ਖ਼ਬਰਾਂ
Misleading ads case: ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਅਤੇ ਪਤੰਜਲੀ ਆਯੁਰਵੇਦ ਨੂੰ ਜਾਰੀ ਮਾਣਹਾਨੀ ਨੋਟਿਸ 'ਤੇ ਫੈਸਲਾ ਰਾਖਵਾਂ ਰੱਖਿਆ
ਬੈਂਚ ਨੇ ਕਿਹਾ ਕਿ ਹਲਫਨਾਮਾ ਤਿੰਨ ਹਫ਼ਤਿਆਂ ਦੇ ਅੰਦਰ ਦਾਇਰ ਕੀਤਾ ਜਾਵੇ।
Punjab News: ਦੇਸ਼ ਵਿਰੋਧੀ ਨਾਅਰੇ ਲਿਖਣ ਵਾਲੇ SJF ਦੇ 3 ਕਾਰਕੁੰਨ ਗ੍ਰਿਫ਼ਤਾਰ
ਮਿਤੀ 27.04.24 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਕੋਰਟ ਕੰਪਲੈਕਸ ਬਠਿੰਡਾ ਦੀਆਂ ਕੰਧਾਂ 'ਤੇ ਦੇਸ਼ ਵਿਰੋਧੀ ਨਾਅਰੇ ਲਿਖੇ ਗਏ ਸਨ
Lok Sabha Elections 2024: PM ਨਰਿੰਦਰ ਮੋਦੀ ਨੇ ਵਾਰਾਣਸੀ ਵਿਚ ਲੋਕ ਸਭਾ ਚੋਣਾਂ ਲਈ ਦਾਖਲ ਕੀਤੇ ਨਾਮਜ਼ਦਗੀ ਪੱਤਰ
ਉਨ੍ਹਾਂ ਕਿਹਾ, “ਕਾਸ਼ੀ ਨਾਲ ਮੇਰਾ ਰਿਸ਼ਤਾ ਵਿਲੱਖਣ, ਅਟੁੱਟ ਅਤੇ ਬੇਮਿਸਾਲ ਹੈ। ਮੈਂ ਕਹਿ ਸਕਦਾ ਹਾਂ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।’’
Delhi News : ਦਿੱਲੀ ਦੇ 4 ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Delhi News : ਅਣਜਾਣ ਨੰਬਰਾਂ ਤੋਂ ਆਈਆਂ ਕਾਲਾਂ, ਦਿੱਲੀ ਪੁਲਿਸ ਤੇ ਫਾਇਰ ਬ੍ਰਿਗੇਡ ਅਲਰਟ 'ਤੇ
Italy Road Accident: ਇਟਲੀ ਵਿਚ ਵਾਪਰੇ ਸੜਕ ਹਾਦਸੇ ਦੌਰਾਨ 2 ਪੰਜਾਬੀਆਂ ਦੀ ਮੌਤ; ਕਈ ਜ਼ਖ਼ਮੀ
ਪਾਖਰ ਸਿੰਘ (64) ਅਤੇ ਸੁਖਦੀਪ ਸਿੰਘ (32) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Heatwave Alert : ਮੌਸਮ ਵਿਭਾਗ ਨੇ ਪੰਜਾਬ ’ਚ 16 ਤੇ 17 ਮਈ ਨੂੰ ਲੂ ਚੱਲਣ ਦਾ ਜਾਰੀ ਕੀਤਾ ਅਲਰਟ
Heatwave Alert : ਕਈ ਜ਼ਿਲ੍ਹਿਆਂ ਨੂੰ ਸਹਿਣੀ ਪੈ ਸਕਦੀ ਹੈ ਭਿਆਨਕ ਗਰਮੀ
Punjab News : ਜਾਅਲੀ ਤਜਰਬਾ ਸਰਟੀਫਿਕੇਟਾਂ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ ਅਧਿਆਪਕਾਂ ਖ਼ਿਲਾਫ਼ ਮਾਮਲਾ ਦਰਜ
Punjab News :ਵਿਜੀਲੈਂਸ ਨੇ ਕੀਤੀ ਸਰਗਰਮੀ ਨਾਲ ਕਾਰਵਾਈ
Chandigarh News: ਭਰਤੀ ਘੁਟਾਲਾ: ਸੇਵਾਮੁਕਤ DSP ਤੇ ਇੰਸਪੈਕਟਰ ਤੇ ਘਪਲਾ ਕਰਨ ਦੇ ਇਲਜ਼ਾਮ
ਹੁਣ ਲਗਭਗ 13 ਸਾਲਾਂ ਬਾਅਦ ਯੂਟੀ ਵਿਜੀਲੈਂਸ ਨੇ ਦੋ ਪੁਲਿਸ ਅਧਿਕਾਰੀਆਂ ਵਿਰੁੱਧ ਜਾਂਚ ਪੂਰੀ ਕਰ ਲਈ ਹੈ
Bhatinda News : ਸੰਗਤ ਮੰਡੀ ’ਚ ਦਿਨ-ਦਿਹਾੜੇ ਗੋਲ਼ੀ ਮਾਰ ਕੇ ਨੌਜਵਾਨ ਦੀ ਹੱਤਿਆ
Bhatinda News : ਆਪਸੀ ਰੰਜਿਸ਼ ਕਾਰਨ ਘਰ ’ਚ ਅੰਦਰ ਦਾਖ਼ਲ ਹੋਏ ਕੁਝ ਨੌਜਵਾਨ, ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਆਰੰਭੀ
CBSE Results News: 12ਵੀਂ ਦੇ ਨਤੀਜਿਆਂ ’ਚ ਪ੍ਰਵਾਸੀ ਮਜ਼ਦੂਰ ਦੀ ਧੀ ਨੇ ਹਾਸਲ ਕੀਤੇ 84٪ ਅੰਕ
ਰੋਹਤਕ ਵਿਚ ਕਿਰਾਏ ਦੇ ਕਮਰੇ ’ਚ ਰਹਿ ਰਿਹਾ ਫਿਜ਼ਾ ਦਾ ਪਰਿਵਾਰ