ਖ਼ਬਰਾਂ
Punjab News: CBSE 10ਵੀਂ ਦੇ ਨਤੀਜੇ 'ਚੋਂ ਜਲੰਧਰ ਦੀ ਦਿਵਿਆ ਅਹੂਜਾ ਨੇ ਕੀਤਾ ਟਾਪ, ਲਏ 100 ਫ਼ੀਸਦੀ ਅੰਕ
ਇਸ ਫਾਰਮੂਲੇ ਕਾਰਨ ਉਸ ਨੇ ਅੰਗਰੇਜ਼ੀ, ਗਣਿਤ, ਵਿਗਿਆਨ, ਪੰਜਾਬੀ ਅਤੇ ਆਈਟੀ ਵਿਸ਼ਿਆਂ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ
Punjab News: ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ ਗ੍ਰੰਥੀ ਸਿੰਘ ਦੀ ਕਰੰਟ ਲੱਗਣ ਨਾਲ ਮੌਤ
ਸੋਢੀ ਕਰੀਬ 32 ਸਾਲਾਂ ਤੋਂ ਪਿੰਡ ਦੁਸਾਂਝ ਕਲਾਂ ’ਚ ਪਰਿਵਾਰ ਸਮੇਤ ਰਹਿ ਰਿਹਾ ਸੀ
Haryana News: STF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਸ਼ਾਰਪ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
ਪੰਜ ਵਿਦੇਸ਼ੀ ਪਿਸਤੌਲ ਅਤੇ 55 ਕਾਰਤੂਸ ਬਰਾਮਦ
UK News: ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ ’ਚ ਬ੍ਰਿਟੇਨ! 91 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਐਂਟਰੀ
ਅੱਜ ਪੇਸ਼ ਹੋਵੇਗੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਦੀ ਰਿਪੋਰਟ
Kartarpur Corridor: ਕਰਤਾਰਪੁਰ ਲਾਂਘੇ ਲਈ 20 ਡਾਲਰ ਫ਼ੀਸ 'ਚ ਨਹੀਂ ਹੋਵੇਗੀ ਕਟੌਤੀ, ਕੀ ਬੋਲੇ PMU ਅਧਿਕਾਰੀ
ਭਾਰਤੀ ਯਾਤਰੀਆਂ ਨੂੰ ਨਹੀਂ ਦਿੱਤੀ ਜਾ ਰਹੀ ਕੋਈ ਰਿਆਇਤ - ਪੀ. ਐੱਮ. ਯੂ.
Punjab News: ਜਲੰਧਰ ਗੋਲੀਬਾਰੀ ਮਾਮਲਾ; 532 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦਾ ਭਗੌੜਾ ਹੈ ਜ਼ਖ਼ਮੀ ਨੌਜਵਾਨ
ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਕਿ ਗੋਲੀਬਾਰੀ ਵਿਚ ਜ਼ਖ਼ਮੀ ਹੈਰੋਇਨ ਦਾ ਤਸਕਰ ਗੋਪਾ ਹੈ
Import-Export: FTA ਭਾਈਵਾਲਾਂ ਨੂੰ ਭਾਰਤ ਦੀ ਬਰਾਮਦ 14.48% ਵਧੀ, ਦਰਾਮਦ ਵਿਚ 37.97% ਦਾ ਵਾਧਾ
ਇਹ ਵਾਧਾ ਭਾਰਤ ਦੀ ਗਲੋਬਲ ਵਪਾਰ ਗਤੀਸ਼ੀਲਤਾ 'ਤੇ ਐੱਫਟੀਏ ਦੇ ਮਹੱਤਵਪੂਰਨ ਅਤੇ ਵਿਭਿੰਨ ਪ੍ਰਭਾਵ ਨੂੰ ਦਰਸਾਉਂਦਾ ਹੈ।
Egg Roll Boy Jaspreet : Egg Role Boy ਜਸਪ੍ਰੀਤ ਦੀ ਮਾਂ ਦਾ ਪਹਿਲਾਂ ਬਿਆਨ ਆਇਆ ਸਾਹਮਣੇ, ਸਹੁਰੇ ਪਰਿਵਾਰ 'ਤੇ ਲਗਾਏ ਇਲਜ਼ਾਮ
ਜਸਪ੍ਰੀਤ ਦੀ ਮਾਂ ਨੇ ਕਿਹਾ ਕਿ ਇਹ ਦੋਸ਼ ਉਸ ਦੇ ਸਹੁਰਿਆਂ ਵੱਲੋਂ ਰਚੀ ਗਈ ਸਾਜ਼ਿਸ਼ ਤੋਂ ਵੱਧ ਕੁਝ ਨਹੀਂ ਹਨ।
Retail inflation: ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਮਾਮੂਲੀ ਘੱਟ ਕੇ 4.83 ਫੀ ਸਦੀ ’ਤੇ ਆਈ
ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।
Amit Shah News: ਅਮਿਤ ਸ਼ਾਹ ਦੇ ਬਿਆਨ ਮਗਰੋਂ ਬਜ਼ੁਰਗ ਆਗੂਆਂ ਨੂੰ ਰਾਹਤ! 70 ਸਾਲ ਤੋਂ ਵੱਧ ਉਮਰ ਦੇ ਆਗੂਆਂ ਵਿਚ ਟਿਕਟ ਦੀ ਉਮੀਦ ਜਾਗੀ
ਅਮਿਤ ਸ਼ਾਹ ਮੁਤਾਬਕ ਭਾਜਪਾ ਦੇ ਸੰਵਿਧਾਨ ਵਿਚ ਚੋਣ ਲੜਨ ਲਈ 75 ਸਾਲ ਦੀ ਉਮਰ ਦਾ ਕੋਈ ਜ਼ਿਕਰ ਨਹੀਂ ਹੈ