ਖ਼ਬਰਾਂ
Jagmohan Singh Kang: ਸਾਬਕਾ ਮੰਤਰੀ ਜਗਮੋਹਨ ਕੰਗ ਦੀ ਘਰ ਵਾਪਸੀ, ਕਾਂਗਰਸ 'ਚ ਹੋਏ ਸ਼ਾਮਲ
ਜਗਮੋਹਨ ਕੰਗ ਕਾਂਗਰਸ ਦਿੱਲੀ 'ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋਏ ਹਨ।
IPL 2024: ਮੀਂਹ ਕਾਰਨ ਰੱਦ ਹੋਇਆ ਗੁਜਰਾਤ ਤੇ ਕੋਲਕਾਤਾ ਦਾ ਮੈਚ, ਪਲੇਆਫ ਦੀ ਦੌੜ 'ਚੋਂ ਬਾਹਰ ਹੋਈ ਟਾਈਟਨਜ਼
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸੋਮਵਾਰ ਨੂੰ ਭਾਰੀ ਮੀਂਹ ਕਾਰਨ ਮੈਚ ਦਾ ਟਾਸ ਨਹੀਂ ਹੋ ਸਕਿਆ।
ਵੱਡੀ ਆਰਥਕ ਮੰਦਹਾਲੀ ਦਾ ਖ਼ਤਰਾ, ਦੁਨੀਆਂ ਦੇ ਦੇਸ਼ ਇਕੱਠੇ ਕਰਨ ਲੱਗੇ ਸੋਨੇ ਦੇ ਵੱਡੇ ਭੰਡਾਰ
ਸੋਨੇ ਦੀ ਮੰਗ ਪਖੋਂ 2016 ਤੋਂ ਬਾਅਦ ਇਹ ਪਹਿਲੀ ਸਭ ਤੋਂ ਮਜ਼ਬੂਤ ਤਿਮਾਹੀ ਹੈ।
Sushil Kumar Modi: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਦਾ ਹੋਇਆ ਦੇਹਾਂਤ
ਉਹ 72 ਸਾਲਾਂ ਦੇ ਸਨ ਅਤੇ ਕੈਂਸਰ ਤੋਂ ਪੀੜਤ ਸਨ
Trending News : ਪਤੀ ਨੇ ਨਹੀਂ ਦਿਵਾਏ ਕੁਰਕੁਰੇ ਤਾਂ ਪਤਨੀ ਘਰ ਛੱਡ ਕੇ ਚਲੀ ਗਈ ਪੇਕੇ, ਆਈ ਤਲਾਕ ਦੀ ਨੌਬਤ
ਪਤੀ-ਪਤਨੀ ਦਾ ਵਿਵਾਦ ਇੰਨਾ ਵਧ ਗਿਆ ਕਿ ਝਗੜੇ ਦੀ ਸ਼ਿਕਾਇਤ ਪੁਲਿਸ ਕੋਲ ਚਲੀ ਗਈ
ਭਾਰਤ ਅਤੇ ਈਰਾਨ ਨੇ ਚਾਬਹਾਰ ’ਚ ਟਰਮੀਨਲ ਦੇ ਲੰਮੇ ਸਮੇਂ ਦੇ ਸੰਚਾਲਨ ਸਮਝੌਤੇ ’ਤੇ ਹਸਤਾਖਰ ਕੀਤੇ
ਪਹਿਲੀ ਵਾਰ ਭਾਰਤ ਵਿਦੇਸ਼ਾਂ ’ਚ ਸਥਿਤ ਕਿਸੇ ਬੰਦਰਗਾਹ ਦਾ ਪ੍ਰਬੰਧਨ ਸੰਭਾਲੇਗਾ
ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਤੋਂ ਡਰੀ ਹੋਈ ਹੈ : ਪ੍ਰਧਾਨ ਮੰਤਰੀ ਮੋਦੀ
ਕਿਹਾ, ‘ਇੰਡੀ’ ਗੱਠਜੋੜ ਦੇ ਲੋਕ ਮੁੰਗੇਰੀ ਲਾਲ ਦਾ ਸੁਪਨਾ ਵੇਖ ਰਹੇ ਹਨ
ਆਖ਼ਰ ਰਾਹੁਲ ਗਾਂਧੀ ਨੇ ਦਸਿਆ ਕਦੋਂ ਕਰਵਾ ਰਹੇ ਨੇ ਵਿਆਹ, ਜਾਣੋ ਰਾਏਬਰੇਲੀ ’ਚ ਪਹਿਲੀ ਰੈਲੀ ਦੌਰਾਨ ਕੀ ਬੋਲੇ ਕਾਂਗਰਸ ਆਗੂ
ਕਿਹਾ, ਰਾਏਬਰੇਲੀ ਮੇਰੀਆਂ ਦੋਹਾਂ ਮਾਵਾਂ ਦੀ ਕਰਮਭੂਮੀ ਹੈ, ਇਸ ਲਈ ਮੈਂ ਇੱਥੇ ਚੋਣ ਲੜਨ ਆਇਆ ਹਾਂ
ਈ-ਕਾਮਰਸ ਕੰਪਨੀਆਂ ਲਈ ਫ਼ਰਜ਼ੀ ‘ਰੀਵਿਊ’ ਰੋਕਣ ਦੇ ਨਿਯਮ ਲਾਜ਼ਮੀ ਕਰਨ ਦੀ ਤਿਆਰੀ
15 ਮਈ ਨੂੰ ਸਰਕਾਰ ਕਰੇਗੀ ਈ-ਕਾਮਰਸ ਕੰਪਨੀਆਂ ਅਤੇ ਖਪਤਕਾਰ ਸੰਗਠਨਾਂ ਨਾਲ ਬੈਠਕ
ਹਿੰਸਾ ਅਤੇ ਵਿਵਾਦਾਂ ਵਿਚਕਾਰ ਲੋਕ ਸਭਾ ਚੋਣਾਂ ਦਾ ਚੌਥਾ ਪੜਾਅ ਮੁਕੰਮਲ, 62 ਫੀ ਸਦੀ ਤੋਂ ਵੱਧ ਵੋਟਿੰਗ
ਸ਼ਾਮ 5 ਵਜੇ ਤਕ ਜੰਮੂ-ਕਸ਼ਮੀਰ ’ਚ ਸੱਭ ਤੋਂ ਘੱਟ 35.75 ਫੀ ਸਦੀ, ਜਦਕਿ ਪਛਮੀ ਬੰਗਾਲ ’ਚ ਸੱਭ ਤੋਂ ਵੱਧ (75.66 ਫੀ ਸਦੀ) ਵੋਟਿੰਗ ਦਰਜ ਕੀਤੀ ਗਈ