ਖ਼ਬਰਾਂ
Uttar Pradesh : ਪਿਆਰ 'ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਆਪਣੇ ਹੀ ਪੁੱਤ ਦਾ ਕਤਲ
ਪਿਆਰ 'ਚ ਅੜਿੱਕਾ ਬਣ ਰਿਹਾ ਸੀ ਪੁੱਤਰ
Lok Sabha Elections 2024: ਪਟਿਆਲਾ ਵਿਚ ਗਰਜੇ ਭਗਵੰਤ ਮਾਨ, ‘AAP ਦੇ ਇਨਕਲਾਬੀ ਨਾਅਰੇ ਮਹਿਲਾਂ ਦੀਆਂ ਕੰਧਾਂ ਹਿਲਾ ਦੇਣਗੇ’
ਭਗਵੰਤ ਮਾਨ ਨੇ ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ
ਪੰਜਾਬ 'ਚ 'ਆਪ' ਦੀ ਦਿੱਲੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਦਰਸਾਉਂਦੀ ਹੈ ਕਿ ਪਾਰਟੀ 'ਚ ਕੁਝ ਵੀ ਠੀਕ ਨਹੀਂ ਹੈ: ਪ੍ਰਤਾਪ ਬਾਜਵਾ
ਰਾਘਵ ਚੱਢਾ, ਜੋ ਪੰਜਾਬ ਦਾ ਸੁਪਰ ਸੀਐਮ ਮੰਨਿਆ ਜਾਂਦਾ ਸੀ, ਅੱਖਾਂ ਦੇ ਇਲਾਜ ਲਈ ਬਰਤਾਨੀਆਂ ਗਿਆ ਹੈ।
High court news : ਹਾਈਕੋਰਟ ਨੇ 2021 'ਚ ਆਨਲਾਈਨ ਠੱਗੀ ਮਾਮਲੇ ’ਚ SSP ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ
High court news : ਮਾਮਲੇ ਦੀ ਸੁਣਵਾਈ ਹੁਣ ਹੋਵੇਗੀ 15 ਮਈ ਨੂੰ ਹੋਵੇਗਾ
Punjab News: ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਲਈ HC ਸਖ਼ਤ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ
ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੁਆਰਾ ਬਣਾਈਆਂ ਗਈਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।
Bomb Blast in Balochistan : ਪਾਕਿਸਤਾਨ ਦੇ ਬਲੋਚਿਸਤਾਨ ’ਚ ਧਮਾਕੇ ’ਚ ਪੱਤਰਕਾਰ ਦੀ ਮੌਤ, 7 ਜ਼ਖਮੀ
Bomb Blast in Balochistan : ਪ੍ਰੈੱਸ ਆਜ਼ਾਦੀ ਦਿਵਸ ’ਤੇ ਪਾਕਿਸਤਾਨ ’ਚ 10 ਸਾਲਾਂ ’ਚ 53 ਪੱਤਰਕਾਰਾਂ ਨੇ ਗੁਆਈ ਜਾਨ
Punjab News: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਲੋਕ ਸਭਾ ਚੋਣ ਮੁਹਿੰਮ ਦੀ ਰਣਨੀਤੀ ਕੀਤੀ ਤਿਆਰ
ਸੂਬਾ ਪ੍ਰਧਾਨ ਨੇ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ
Court News: ਪੰਜਾਬ ’ਚ 5,994 ETT ਅਧਿਆਪਕਾਂ ਦੀ ਭਰਤੀ ਨੂੰ ਹਰੀ ਝੰਡੀ; ਸਿਲੇਬਸ ਦੇ ਆਧਾਰ 'ਤੇ ਪੰਜਾਬੀ ਦੀ ਪ੍ਰੀਖਿਆ ਰੱਦ
ਹਾਈ ਕੋਰਟ ਨੇ ਪੁੱਛਿਆ, ਇਸ ਪ੍ਰੀਖਿਆ 'ਚ ਪੰਜਾਬ ਅਤੇ ਪੰਜਾਬੀਅਤ ਨੂੰ ਕਿਉਂ ਸ਼ਾਮਲ ਕੀਤਾ ਗਿਆ
ਮਹਾਤਮਾ ਗਾਂਧੀ ਬਾਰੇ ਗੁਜਰਾਤ ਕਾਂਗਰਸ ਆਗੂ ਦੇ ਬਿਆਨ ’ਤੇ ਛਿੜਿਆ ਵਿਵਾਦ, ਭਾਜਪਾ ਨੇ ਕੀਤੀ ਨਿੰਦਾ
ਕਿਹਾ, ਮਹਾਤਮਾ ਗਾਂਧੀ ਚਲਾਕ ਸਨ, ਰਾਹੁਲ ਗਾਂਧੀ ਉਨ੍ਹਾਂ ਨਾਲੋਂ ਬਿਹਤਰ ਹਨ ਕਿਉਂਕਿ ਉਹ ‘ਸਾਫ ਦਿਲ ਅਤੇ ਸਪੱਸ਼ਟਤਾਵਾਦੀ’ ਹਨ
ਫਰੀਦਕੋਟ ਦੀ ਕੋਮਲਪ੍ਰੀਤ ਕੈਨੇਡਾ 'ਚ ਬਣੀ ਪੁਲਿਸ ਅਫਸਰ, ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
ਉਹ 2014 ਵਿੱਚ ਸਟੱਡੀ ਵੀਜੇ `ਤੇ ਗਈ ਸੀ