱਖ ਮੰਤਰੀ ਸਰਮਾ ਨੇ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਅਸਾਮ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਕੀਤੀ।
Lok Sabha Election 2024: 18ਵੀਂ ਲੋਕ ਸਭਾ 'ਚ ਚੁਣ ਕੇ ਆਈਆਂ 74 ਮਹਿਲਾ ਸਾਂਸਦ , ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਘਟੀ ਗਿਣਤੀ
ਚੁਣੀਆਂ ਗਈਆਂ ਕੁੱਲ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਪੱਛਮੀ ਬੰਗਾਲ 11 ਮਹਿਲਾਵਾਂ ਦੇ ਨਾਲ ਸਭ ਤੋਂ ਅੱਗੇ