ਖ਼ਬਰਾਂ
Rishi Sunak: ਬ੍ਰਿਟਿਸ਼ PM ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ 2024 ’ਚ ਅਮੀਰਾਂ ਦੀ ਸੂਚੀ ’ਚ ਸਿਖਰ ’ਤੇ
ਇਹ ਜੋੜਾ ਪਿਛਲੇ ਸਾਲ 275ਵੇਂ ਸਥਾਨ ਤੋਂ 651 ਮਿਲੀਅਨ ਗ੍ਰੇਟ ਬ੍ਰਿਟੇਨ ਪੌਂਡ ਦੀ ਅਨੁਮਾਨਤ ਜਾਇਦਾਦ ਨਾਲ ਸੂਚੀ ਵਿਚ 245ਵੇਂ ਸਥਾਨ ’ਤੇ ਪਹੁੰਚ ਗਿਆ ਹੈ।
Lok Sabha Elections 2024: ਪੇਡ ਨਿਊਜ਼ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ ਨੂੰ ਨੋਟਿਸ ਜਾਰੀ
ਡਾ. ਦਲਜੀਤ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 48 ਘੰਟੇ ਦੇ ਅੰਦਰ ਉਨ੍ਹਾਂ ਦਾ ਸਪਸ਼ਟੀਕਰਨ ਮੰਗਿਆ ਗਿਆ ਹੈ।
Mohali News: ਫ਼ਰਜ਼ੀ ਕੰਪਨੀ ਨੇ ਸੇਵਾਮੁਕਤ ਕਰਨਲ ਨੂੰ ਚੋਖੇ ਮੁਨਾਫ਼ੇ ਦਾ ਲਾਲਚ ਦੇ ਕੇ ਮਾਰੀ 2.45 ਕਰੋੜ ਦੀ ਠੱਗੀ
ਸੇਵਾ ਮੁਕਤ ਕਰਨਲ ਦੀ ਸ਼ਿਕਾਇਤ ’ਤੇ ਸਟੇਟ ਸਾਈਬਰ ਕ੍ਰਾਈਮ ਥਾਣੇ ’ਚ ਮਾਮਲਾ ਦਰਜ
Haryana News: ਟੂਰਿਸਟ ਬੱਸ ਨੂੰ ਅੱਗ ਲੱਗਣ ਕਾਰਨ 2 ਦਰਜਨ ਤੋਂ ਜ਼ਿਆਦਾ ਲੋਕ ਝੁਲਸੇ; 8 ਲੋਕਾਂ ਦੀ ਮੌਤ
ਬੱਸ 'ਚ ਪੰਜਾਬ ਅਤੇ ਚੰਡੀਗੜ੍ਹ ਦੇ 60 ਲੋਕ ਮਥੁਰਾ ਅਤੇ ਵ੍ਰਿੰਦਾਵਨ ਤੋਂ ਆ ਰਹੇ ਸੀ ਵਾਪਸ
Punjab News: ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁਧ ਟਿਪਣੀਆਂ ਦਾ ਮਾਮਲਾ ਮੁੱਖ ਚੋਣ ਕਮਿਸ਼ਨਰ ਕੋਲ ਪਹੁੰਚਿਆ
ਬੋਪਾਰਾਏ ਤੇ ਡਾ. ਰੰਧਾਵਾ ਸਮੇਤ ਕਈ ਜਥੇਬੰਦੀਆਂ ਨੇ ਕੀਤੀ ਸ਼ਿਕਾਇਤ
Court News: ਹਾਈ ਕੋਰਟ ਵਲੋਂ ਚੋਣਾਂ ਦੌਰਾਨ ਸਿਰਫ਼ ਅਪਰਾਧਕ ਪਿਛੋਕੜ ਵਾਲਿਆਂ ਦਾ ਹੀ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ
ਕਿਹਾ, ਇਸ ਚੋਣ ਵਿਚ ਬਚੇ 17 ਫ਼ੀ ਸਦੀ ਮਾਮਲਿਆਂ ਵਿਚ ਵੀ ਇਹ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ
Italy Floods: ਇਟਲੀ ਦੇ ਕਈ ਸੂਬਿਆਂ ’ਚ ਕੁਦਰਤ ਦੀ ਤਬਾਹੀ; ਭਾਰੀ ਮੀਂਹ ਨਾਲ ਹੜ੍ਹਾਂ ਵਰਗੀ ਨੌਬਤ ਆਈ
ਇਕ ਇਲਾਕੇ ਦੇ ਘਰਾਂ ਵਿਚ ਵੀ ਪਾਣੀ ਦੇ ਨਾਲ ਸਮੁੰਦਰ ਦੀਆਂ ਮੱਛੀਆਂ ਦੇ ਆਉਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ।
IPL 2024: 38ਵੀਂ ਵਾਰ ਬਣਿਆ 200+ ਸਕੋਰ; ਮੁੰਬਈ ਦੂਜੀ ਵਾਰ ਇਕ ਸੀਜ਼ਨ ਵਿਚ 10 ਮੈਚ ਹਾਰੀ
ਮੁੰਬਈ ਦੂਜੀ ਵਾਰ ਇਕ ਸੀਜ਼ਨ ਵਿਚ 10 ਮੈਚ ਹਾਰੀ ਹੈ।
ਪਤੰਜਲੀ ਦੀਆਂ 14 ਦਵਾਈਆਂ ਦੇ ਲਾਇਸੈਂਸ ਮੁਅੱਤਲ ਕਰਨ ’ਤੇ ਅੰਤਰਿਮ ਰੋਕ
ਉੱਚ ਪੱਧਰੀ ਕਮੇਟੀ ਨੇ ਅਪਣੀ ਮੁੱਢਲੀ ਜਾਂਚ ਰੀਪੋਰਟ ਵਿਚ ਕਿਹਾ ਹੈ ਕਿ ਦਵਾਈਆਂ ਬਣਾਉਣ ਲਈ ਲਾਇਸੈਂਸ ਮੁਅੱਤਲ ਕਰਨ ਦਾ ਹੁਕਮ ਗੈਰ-ਕਾਨੂੰਨੀ ਸੀ