ਖ਼ਬਰਾਂ
'Sardar Ji 3' ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਬਾਇਕਾਟ ਕਰਨਾ ਗ਼ਲਤ : ਚੇਤਨ ਭਗਤ
ਕਿਹਾ,‘‘ਮੈਨੂੰ ਦਿਲਜੀਤ ਦੋਸਾਂਝ ਬਹੁਤ ਪਸੰਦ ਹੈ, ਇਹ ਕਹਿਣਾ ਕਿ ਉਸ ਨੂੰ ਭਾਰਤ ’ਚ ਕੰਮ ਨਹੀਂ ਮਿਲਣਾ ਚਾਹੀਦਾ, ਬਹੁਤ ਹੀ ਗ਼ਲਤ ਹੈ’’
Poonch ’ਚ Police Officers ਬਣ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ
ਦੋਵੇਂ ਮੁਲਜ਼ਮ ਇਰਫ਼ਾਨ ਅਹਿਮਦ, ਫੈਜ਼ਾਨ ਅਹਿਮਦ ਪਿੰਡ ਕੱਲਰ ਕੱਟਲ ਨਾਲ ਸਬੰਧਤ
Karnataka : ਸ਼ੇਰਨੀ ਤੇ ਉਸ ਦੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ’ਚ ਦੋ ਮੁਲਜ਼ਮ ਗ੍ਰਿਫ਼ਤਾਰ
Karnataka : ਗਾਂ ਦੀ ਮੌਤ ਦਾ ਬਦਲਾ ਲੈਣ ਲਈ ਸ਼ੇਰਨੀ ਤੇ ਉਸ ਦੇ ਬੱਚਿਆਂ ਨੂੰ ਦਿਤਾ ਸੀ ਜ਼ਹਿਰ
Uttarakhand Weather : ਉਤਰਾਖੰਡ ’ਚ ਮੌਸਮ ਦਾ ਕਹਿਰ, ਪਹਾੜਾਂ ’ਚ ਜ਼ਮੀਨ ਖਿਸਕਣ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ
Uttarakhand Weather : ਭਾਰਤੀ ਮੌਸਮ ਵਿਭਾਗ ਨੇ ਬਾਗੇਸ਼ਵਰ ਜ਼ਿਲ੍ਹੇ ’ਚ ਭਾਰੀ ਮੀਂਹ ਨੂੰ ਲੈ ਕੇ ਸੰਤਰੀ ਚੇਤਾਵਨੀ ਜਾਰੀ ਕੀਤੀ
Sports News : ਵਿਸ਼ਵ ਮੁੱਕੇਬਾਜ਼ੀ ਕੱਪ ਲਈ ਭਾਰਤੀ ਟੀਮ ਦਾ ਐਲਾਨ
Sports News : 20 ’ਚੋਂ 16 ਖਿਡਾਰੀ ਹਰਿਆਣਾ ਤੋਂ, ਮਹਿਲਾ ਟੀਮ ਵਿਚ ਸੂਬੇ ਤੋਂ 9 ਖਿਡਾਰੀ
Kapurthala Accident News: ਕਪੂਰਥਲਾ ਵਿੱਚ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਮੌਤ, 14 ਲੋਕ ਹੋਏ ਜ਼ਖ਼ਮੀ
Kapurthala Accident News: ਦੋ ਵਾਹਨਾਂ ਦੇ ਆਪਸ ਵਿਚ ਟਕਰਾਉਣ ਕਰ ਕੇ ਵਾਪਰਿਆ ਹਾਦਸਾ
Diljit Dosanjh ਦੇ ਹੱਕ ਵਿਚ ਆਈ BJP, FWICE ਵਲੋਂ ਦਿਲਜੀਤ ਦੋਸਾਂਝ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਮੰਗ ਨੂੰ ਦੱਸਿਆ ਗ਼ਲਤ
ਕਿਹਾ-''ਦਿਲਜੀਤ ਦੋਸਾਂਝ ਸਿਰਫ਼ ਇੱਕ ਮਸ਼ਹੂਰ ਕਲਾਕਾਰ ਨਹੀਂ ਹੈ ਸਗੋਂ ਭਾਰਤੀ ਸੱਭਿਆਚਾਰ ਦੇ ਇੱਕ ਵਿਸ਼ਵਵਿਆਪੀ ਰਾਜਦੂਤ ਹਨ''
Shri Durgiana Temple 'ਚ ਲੜਕੀ ਵਲੋਂ ਬਣਾਈ Reel ’ਤੇ Jagatguru Ashneel Maharaj ਦਾ ਰੋਸ
ਮੰਦਰ ਕਮੇਟੀ ਦੀ ਚੁੱਪ 'ਤੇ ਉਠਾਏ ਸਵਾਲ, ਪੁਲਿਸ ਸ਼ਿਕਾਇਤ ਦੀ ਦਿਤੀ ਚੇਤਾਵਨੀ
ਮਲੇਸ਼ੀਆ ’ਚ ਮ੍ਰਿਤਕ ਮਿਲੀ ਪੰਜਾਬੀ ਮੂਲ ਦੀ ਵਿਦਿਆਰਥਣ, 3 ਗ੍ਰਿਫ਼ਤਾਰ
‘ਮ੍ਰਿਤਕ ਦੀ ਪਹਿਚਾਣ ਮਨੀਸ਼ਪ੍ਰੀਤ ਕੌਰ ਅਖਾੜਾ (20) ਵਜੋਂ ਹੋਈ ਹੈ’
Ludhiana ’ਚ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਇਲਾਕੇ ’ਚ ਸਹਿਮ ਦਾ ਮਾਹੌਲ
ਘਟਨਾ ਦੀ ਵੀਡੀਉ ਹੋਈ ਵਾਇਰਲ