ਖ਼ਬਰਾਂ
ਉੱਤਰ-ਪੂਰਬੀ ਦਿੱਲੀ ’ਚ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ’ਤੇ ਹਮਲਾ, ਸਿਆਹੀ ਸੁੱਟੀ
ਹਮਲੇ ਦਾ ਹੁਕਮ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਮਨੋਜ ਤਿਵਾੜੀ ਨੇ ਦਿਤਾ ਸੀ : ਕਨ੍ਹਈਆ ਕੁਮਾਰ
ਨੇਪਾਲ ’ਚ ਵੀ ਲੱਗੀ Everest ਅਤੇ MDH ਬ੍ਰਾਂਡ ਦੇ ਮਸਾਲਿਆਂ ’ਤੇ ਪਾਬੰਦੀ, ਜਾਣੋ ਕਾਰਨ
ਮਸਾਲਿਆਂ ਵਿਚ ਹਾਨੀਕਾਰਕ ਰਸਾਇਣਾਂ ਦੇ ਨਿਸ਼ਾਨ ਮਿਲਣ ਤੋਂ ਬਾਅਦ ਇਕ ਹਫਤਾ ਪਹਿਲਾਂ ਹੀ ਪਾਬੰਦੀ ਲਗਾਈ ਗਈ ਸੀ
ਮਮਤਾ ਬੈਨਰਜੀ ਵਿਰੁਧ ਟਿਪਣੀ ਨੂੰ ਲੈ ਕੇ ਭਾਜਪਾ ਆਗੂ ਨੂੰ ਨੋਟਿਸ ਜਾਰੀ
ਗੰਗੋਪਾਧਿਆਏ ਮੌਜੂਦਾ ਲੋਕ ਸਭਾ ਚੋਣਾਂ ’ਚ ਚੌਥੇ ਆਗੂ ਹਨ ਜਿਨ੍ਹਾਂ ਨੂੰ ਔਰਤਾਂ ਵਿਰੁਧ ਕਥਿਤ ਅਸ਼ੋਭਨੀਕ ਟਿਪਣੀਆਂ ਲਈ ਨੋਟਿਸ ਭੇਜਿਆ ਗਿਆ ਹੈ
ਕਿਸਾਨਾਂ ਦੇ ਵਿਰੋਧ ਤੋਂ ਭੜਕੇ ਹੰਸਰਾਜ ਹੰਸ,ਕਿਹਾ- ਇਨ੍ਹਾਂ ਦੇ ਨਾਂ -ਨੰਬਰ ਨੋਟ ਕਰ ਲਓ, 4 ਜੂਨ ਨੂੰ ਪੈਰਾਂ 'ਚ ਡਿੱਗ ਕੇ ਮੁਆਫੀ ਮੰਗਣਗੇ
ਕਿਹਾ- 'ਦੁਕਾਨਦਾਰਾਂ ਨੇ ਕੁੱਟਿਆ ਕੁੱਝ ਨਹੀਂ ਬੋਲੇ ਕਿਸਾਨ'
ਨਵੇਂ ਕਾਨੂੰਨ ’ਚ ਵਿਆਹੁਤਾ ਜਬਰ ਜਨਾਹ ਨੂੰ ਅਪਵਾਦ ਦੇਣ ਵਿਰੁਧ ਪਟੀਸ਼ਨ ’ਤੇ ਕੇਂਦਰ ਤੋਂ ਜਵਾਬ ਤਲਬ
ਪਟੀਸ਼ਨ ’ਚ ਇਸ ਆਧਾਰ ’ਤੇ ਇਤਰਾਜ਼ ਜਤਾਇਆ ਗਿਆ ਹੈ ਕਿ ਜਬਰ ਜਨਾਹ ਦੇ ਮਾਮਲਿਆਂ ’ਚ ਲਾਗੂ ਘੱਟੋ-ਘੱਟ 10 ਸਾਲ ਦੀ ਸਜ਼ਾ ਤੋਂ ਘੱਟ ਸਜ਼ਾ ਹੈ
48 ਘੰਟਿਆਂ ਦੇ ਅੰਦਰ ਚੋਣ ਅੰਕੜੇ ਜਾਰੀ ਕਰਨ ਦੀ ਮੰਗ ’ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ
ਚੋਣ ਕਮਿਸ਼ਨ ਨੂੰ ਪਟੀਸ਼ਨ ’ਤੇ ਜਵਾਬ ਦੇਣ ਲਈ ਕੁੱਝ ਵਾਜਬ ਸਮਾਂ ਦਿਤਾ ਜਾਣਾ ਚਾਹੀਦਾ ਹੈ : ਚੀਫ ਜਸਟਿਸ
Nirmala Sitharaman : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੈਟਰੋ 'ਚ ਕੀਤਾ ਸਫ਼ਰ , ਯਾਤਰੀਆਂ ਨਾਲ ਕੀਤੀ ਗੱਲਬਾਤ
ਉਨ੍ਹਾਂ ਨੇ ਮੈਟਰੋ 'ਚ ਇਕ ਔਰਤ ਅਤੇ ਉਸ ਦੇ ਛੋਟੇ ਬੱਚੇ ਨਾਲ ਗੱਲ ਵੀ ਕੀਤੀ
Air India Flight: ਦਿੱਲੀ ਤੋਂ ਬੈਂਗਲੁਰੂ ਜਾ ਰਹੀ ਫਲਾਈਟ 'ਚ ਅੱਗ ਲੱਗਣ ਦੀ ਖ਼ਬਰ, ਦਿੱਲੀ ਏਅਰਪੋਰਟ 'ਤੇ ਹੋਈ ਐਮਰਜੈਂਸੀ ਲੈਂਡਿੰਗ
ਫਲਾਈਟ 'ਚ 175 ਯਾਤਰੀ ਸਨ ਸਵਾਰ
ਤੁਹਾਨੂੰ ਅਪਣਾ ਬੇਟਾ ਸੌਂਪ ਰਹੀ ਹਾਂ, ਰਾਹੁਲ ਨਿਰਾਸ਼ ਨਹੀਂ ਕਰਨਗੇ : ਸੋਨੀਆ ਗਾਂਧੀ ਰਾਏਬਰੇਲੀ
ਰਾਏਬਰੇਲੀ ’ਚ ਪਹੁੰਚ ਕੇ ਸਾਬਕਾ ਕਾਂਗਰਸ ਪ੍ਰਧਾਨ ਨੇ ਦਿਤਾ ਭਾਵੁਕ ਭਾਸ਼ਣ
ਆਬਕਾਰੀ ਨੀਤੀ ਮਾਮਲਾ : ਈ.ਡੀ. ਨੇ ਕੇਜਰੀਵਾਲ ਵਿਰੁਧ ਚਾਰਜਸ਼ੀਟ ਦਾਇਰ ਕੀਤੀ, ‘ਆਪ’ ਨੂੰ ਮੁਲਜ਼ਮ ਬਣਾਇਆ
ਇਸ ਮਾਮਲੇ ’ਚ ਈ.ਡੀ. ਵਲੋਂ ਦਾਇਰ ਕੀਤੀ ਗਈ ਇਹ ਅੱਠਵੀਂ ਚਾਰਜਸ਼ੀਟ ਹੈ ਅਤੇ ਇਸ ਨੇ ਹੁਣ ਤਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ