ਖ਼ਬਰਾਂ
24 ਸਾਲ ਦੀ ਨਰਸ ਹੋਈ ਗਰਭਵਤੀ, ਹੋਸਟਲ ਦੇ ਵਾਸ਼ਰੂਮ 'ਚ ਖ਼ੁਦ ਕਰਨ ਲੱਗੀ ਡਿਲੀਵਰੀ ,ਰੋਣ ਦੀ ਆਵਾਜ਼ ਆਈ ਤਾਂ...
ਨਰਸ ਦੇ ਹੱਥ 'ਚ ਇੱਕ ਮ੍ਰਿਤਿਕ ਨਵਜਾਤ ਸੀ, ਜਿਸ ਦੇ ਪੈਰ ਕੱਟੇ ਹੋਏ ਸੀ
US News: ਪ੍ਰਵਾਸੀਆਂ ਬਾਰੇ ਗੱਲ ਕਰਦੇ ਸਮੇਂ ਜੋਅ ਬਾਈਡਨ ਨੇ ਚੀਨ ਨਾਲ ਕੀਤੀ ਭਾਰਤ-ਜਾਪਾਨ ਦੀ ਤੁਲਨਾ; ਦਿਤਾ ਇਹ ਬਿਆਨ
ਕਿਹਾ, ਚੀਨ, ਭਾਰਤ ਅਤੇ ਜਾਪਾਨ 'ਚ ਜ਼ੇਨੋਫੋਬੀਆ ਹੈ
Kapurthala News : ਨਿਊਜ਼ੀਲੈਂਡ 'ਚ ਪੰਜਾਬੀ ਕਬੱਡੀ ਖਿਡਾਰੀ ਨੂੰ ਮਿਲਿਆ ਬੈਸਟ ਰੇਡਰ ਦਾ ਖਿਤਾਬ
Kapurthala News : ਪਿੰਡ ਵਾਸੀਆਂ ਨੇ ਢੋਲ ਵਜਾ ਕੇ ਕੀਤਾ ਨਿੱਘਾ ਸਵਾਗਤ
ਸੁਪਰੀਮ ਕੋਰਟ ਦੀ ਲੋਢਾ ਕਮੇਟੀ ਅਤੇ ਸੇਬੀ ਅਧਿਕਾਰੀਆਂ ਨੂੰ ਅੱਠ ਕਰੋੜ ਦੀ ਰਿਸ਼ਵਤ ਦੇਣ ਵਾਲੇ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ
ਸ਼ਿਕਾਇਤਕਰਤਾ ਅਤੇ ਦੋਸ਼ੀ ਧਿਰ ਵਿਚਕਾਰ ਕੋਈ ਲੈਣ-ਦੇਣ ਦਰਸਾਉਣ ਲਈ ਵਿਕਰੀ ਲਈ ਕੋਈ ਸਮਝੌਤਾ ਪੇਸ਼ ਨਹੀਂ ਕੀਤਾ ਗਿਆ
Court News: ਕੁਲਵਿੰਦਰ ਜੀਤ ਸਿੰਘ ਉਰਫ ਖਾਨਪੁਰੀਆ ਨੂੰ ਪਨਾਹ ਦੇਣ ਵਾਲੀ ਮਹਿਲਾ ਨੂੰ ਹਾਈ ਕੋਰਟ ਨੇ ਦਿਤੀ ਜ਼ਮਾਨਤ
ਬੈਂਚ ਨੇ ਕਿਹਾ ਕਿ ਔਰਤ ਨੇ ਸਹਿ-ਦੋਸ਼ੀ ਕੁਲਵਿੰਦਰ ਜੀਤ ਸਿੰਘ ਉਰਫ ਖਾਨਪੁਰੀਆ ਨੂੰ ਦੇਸ਼ ਤੋਂ ਭੱਜਣ ਵਿਚ ਮਦਦ ਕੀਤੀ ਸੀ
Amritsar Central Jail News : ਅੰਮ੍ਰਿਤਸਰ ’ਚ ਕੇਂਦਰੀ ਜੇਲ੍ਹ ’ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਲੈਬ ਟੈਕਨੀਸ਼ੀਅਨ ਗ੍ਰਿਫ਼ਤਾਰ
Amritsar Central Jail News : ਮੁਲਜ਼ਮ ਕੋਲੋਂ 149 ਗ੍ਰਾਮ ਅਫ਼ੀਮ, ਨਸ਼ੀਲੇ ਪਦਾਰਥ, 2 ਫੋਨ ਕੀਤੇ ਬਰਾਮਦ, 2 ਦਿਨ ਦਾ ਹਾਸਲ ਕੀਤਾ ਰਿਮਾਂਡ
Sri Muktsar Sahib News: ਪੇਸ਼ੀ 'ਤੇ ਆਇਆ ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫਰਾਰ
Sri Muktsar Sahib News: ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ
Pjwal Revanna : ਅਸ਼ਲੀਲ ਵੀਡੀਓ ਮਾਮਲੇ 'ਚ ਪ੍ਰਜਵਲ ਰੇਵੰਨਾ ਦੀਆਂ ਵਧੀਆਂ ਮੁਸ਼ਕਿਲਾਂ , ਕਰਨਾਟਕ ਸਰਕਾਰ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ
ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਪ੍ਰਜਵਲ 'ਤੇ ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਦੇ ਲੱਗੇ ਆਰੋਪ
ਬੰਬ ਧਮਾਕੇ ਦੀ ਧਮਕੀ ਤੋਂ ਇਕ ਦਿਨ ਬਾਅਦ ਦਿੱਲੀ ਦੇ ਸਕੂਲਾਂ ’ਚ ਘੱਟ ਹਾਜ਼ਰੀ, ਜਾਣੋ ਧਮਕੀ ਲਈ ਦਿੱਲੀ ਪੁਲਿਸ ਨੇ ਦਸਿਆ ਕੀ ਕਾਰਨ
ਸਕੂਲਾਂ ’ਚ ਬੰਬ ਧਮਾਕੇ ਦੀਆਂ ਧਮਕੀਆਂ ਬਾਰੇ ਝੂਠੇ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕਰੋ: ਦਿੱਲੀ ਪੁਲਿਸ
KotKapura Accident News: ਰੁੱਸੀ ਹੋਈ ਘਰਵਾਲੀ ਨੂੰ ਮਨਾ ਕੇ ਲਿਜਾ ਰਹੇ ਘਰਵਾਲੇ ਦੀ ਰਸਤੇ ਵਿਚ ਹੋਈ ਮੌਤ
KotKapura Accident News: ਮੋਟਰਸਾਈਕਲ ਦੇ ਟਰਾਲੇ ਹੇਠ ਆਉਣ ਕਾਰਨ ਵਾਪਰਿਆ ਹਾਦਸਾ