ਖ਼ਬਰਾਂ
Election Commission News: ਚੋਣ ਕਮਿਸ਼ਨ ਨੇ ਜੰਗ-ਏ-ਆਜ਼ਾਦੀ ਕੇਸ 'ਚ ਵਿਜੀਲੈਂਸ ਵਲੋਂ ਦਰਜ ਮਾਮਲੇ 'ਚ ਮੁੱਖ ਸਕੱਤਰ ਤੋਂ ਮੰਗੀ ਰਿਪੋਰਟ
Election Commission News: ਮੁੱਖ ਸਕੱਤਰ ਪੰਜਾਬ ਨੂੰ ਅੱਜ ਸ਼ਾਮ ਤੱਕ ਤੱਥ ਆਧਾਰਿਤ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ
PM Modi News: ਇੰਡੀਆ ਗੱਠਜੋੜ ਪੰਜ ਸਾਲਾਂ 'ਚ ਪੰਜ ਪ੍ਰਧਾਨ ਮੰਤਰੀਆਂ ਦੀ ਗੱਲ ਕਰ ਰਿਹਾ ਹੈ: ਪੀਐੱਮ ਮੋਦੀ
ਇਕ ਪਾਸੇ ਤੁਹਾਡਾ ਪਰਖਿਆ ਹੋਇਆ ਨੌਕਰ ਮੋਦੀ ਹੈ। ਦੂਜੇ ਪਾਸੇ, ਉੱਥੇ ਕੌਣ ਹੈ, ਇਹ ਪਤਾ ਨਹੀਂ ਹੈ।’’
Firozpur News: ਇਕੋ ਪਰਿਵਾਰ ਦੇ ਚਾਰ ਜੀਆਂ ਨੇ ਨਿਗਲੀ ਸਲਫਾਸ, 2 ਬੱਚੀਆਂ ਸਮੇਤ ਮਾਂ ਦੀ ਹੋਈ ਮੌਤ
Firozpur News: ਪਿਓ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ
ਅਮਰੀਕਾ: ਰਾਮਾਸਵਾਮੀ ਨੇ ਜਾਰਜੀਆ ਵਿਚ ਡੈਮੋਕਰੇਟਿਕ ਪ੍ਰਾਇਮਰੀ ਜਿੱਤੀ, ਸੁਸ਼ੀਲਾ ਜੈਪਾਲ ਨੂੰ ਓਰੇਗਨ 'ਚ ਮਿਲੀ ਹਾਰ
ਟਰੰਪ ਨੇ ਕਿਹਾ ਕਿ ਨਵੰਬਰ 'ਚ ਮੇਰਾ ਮੁਕਾਬਲਾ ਡੋਨਾਲਡ ਟਰੰਪ ਦੇ ਨਾਲ ਰਿਪਬਲਿਕਨ ਸੈਨੇਟਰ ਸੀਨ ਸਟਿਲ ਨਾਲ ਹੋਵੇਗਾ
Nawazuddin Siddiqui's Brother Arrested: ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫ਼ਤਾਰ
ਪੁਲਿਸ ਨੇ ਕਿਹਾ ਕਿ ਇਹ ਕਾਰਵਾਈ ਇੱਕ ਮਹੀਨਾ ਪਹਿਲਾਂ ਦਰਜ ਕੀਤੇ ਗਏ ਇੱਕ ਕੇਸ ਦੇ ਸਬੰਧ ਵਿਚ ਕੀਤੀ ਗਈ ਸੀ।
Firozpur news : ਫਿਰੋਜ਼ਪੁਰ ’ਚ ਝੌਪੜੀ ਨੂੰ ਲੱਗਣ ਨਾਲ ਦੁਧਾਰੂ ਪਸ਼ੂ ਚੜੇ ਅੱਗ ਦੀ ਭੇਂਟ
Firozpur news : ਗਰੀਬ ਪਰਿਵਾਰ ਨੇ ਮਦਦ ਦੀ ਲਗਾਈ ਗੁਹਾਰ
Punjab News : ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਚੋਣ ਕਮਿਸ਼ਨ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਚਿਤਾਵਨੀ
ਚੰਨੀ ਨੇ ਟਿੱਪਣੀ ਕੀਤੀ ਸੀ ਕਿ ਪੁੰਛ ਵਿੱਚ 4 ਮਈ ਨੂੰ ਭਾਰਤੀ ਹਥਿਆਰਬੰਦ ਬਲਾਂ ਦੇ ਕਾਫ਼ਲੇ ‘ਤੇ ਹੋਇਆ ਦਹਿਸ਼ਤੀ ਹਮਲਾ ਇੱਕ ਸੋਚਿਆ-ਸਮਝਿਆ ‘ਸਟੰਟ’ ਸੀ
Punjab News: ਲੁਧਿਆਣਾ 'ਚ ਕਾਂਗਰਸ ਪਾਰਟੀ ਨੂੰ ਇੱਕ ਹੋਰ ਝਟਕਾ, ਜਨਰਲ ਸੈਕਟਰੀ ਭਾਜਪਾ 'ਚ ਸ਼ਾਮਲ
ਸੁਮਨ ਰਾਣੀ ਨੇ ਛੱਡੀ ਕਾਂਗਰਸ,
Abohor News: ਪੱਥਰੀ ਤੋਂ ਤੰਗ ਆ ਕੇ ਵਿਦਿਆਰਥਣ ਨੇ ਗਲ ਲਗਾਈ ਮੌ+ਤ
Abohor News: ਸਵੇਰੇ ਪਿਓ ਦਵਾਈ ਦੇ ਕੇ ਕੰਮ 'ਤੇ ਗਿਆ ਸੀ
ਸੰਗਰੂਰ ਹਲਕੇ 'ਚ ਹੋਰ ਮਜ਼ਬੂਤ ਹੋਈ AAP , ਸਾਬਕਾ ਮੰਤਰੀ ਨੁਸਰਤ ਅਲੀ ਖਾਨ ਬੱਗਾ, ਕਈ MC ਅਤੇ ਸੈਕੜੇ ਸਮਰਥਕ AAP 'ਚ ਹੋਏ ਸ਼ਾਮਿਲ
ਸ਼੍ਰੋਮਣੀ ਅਕਾਲੀ ਦਲ ਦੀ PAC ਦੇ ਮੈਂਬਰ ਰਜਿੰਦਰ ਦਾਸ ਰਿੰਕੂ ਵੀ ਸਾਥੀਆਂ ਸਮੇਤ ਆਪ 'ਚ ਹੋਏ ਸ਼ਾਮਲ