ਖ਼ਬਰਾਂ
Nijjar Murder Case: ਨਿੱਝਰ ਕਤਲ ਮਾਮਲੇ 'ਚ ਸ਼ਾਮਲ ਕਰਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਪਿੰਡ ਵਾਸੀ ਹੈਰਾਨ
ਪਰਿਵਾਰ ਨੇ ਕਿਹਾ- ਕਰਜ਼ਾ ਲੈ ਕੇ ਕਰਨਪ੍ਰੀਤ ਨੂੰ ਭੇਜਿਆ ਸੀ ਕੈਨੇਡਾ , ਪਿਤਾ ਦੁਬਈ 'ਚ
Punjab News: ਪਟਿਆਲਾ 'ਚ ਕਿਸਾਨ ਦੀ ਮੌਤ ਦੇ ਮਾਮਲੇ 'ਚ ਭਾਜਪਾ ਆਗੂ ਖਿਲਾਫ ਕੇਸ ਦਰਜ
Punjab News: ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧੱਕੇ ਮਾਰਨ ਦੇ ਦੋਸ਼
Crime News : ਮੋਬਾਇਲ ਫੋਨ ਚਲਾਉਣ ’ਤੇ ਝਿੜਕਿਆ ਤਾਂ ਛੋਟੀ ਭੈਣ ਨੇ ਵੱਡੇ ਭਰਾ ਦਾ ਕੁਹਾੜੀ ਨਾਲ ਵੱਢਿਆ ਗਲਾ
Crime News : ਮੁੰਡਿਆਂ ਨਾਲ ਫੋਨ 'ਤੇ ਗੱਲ ਕਰਦੀ ਸੀ ਨਾਬਾਲਿਗ, ਪੁਲਿਸ ਨੇ ਲੜਕੀ ਨੂੰ ਲਿਆ ਹਿਰਾਸਤ ’ਚ
ਸਿਰਾਜ ਦੀ ਸਵਿੰਗ, ਹਮਲਾਵਰ ਤੇਵਰਾਂ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਭਾਰਤ ਦੀਆਂ ਉਮੀਦਾਂ ਵਧਾਈਆਂ
ਗੁਜਰਾਤ ਟਾਈਟਨਜ਼ ਵਿਰੁਧ ਮੈਚ ’ਚ ‘ਪਲੇਅਰ ਆਫ਼ ਦ ਮੈਚ’ ਰਹੇ ਸਨ ਸਿਰਾਜ
Punjab Holiday: ਪੰਜਾਬ ‘ਚ 10 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ
10 ਮਈ ਨੂੰ ਭਗਵਾਨ ਪਰਸ਼ੂ ਰਾਮ ਜੈਅੰਤੀ ਹੈ ,ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਦਿਨ ਦੀ ਸਰਕਾਰੀ ਛੁੱਟੀ ਐਲਾਨੀ ਗਈ ਹੈ
ਸਾਦਿਕ ਖਾਨ ਤੀਜੀ ਵਾਰ ਲੰਡਨ ਦੇ ਮੇਅਰ ਬਣਨਗੇ
ਤੀਜੇ ਕਾਰਜਕਾਲ ਲਈ ਚੁਣਿਆ ਜਾਣਾ ਸੱਚਮੁੱਚ ਸਨਮਾਨ ਦੀ ਗੱਲ ਹੈ : ਸਾਦਿਕ
ਨਿੱਜਰ ਕਤਲ ਮਾਮਲੇ ’ਚ ਭਾਰਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਟਰੂਡੋ ਨੇ ਕਿਹਾ : ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ
ਕਿਹਾ, ਇਕ ਵੱਖਰੀ ਅਤੇ ਵਿਸ਼ੇਸ਼ ਜਾਂਚ ਦਾ ਘੇਰਾ ਕੱਲ੍ਹ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਸ਼ਮੂਲੀਅਤ ਤਕ ਸੀਮਤ ਨਹੀਂ ਹੈ
Women’s T20 World Cup 2024 : ICC ਨੇ ਜਾਰੀ ਕੀਤਾ ਪੂਰਾ ਸ਼ਡਿਊਲ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ
ਟੂਰਨਾਮੈਂਟ 3 ਅਕਤੂਬਰ ਤੋਂ ਸ਼ੁਰੂ ਹੋਵੇਗਾ
Lok Sabha Elections-2024 : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲਾਲਚ ਬਦਲੇ ਵੋਟ ਨਾ ਪਾਉਣ ਦੀ ਅਪੀਲ
'ਫ੍ਰੀਬੀਜ' ਅਤੇ 'ਨੋਟਾ' ਬਾਬਤ ਦਿਲਚਸਪ ਜਾਣਕਾਰੀ ਦਿੰਦਾ ਪੋਡਕਾਸਟ ਦਾ ਤੀਜਾ ਐਪੀਸੋਡ ਰਿਲੀਜ਼
Delhi News : ਕਾਰੋਬਾਰੀ ਦੇ ਬੇਟੇ ਨੂੰ ਅਗਵਾ ਕਰਕੇ ਕੀਤੀ ਹੱਤਿਆ ,ਚਾਰ ਦਿਨ ਬਾਅਦ ਨਹਿਰ 'ਚੋਂ ਮਿਲੀ ਲਾਸ਼
1 ਮਈ ਨੂੰ ਕੀਤਾ ਗਿਆ ਸੀ ਅਗਵਾ