ਖ਼ਬਰਾਂ
Johnson & Johnson ਕੈਂਸਰ ਦੇ ਸਾਰੇ ਮੁਕੱਦਮਿਆਂ ਦਾ ਨਿਪਟਾਰਾ ਕਰਨ ਲਈ 6.5 ਬਿਲੀਅਨ ਡਾਲਰ ਦਾ ਭੁਗਤਾਨ ਕਰੇਗੀ
America johnson johnson to pay 65 billion to settle nearly all Cancer lawsuits
Israel-Hamas war: ਅਮਰੀਕਾ ਵਿਚ ਫਲਸਤੀਨ ਦੇ ਸਮਰਥਨ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ; ਹੁਣ ਤਕ 1500 ਤੋਂ ਵੱਧ ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਪੁਲਿਸ ਦੇ ਹੈਲੀਕਾਪਟਰ ਅਸਮਾਨ ਵਿਚ ਗਸ਼ਤ ਕਰ ਰਹੇ ਹਨ
ਦਖਣੀ ਚੀਨ ’ਚ ਹਾਈਵੇਅ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 48 ਹੋਈ
17.9 ਮੀਟਰ ਲੰਬਾ ਹਾਈਵੇਅ ਸੈਕਸ਼ਨ ਬੁਧਵਾਰ ਤੜਕੇ ਕਰੀਬ 2 ਵਜੇ ਢਹਿ ਗਿਆ, 23 ਗੱਡੀਆਂ ਟੋਏ ’ਚ ਡਿੱਗੀਆਂ
Corona Vaccine Certificate ਤੋਂ ਕਿਉਂ ਹਟਾਈ ਗਈ PM ਮੋਦੀ ਦੀ ਫ਼ੋਟੋ? ਸਿਹਤ ਮੰਤਰਾਲੇ ਨੂੰ ਦੇਣੀ ਪਈ ਸਫਾਈ
ਯੂਜ਼ਰਸ ਨੇ ਫੋਟੋਆਂ ਸ਼ੇਅਰ ਕਰਕੇ ਉਠਾਏ ਸਵਾਲ
Haryana News: ਸਵੀਮਿੰਗ ਪੂਲ 'ਚ ਡੁੱਬਣ ਕਾਰਨ 24 ਸਾਲਾ ਨੌਜਵਾਨ ਦੀ ਮੌਤ; ਨਹਾਉਂਦੇ ਸਮੇਂ ਪਿਆ ਮਿਰਗੀ ਦਾ ਦੌਰਾ
ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਹਨ ਮ੍ਰਿਤਕ ਦੇ ਪਿਤਾ
Hoshiarpur News : ਹੁਸ਼ਿਆਰਪੁਰ ’ਚ ਵਿਅਕਤੀ ਦੀ ਲਾਸ਼ ਨਹਿਰ 'ਚ ਤੈਰਦੀ ਮਿਲੀ
Hoshiarpur News : ਵਿਅਕਤੀ ਦੀ ਨਹੀਂ ਹੋ ਸਕੀ ਸ਼ਨਾਖਤ, ਪੁਲਿਸ ਜਾਂਚ ’ਚ ਜੁਟੀ
Punjab News: ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ; ਕੌਮੀ ਮੀਤ ਪ੍ਰਧਾਨ ਤੇ ਸਾਬਕਾ ਕੌਂਸਲਰ AAP ਵਿਚ ਸ਼ਾਮਲ
ਇਨ੍ਹਾਂ ਆਗੂਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਚ ਸਵਾਗਤ ਕੀਤਾ।
Punjab news : ਇਟਲੀ ’ਚ ਅੰਮ੍ਰਿਤਧਾਰੀ ਸਿੱਖਾਂ ਨੂੰ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ ਦਰਜ
Punjab news : ਪੁਲਿਸ ਅਧਿਕਾਰੀ ਨੇ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਣ ਬਾਅਦ ਲਿਆ ਫੈਸਲਾ
PM Modi News: ਪ੍ਰਧਾਨ ਮੰਤਰੀ ਮੋਦੀ ਦਾ ਤੰਜ਼, ‘ਗੁਆਂਢੀ ਮੁਲਕ ਦੇ ਆਗੂ ਰਾਹੁਲ ਗਾਂਧੀ ਨੂੰ PM ਬਣਾਉਣ ਲਈ ਕਾਹਲੇ’
ਕਿਹਾ, ਕਾਂਗਰਸ ਇਥੇ ਮਰ ਰਹੀ ਹੈ ਅਤੇ ਪਾਕਿਸਤਾਨ ਉੱਥੇ ਰੋ ਰਿਹਾ ਹੈ
UP News: ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
UP News: ਸੁਸਾਈਡ ਨੋਟ ਵਿਚ ਕੰਪਨੀ ਦਾ ਨਾਂ ਲਿਖ ਕੀਤਾ ਖੁਲਾਸਾ