ਖ਼ਬਰਾਂ
UP News: ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
UP News: ਸੁਸਾਈਡ ਨੋਟ ਵਿਚ ਕੰਪਨੀ ਦਾ ਨਾਂ ਲਿਖ ਕੀਤਾ ਖੁਲਾਸਾ
Supreme Court: ‘ਭਾਰਤ ਸਰਕਾਰ ਦੇ ਕੰਟਰੋਲ ਵਿਚ ਨਹੀਂ ਹੈ ਸੀਬੀਆਈ’, ਕੇਂਦਰ ਨੇ ਸੁਪਰੀਮ ਕੋਰਟ ਨੂੰ ਦਸਿਆ
ਕੇਂਦਰ ਨੇ ਪੱਛਮੀ ਬੰਗਾਲ ਸਰਕਾਰ ਵਲੋਂ ਦਾਇਰ ਮੁਕੱਦਮੇ 'ਤੇ ਅਪਣੇ ਮੁੱਢਲੇ ਇਤਰਾਜ਼ਾਂ ਵਿਚ ਇਹ ਗੱਲ ਕਹੀ।
Mehtpur Police News : ਮਹਿਤਪੁਰ ’ਚ ਪੁਲਿਸ ਨੇ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਫੜੀ
Mehtpur Police News : 8 ਡਰੰਮ, 32 ਤਰਪਾਲਾਂ ਅਤੇ 2 ਪਤੀਲੇ ਕੀਤੇ ਬਰਾਮਦ, ਸਤਲੁਜ ਬੰਨ੍ਹ ਨੇੜੇ ਮਿਲੀ ਲਾਹਣ ਨੂੰ ਮੌਕੇ ’ਤੇ ਕੀਤਾ ਨਸ਼ਟ
Fazilka News: ਫਾਜ਼ਿਲਕਾ 'ਚ ਸਪਰੇਅ ਪੀਣ ਨਾਲ ਵਿਅਕਤੀ ਦੀ ਮੌਤ, 4 ਬੱਚਿਆਂ ਦਾ ਸੀ ਪਿਓ
Fazilka News: ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ ਮ੍ਰਿਤਕ
Rahul Gandhi News: ਰਾਹੁਲ ਗਾਂਧੀ ਵਲੋਂ ਕਥਿਤ ਇਤਰਾਜ਼ਯੋਗ ਟਿੱਪਣੀ ਮਾਮਲੇ ਦੀ ਸੁਣਵਾਈ 14 ਮਈ ਤਕ ਟਲੀ
ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਣੀ ਸੀ ਪਰ ਕੋਈ ਜੱਜ ਨਿਯੁਕਤ ਨਾ ਹੋਣ ਕਾਰਨ ਇਸ 'ਤੇ ਸੁਣਵਾਈ ਨਹੀਂ ਹੋ ਸਕੀ।
Punjab News: ਕੁਰਸੀ ਲਈ ਲੜਨ ਵਾਲੇ ਲੋਕਾਂ ਨੂੰ ਵੋਟ ਨਾ ਪਾਇਓ, ਬੇਸ਼ੱਕ ਉਹ ਕਾਂਗਰਸੀ ਉਮੀਦਵਾਰ ਹੀ ਕਿਉਂ ਨਾ ਹੋਵੇ: ਪਰਗਟ ਸਿੰਘ
ਕਿਹਾ, RSS ਨੇ ਮੋਦੀ ਨੂੰ ਤੋਹਫੇ ਵਜੋਂ ਪੇਸ਼ ਕੀਤਾ, ਜਿਵੇਂ ਭਗਵਾਨ ਰਾਮ ਤੋਂ ਬਾਅਦ ਮੋਦੀ ਦਾ ਨਾਮ ਹੀ ਆਉਂਦਾ ਹੋਵੇ
GMCH PARKING : ਚੰਡੀਗੜ੍ਹ GMCH-32 'ਚ ਪਾਰਕਿੰਗ ਬੰਦ ਹੋਣ ਕਾਰਨ ਕਰਮਚਾਰੀ ਤੇ ਮਰੀਜ਼ ਪ੍ਰੇਸ਼ਾਨ
GMCH PARKING :ਮੁਲਜ਼ਮਾਂ ਨੇ ਕਿਹਾ ਕਿ ਉਸਾਰੀ ਦੇ ਕੰਮ ਦੇ ਨਾਂ ’ਤੇ ਹਸਪਤਾਲ ਪ੍ਰਸ਼ਾਸਨ ਨੇ ਵੱਡੀਆਂ ਪਾਰਕਿੰਗਾਂ ਨੂੰ ਕੀਤਾ ਬੰਦ
Vande Bharat train : ਨਵੀਂ ਵੰਦੇ ਭਾਰਤ ਮੈਟਰੋ ਦੀ ਪਹਿਲੀ ਝਲਕ ਆਈ ਸਾਹਮਣੇ, ਭਗਵੇਂ ਰੰਗ ਦੀ ਟਰੇਨ 'ਚ ਯਾਤਰੀਆਂ ਇਹ ਹੋਣਗੀਆਂ ਸੁਵਿਧਾਵਾਂ
Vande Bharat train : ਕਈ ਵੱਡੇ ਸ਼ਹਿਰਾਂ ਵਿਚਕਾਰ ਚੱਲਦੀ ਦਿਖਾਈ ਦੇਵੇਗੀ ਇਹ ਟਰੇਨ , ਜੁਲਾਈ 'ਚ ਕੀਤਾ ਜਾਵੇਗਾ ਟ੍ਰਾਇਲ
Delhi News: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮਾਂ ਨੂੰ ਹਟਾਇਆ
Delhi News: ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ 'ਤੇ ਨਿਯਮਾਂ ਨੂੰ ਤੋੜ ਕੇ ਨਿਯੁਕਤੀ ਕਰਨ ਦਾ ਦੋਸ਼
Delhi Excise Policy Case: ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਕੀਤਾ ਦਿੱਲੀ ਹਾਈ ਕੋਰਟ ਦਾ ਰੁਖ
ਅਦਾਲਤ ਸ਼ੁੱਕਰਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰਨ ਲਈ ਸਹਿਮਤ ਹੋ ਗਈ।