ਖ਼ਬਰਾਂ
Punjab News: ਬਿਜਲੀ ਬੋਰਡ ਦਾ ਲਾਈਨਮੈਨ 5,000 ਰੁਪਏ ਰਿਸ਼ਵਤ ਲੈਂਦਾ ਕਾਬੂ
ਬਟਾਲਾ ਵਿਖੇ ਤਾਇਨਾਤ ਸੁਖਵਿੰਦਰ ਸਿੰਘ ਨੇ ਬਿਜਲੀ ਕੁਨੈਕਸ਼ਨ ਬਾਰੇ ਠੀਕ ਰਿਪੋਰਟ ਭੇਜਣ ਬਦਲੇ ਮੰਗੀ ਸੀ ਰਿਸ਼ਵਤ
BJP News: ਦਿੱਲੀ ’ਚ ਹੋਈ ਭਾਜਪਾ ਦੀ ਅਹਿਮ ਮੀਟਿੰਗ; ਨਵੀਂ ਸਰਕਾਰ ਦੇ ਗਠਨ ਅਤੇ ਸਹਿਯੋਗੀ ਪਾਰਟੀਆਂ ਸਣੇ ਕਈ ਮੁੱਦਿਆਂ ’ਤੇ ਹੋਈ ਚਰਚਾ
ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ 'ਚ ਭਾਜਪਾ ਤੋਂ ਜਿੱਤਣ ਵਾਲੇ ਲਗਭਗ ਸਾਰੇ ਮੰਤਰੀਆਂ ਨੂੰ ਇਸ ਵਾਰ ਦੁਹਰਾਇਆ ਜਾਵੇਗਾ।
Lok Sabha Members: ਪਹਿਲੀ ਵਾਰ ਚੁਣੇ ਗਏ ਇਹ ਸੰਸਦ ਮੈਂਬਰ, ਜੋ ਉਮੀਦ ਦੇ ਪ੍ਰਤੀਕ
ਇੱਥੇ ਪਹਿਲੀ ਵਾਰ 10 ਸੰਸਦ ਮੈਂਬਰ ਬਣੇ ਹਨ ਜੋ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇੱਕ ਵਾਰ "ਉਮੀਦ ਦੀ ਹਿੰਮਤ" ਦਾ ਪ੍ਰਤੀਕ ਦੱਸਦੇ ਹਨ।
Lok Sabha Elections 2024: 280 ਸੰਸਦ ਮੈਂਬਰ ਪਹਿਲੀ ਵਾਰ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਚੋਣਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਥਿੰਕ ਟੈਂਕ ਪੀਆਰਐਸ ਲੈਜਿਸਲੇਟਿਵ ਰਿਸਰਚ ਮੁਤਾਬਕ ਪਿਛਲੀ ਵਾਰ ਵੀ 263 ਨਵੇਂ ਚੁਣੇ ਗਏ ਸੰਸਦ ਮੈਂਬਰ ਲੋਕ ਸਭਾ ਦੇ ਮੈਂਬਰ ਸਨ।
Gold Price News: ਸਸਤਾ ਸੋਨਾ ਭੁੱਲ ਜਾਓ, ਕੀਮਤਾਂ ਪਹੁੰਚੀਆਂ 72 ਹਜ਼ਾਰ ਤੋਂ ਪਾਰ
Gold Price News: ਭਾਰਤ ਵਿਚ ਮੁੜ ਸੋਨੇ ਦੀਆਂ ਕੀਮਤਾਂ ਵਿਚ 871 ਰੁਪਏ ਹੋਇਆ ਵਾਧਾ
IMD Weather Alert : ਹਰਿਆਣਾ ’ਚ ਪਵੇਗਾ ਮੀਂਹ, 36 ਸ਼ਹਿਰਾਂ ’ਚ ਤੂਫ਼ਾਨ ਦਾ ਅਲਰਟ
IMD Weather Alert : 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ, ਬੱਦਲ ਛਾਏ ਰਹਿਣ ਦੀ ਚਿਤਾਵਨੀ
Chandrababu Naidu : ਚੰਦਰਬਾਬੂ ਨਾਇਡੂ 12 ਜੂਨ ਨੂੰ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ ,ਚੌਥੀ ਵਾਰ ਬਣਨਗੇ ਆਂਧਰਾ ਪ੍ਰਦੇਸ਼ ਦੇ CM
ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਨਵੀਂ ਕੈਬਨਿਟ ਦੇ ਕਈ ਮੰਤਰੀ ਰਹਿਣਗੇ ਮੌਜੂਦ
Abohar News : ਪਤਨੀ ਨੂੰ ਘਰ 'ਚ ਸਹੀ ਸਲਾਮਤ ਛੱਡ ਕੰਮ 'ਤੇ ਗਿਆ ਸੀ ਪਤੀ ,ਮਗਰੋਂ ਵਾਪਰਿਆ ਇਹ ਭਾਣਾ
ਟੂਟੀ 'ਤੇ ਪਾਣੀ ਭਰਨ ਗਈ ਮਹਿਲਾ ਬੇਹੋਸ਼ ਹੋ ਕੇ ਹੇਠਾਂ ਡਿੱਗ ਗਈ ,ਹੋਈ ਮੌਤ
India Alliance Meeting: ਟੀਐਮਸੀ ਦਾ ਦਾਅਵਾ- ਭਾਜਪਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ
India Alliance Meeting: ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦਾ ਬਣਾਇਆ ਜਾ ਸਕਦਾ ਨੇਤਾ
Zira News : ਤੇਜ਼ ਹਨੇਰੀ ਕਾਰਨ ਡਿੱਗੇ ਸਫ਼ੈਦੇ ਦਰੱਖਤ ’ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਹੋਈ ਮੌਤ
Zira News : ਨੌਜਵਾਨ ਸਮਾਨ ਦੀ ਡਿਲਵਰੀ ਕਰਕੇ ਫ਼ਿਰੋਜ਼ਪੁਰ ਵਾਲੇ ਪਾਸੇ ਤੋਂ ਵਾਪਸ ਆ ਰਿਹਾ ਸੀ ਜ਼ੀਰਾ