ਖ਼ਬਰਾਂ
ਸਾਡਾ ਨਾਅਰਾ ‘ਵੋਟ ਚੋਰ, ਗੱਦੀ ਛੋੜ' ਦੇਸ਼ ਭਰ 'ਚ ਸਾਬਤ ਹੋਇਆ: ਰਾਹੁਲ ਗਾਂਧੀ
ਰਾਹੁਲ ਗਾਂਧੀ ਅਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੋ ਦਿਨਾਂ ਦੌਰੇ ਉਤੇ ਉੱਤਰ ਪ੍ਰਦੇਸ਼ ਵਿਚ ਹਨ।
ਟਰੰਪ ਨੇ ਯੂਰਪੀ ਸੰਘ ਨੂੰ ਭਾਰਤ-ਚੀਨ ਉਤੇ 100 ਫੀ ਸਦੀ ਤਕ ਟੈਰਿਫ ਲਗਾਉਣ ਦੀ ਮੰਗ ਕੀਤੀ : ਰਿਪੋਰਟ
ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੰਧਾਂ ਬਾਰੇ ਸਕਾਰਾਤਮਕ ਨਜ਼ਰੀਏ ਦਾ ਆਦਾਨ-ਪ੍ਰਦਾਨ - ਰਿਪੋਰਟ
Nepal News: ਕੈਦੀਆਂ ਨੇ ਚੁਕਿਆ ਪ੍ਰਦਰਸ਼ਨਾਂ ਦਾ ਫ਼ਾਇਦਾ, ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ
ਇਕ ਜੇਲ 'ਚ ਝੜਪ ਕਾਰਨ ਪੁਲਿਸ ਦੀ ਗੋਲੀ ਨਾਲ 5 ਨਾਬਾਲਗ ਕੈਦੀਆਂ ਦੀ ਮੌਤ
Charlie Kirk Murder: ਡੋਨਾਲਡ ਟਰੰਪ ਦੇ ਨਜ਼ਦੀਕੀ ਚਾਰਲੀ ਕਿਰਕ ਦਾ ਕਤਲ
ਚਾਰਲੀ ਦੀ ਮੌਤ 'ਤੇ ਟਰੰਪ ਨੇ ਦੁੱਖ ਕੀਤਾ ਪ੍ਰਗਟ
Union Ministers gave details of properties: ਗਡਕਰੀ ਕੋਲ 31 ਸਾਲ ਪੁਰਾਣੀ ਅੰਬੈਸਡਰ ਕਾਰ
ਜਯੰਤ ਚੌਧਰੀ ਨੇ ਕ੍ਰਿਪਟੋ ਕਰੰਸੀ ਵਿੱਚ 21 ਲੱਖ ਰੁਪਏ ਦਾ ਕੀਤਾ ਨਿਵੇਸ਼
Reliance ਨੇ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਬਹੁ-ਪੱਖੀ ਰਾਹਤ ਕੀਤੀ ਸ਼ੁਰੂ
ਟੀਮਾਂ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਅਤੇ ਸੁਲਤਾਨਪੁਰ ਲੋਧੀ ਵਿੱਚ ਤੁਰੰਤ ਰਾਹਤ ਪਹੁੰਚਾਉਣ ਲਈ ਜ਼ਮੀਨ 'ਤੇ ਮੌਜੂਦ ਹਨ।
ਫ਼ਰਜ਼ੀ ਮੁਕਾਬਲੇ ਦੇ ਮਾਮਲੇ 'ਚ ਦੋਸ਼ੀ ਪੁਲਿਸ ਮੁਲਾਜ਼ਮਾਂ ਉਤੇ ਪਟਿਆਲਾ ਜੇਲ 'ਚ ਹਮਲਾ
ਕੁੱਝ ਮਹੀਨੇ ਪਹਿਲਾਂ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ ਸੀ
ਏਸ਼ੀਆ ਕੱਪ 2025 ਵਿਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ
ਪਹਿਲੇ ਮੈਚ ਵਿਚ ਯੂ.ਏ.ਈ. ਨੂੰ 9 ਵਿਕਟਾਂ ਨਾਲ ਹਰਾਇਆ
CM ਭਗਵੰਤ ਮਾਨ ਨੇ ਗਾਇਕ ਮਨਕੀਰਤ ਔਲਖ ਨਾਲ ਵੀਡੀਓ ਕਾਲ 'ਤੇ ਕੀਤੀ ਗੱਲਬਾਤ
ਮਨਕੀਰਤ ਔਲਖ ਨੇ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਕੀਤੀ ਅਪੀਲ
ਲਾਰੈਂਸ ਬਿਸ਼ਨੋਈ ਦੇ ਦੁਤਾਰਾਂਵਾਲੀ ਘਰ 'ਤੇ ਪੁਲਿਸ ਦਾ ਛਾਪਾ, ਪਿੰਡ ਛਾਉਣੀ ਵਿੱਚ ਬਦਲ ਗਿਆ
ਬੀਕਾਨੇਰ ਵਿੱਚ ਕਾਂਗਰਸੀ ਨੇਤਾ ਦੇ ਘਰ 'ਤੇ ਗੋਲੀਬਾਰੀ, ਲਾਰੈਂਸ ਗੈਂਗ ਨੇ ਲਈ ਹਮਲੇ ਦੀ ਜ਼ਿੰਮੇਵਾਰੀ