ਖ਼ਬਰਾਂ
2023 ਦੀ ਹਿੰਸਾ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਮਨੀਪੁਰ ਦਾ ਕਰਨਗੇ ਦੌਰਾ
8,500 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਸਕੱਤਰ ਦੇ ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ BBMB ਨੇ ਹਾਈ ਕੋਰਟ ਵਿੱਚ ਦਿੱਤਾ ਜਵਾਬ
'BBMB 'ਚ ਨਿਯੁਕਤੀਆਂ ਦਾ ਅਧਿਕਾਰ ਬੋਰਡ ਦੇ ਚੇਅਰਮੈਨ ਕੋਲ ਹੈ ਨਾ ਕਿ ਪੂਰੇ ਬੋਰਡ ਕੋਲ'
ਦਿੱਲੀ-ਐਨਸੀਆਰ ਹੀ ਕਿਉਂ? ਪੂਰੇ ਦੇਸ਼ ਨੂੰ ਸਾਫ਼ ਹਵਾ ਦਾ ਹੱਕ: ਸੁਪਰੀਮ ਕੋਰਟ
ਦੇਸ਼ ਭਰ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਨੀਤੀਆਂ ਲਾਗੂ ਕਰਨ 'ਤੇ ਦਿੱਤਾ ਜ਼ੋਰ
ਸਿੱਖਿਆ, ਸਮਾਜਿਕ ਨਿਆਂ ਤੇ ਬਾਲ ਭਲਾਈ ਵਿੱਚ ਦੇਸ਼ ਲਈ ਮਾਡਲ ਬਣਿਆ ਪੰਜਾਬ: ਡਾ. ਬਲਜੀਤ ਕੌਰ
"ਇੱਕ ਰਾਸ਼ਟਰ ਇੱਕ ਸਕਾਲਰਸ਼ਿਪ ਮਜ਼ਬੂਤੀ, ਆਦਰਸ਼ ਗ੍ਰਾਮ ਯੋਜਨਾ ਅਪਗ੍ਰੇਡ ਤੇ ਅਣਖ ਖਾਤਰ ਕਤਲਾਂ 'ਤੇ ਸਖ਼ਤ ਕਾਨੂੰਨ ਦੀ ਮੰਗ"
'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ
ਉਸਮਾ ਕਾਂਡ ਮਾਮਲੇ 'ਚ ਤਰਨ ਤਾਰਨ ਅਦਾਲਤ ਨੇ 12 ਸਾਲ ਬਾਅਦ ਸੁਣਾਇਆ ਫ਼ੈਸਲਾ
ਨੇਪਾਲ 'ਚ ਅਸ਼ਾਂਤੀ ਦੌਰਾਨ ਕਾਠਮੰਡੂ ਨੇੜੇ ਭਾਰਤੀਆਂ ਨੂੰ ਲੈ ਜਾ ਰਹੀ ਬੱਸ 'ਤੇ ਪ੍ਰਦਰਸ਼ਨਕਾਰੀਆਂ ਨੇ ਕੀਤਾ ਹਮਲਾ
ਔਰਤਾਂ ਅਤੇ ਬਜ਼ੁਰਗਾਂ ਸਣੇ ਕਈ ਯਾਤਰੀ ਹੋਏ ਜ਼ਖਮੀ
Bathinda blast case: ਪੁਲਿਸ ਨੇ ਜ਼ਖ਼ਮੀ ਗੁਰਪ੍ਰੀਤ ਸਿੰਘ ਉੱਤੇ ਕੀਤਾ ਮਾਮਲਾ ਦਰਜ
ਗੁਰਪ੍ਰੀਤ ਸਿੰਘ ਦੇ ਗਰਮ ਖ਼ਿਆਲੀਆਂ ਦੇ ਨਾਲ ਸਨ ਸੰਬੰਧ: ਪੁਲਿਸ ਅਧਿਕਾਰੀ
ਸਰਬਜੀਤ ਸਿੰਘ ਬੌਬੀ ਨੇ ਹੜ੍ਹ ਪ੍ਰਭਾਵਿਤ ਸੇਰਾਜ ਅਤੇ ਕੁੱਲੂ ਦੇ ਮੁੜ ਨਿਰਮਾਣ ਲਈ 1 ਕਰੋੜ ਤੋਂ ਵੱਧ ਕੀਤੇ ਇਕੱਠੇ
ਸ਼ਿਮਲਾ 'ਚ ਲਾਵਾਰਿਸ ਲਾਸ਼ਾਂ ਨੂੰ ਢੋਣ ਅਤੇ ਹਸਪਤਾਲ ਦੇ ਮਰੀਜ਼ਾਂ ਲਈ ਮੁਫ਼ਤ ਕੰਟੀਨ ਚਲਾਉਂਦੇ ਹਨ ਬੌਬੀ
14 ਸਤੰਬਰ ਤੋਂ ਮੁੜ ਸ਼ੁਰੂ ਹੋਵੇਗੀ ਵੈਸ਼ਨੋ ਦੇਵੀ ਯਾਤਰਾ
ਮਾਤਾ ਵੈਸ਼ਨੋ ਦੇਵੀ ਗੁਫਾ ਮੰਦਰ ਦੀ ਯਾਤਰਾ 19 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਐਤਵਾਰ ਤੋਂ ਮੁੜ ਸ਼ੁਰੂ ਹੋਵੇਗੀ।
Delhi ਤੋਂ ਬਾਅਦ ਹੁਣ ਬੰਬੇ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ
ਧਮਕੀ ਭਰੀ ਈਮੇਲ ਤੋਂ ਬਾਅਦ ਖ਼ਾਲੀ ਕਰਵਾਇਆ ਗਿਆ ਕੋਰਟ