ਖ਼ਬਰਾਂ
khanna News : ਖੰਨਾ 'ਚ ਟਰੱਕ ਅਤੇ ਕੈਂਟਰ ਵਿਚਾਲੇ ਹੋਈ ਟੱਕਰ 'ਚ ਨੌਜਵਾਨ ਦੀ ਮੌਤ , ਡਰਾਈਵਰ ਮੌਕੇ ਤੋਂ ਫਰਾਰ
ਰਾਜਸਥਾਨ ਦੇ ਚੁਰੂ ਦਾ ਰਹਿਣ ਵਾਲਾ ਨਰੇਸ਼ ਕੁਮਾਰ ਸ਼ਨੀਵਾਰ ਸ਼ਾਮ ਨੂੰ ਆਪਣੇ ਦੋਸਤ ਨਾਲ ਕੈਂਟਰ 'ਚ ਸਵਾਰ ਹੋ ਕੇ ਲੁਧਿਆਣਾ ਵੱਲ ਜਾ ਰਿਹਾ ਸੀ
Punjab News : ਸ਼ੁਭਕਰਨ ਦੀ ਮੌਤ ਦੀ ਜਾਂਚ ਲਈ ਕਮੇਟੀ ਭਲਕੇ ਚੰਡੀਗੜ੍ਹ ਵਿਖੇ ਕਿਸਾਨਾਂ ਦੇ ਬਿਆਨ ਦਰਜ ਕਰੇਗੀ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਕਮੇਟੀ ਦਾ ਗਠਨ ਕੀਤਾ ਗਿਆ ਸੀ
Border News : BSF ਨੇ ਸਰਹੱਦ ਤੋਂ ਫਿਰ ਦੋ ਪਾਕਿਸਤਾਨੀ ਡਰੋਨ ਕੀਤੇ ਬਰਾਮਦ
Border News : ਬੀਤੇ ਦਿਨ BSF ਨੇ ਚਾਰ ਵੱਖ-ਵੱਖ ਮਾਮਲਿਆਂ ’ਚ 1 ਪਾਕਿਸਤਾਨੀ ਡਰੋਨ, 1ਪਿਸਤੌਲ ਅਤੇ ਹੈਰੋਇਨ ਕੀਤੀ ਸੀ ਜ਼ਬਤ
Singer Gippy Grewal : ਗਿੱਪੀ ਗਰੇਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਸਾਂਝੀ ਕੀਤੀ ਵੀਡੀਓ
Singer Gippy Grewal : ਗੁਰੂ ਘਰ ਮੱਥਾ ਟੇਕਦੇ ਨਜ਼ਰ ਆ ਰਹੇ ਗਿੱਪੀ ਗਰੇਵਾਲ
Radhika Khera : ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਡਾ ਝਟਕਾ ,ਰਾਧਿਕਾ ਖੇੜਾ ਨੇ ਦਿੱਤਾ ਅਸਤੀਫਾ
ਆਪਣੀ ਪੋਸਟ ਵਿੱਚ ਰਾਧਿਕਾ ਖੇੜਾ ਨੇਲਿਖਿਆ- ਮੈਂ ਕੁੜੀ ਹਾਂ ਅਤੇ ਲੜ ਸਕਦੀ ਹਾਂ
Srinagar News : ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ
Srinagar News : ਸਰਚ ਆਪਰੇਸ਼ਨ ਦੌਰਾਨ ਖੱਡ 'ਚ ਡਿੱਗੀ ਗੱਡੀ, 19RR 'ਚ ਤਾਇਨਾਤ ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ
Patiala News : ਲੇਖਿਕਾ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ '‘ਰੋਸ਼ਨੀ ਦਾ ਪੁੰਜ ਐਡੀਸਨ' ਲੋਕ ਅਰਪਣ
Patiala News : ਲੇਖਿਕਾ ਸੁਧਾ ਜੈਨ 'ਸੁਦੀਪ' ਦੀ ਹਿੰਦੀ ਲਘੂ ਨਾਟਕ ਸੰਗ੍ਰਹਿ ਪੁਸਤਕ '‘ਰੋਸ਼ਨੀ ਦਾ ਪੁੰਜ ਐਡੀਸਨ' ਲੋਕ ਅਰਪਣ
Delhi Metro : ਦਿੱਲੀ ਮੈਟਰੋ 'ਚ ਲੜਕੇ ਨਾਲ ਹੋਈ ਗੰਦੀ ਹਰਕਤ, ਪੋਸਟ ਲਿਖ ਕੇ ਦੱਸੀ ਪੂਰੀ ਕਹਾਣੀ
ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਹੋਇਆ ਵਿਵਾਦ
Abohar News : ਅਬੋਹਰ ’ਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪੰਡਿਤ ਸਮੇਤ 2 ਦੀ ਮੌਤ
Abohar News : ਨਵੇਂ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਲਈ ਗਿਆ ਸੀ ਪੰਡਿਤ
Nijjar Murder Case: ਨਿੱਝਰ ਕਤਲ ਮਾਮਲੇ 'ਚ ਸ਼ਾਮਲ ਕਰਨਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਪਿੰਡ ਵਾਸੀ ਹੈਰਾਨ
ਪਰਿਵਾਰ ਨੇ ਕਿਹਾ- ਕਰਜ਼ਾ ਲੈ ਕੇ ਕਰਨਪ੍ਰੀਤ ਨੂੰ ਭੇਜਿਆ ਸੀ ਕੈਨੇਡਾ , ਪਿਤਾ ਦੁਬਈ 'ਚ