ਖ਼ਬਰਾਂ
ਅਧਿਆਪਕਾਂ ਦੀ ਭਰਤੀ ਦੇ ਮੁੱਦੇ ’ਤੇ ਮੋਦੀ ਅਤੇ ਮਮਤਾ ਆਹਮੋ-ਸਾਹਮਣੇ
ਤ੍ਰਿਣਮੂਲ ਕਾਂਗਰਸ ਦੇ ‘ਕੱਟ ਐਂਡ ਕਮਿਸ਼ਨ’ ਸਭਿਆਚਾਰ ਕਾਰਨ ਸੂਬੇ ਦੇ ਨੌਜੁਆਨ ਪ੍ਰੇਸ਼ਾਨ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਡਰੇ ਹੋਏ ਹਨ, ਸਟੇਜ ’ਤੇ ਹੰਝੂ ਵੀ ਵਹਾ ਸਕਦੇ ਹਨ: ਰਾਹੁਲ ਗਾਂਧੀ
ਕਿਹਾ, ਭਾਰਤ ’ਚ ਗਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਸਮੇਤ ਚਾਰ ਮਹੱਤਵਪੂਰਨ ਮੁੱਦੇ ਹਨ, ਪਰ ਮੋਦੀ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਅਮਰੀਕਾ ਸੁਰੱਖਿਅਤ ਦੇਸ਼ ਹੈ, ਭਾਰਤੀ ਵਿਦਿਆਰਥੀਆਂ ਦਾ ਬਹੁਤ ਧਿਆਨ ਰੱਖਦੈ : ਰਾਜਦੂਤ ਐਰਿਕ ਗਾਰਸੇਟੀ
ਕਿਹਾ, ਵਿਦੇਸ਼ਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਲੋਕਾਂ ਨਾਲ ਜੁੜਨ, ਉੱਥੇ ਭਰੋਸੇਮੰਦ ਦੋਸਤ ਰੱਖਣ ਅਤੇ ਖਤਰਨਾਕ ਸਥਿਤੀ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ
Punjab Weather Update: ਪੰਜਾਬ 'ਚ ਅਚਾਨਕ ਮੌਸਮ ਨੇ ਲਈ ਕਰਵਟ ,ਕਿਸਾਨਾਂ ਦੀ ਵਧੀ ਚਿੰਤਾ
ਦਿੱਲੀ 'ਚ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼
Lok Sabha Elections 2024: ਦੂਜੇ ਪੜਾਅ ’ਚ ਲਗਭਗ 61 ਫ਼ੀ ਸਦੀ ਵੋਟਿੰਗ ਦਰਜ, ਜਾਣੋ ਕਿੱਥੇ ਕਈਆਂ ਕਿੰਨੀਆਂ ਵੋਟਾਂ
ਤ੍ਰਿਪੁਰਾ ’ਚ ਸਭ ਤੋਂ ਵੱਧ 78.53 ਫੀ ਸਦੀ, ਮਨੀਪੁਰ ’ਚ 77.18 ਫੀ ਸਦੀ ਵੋਟਿੰਗ ਹੋਈ
Go First aircraft : ਦਿੱਲੀ ਹਾਈਕੋਰਟ ਨੇ ਗੋ ਫਸਟ ਨੂੰ ਦਿੱਤਾ ਵੱਡਾ ਝਟਕਾ, ਇੱਕੋ ਸਮੇਂ 54 ਜਹਾਜ਼ਾਂ ਦੀ ਰਜਿਸਟ੍ਰੇਸ਼ਨ ਰੱਦ
ਏਅਰਲਾਈਨ Go First ਨੂੰ ਵੱਡਾ ਝਟਕਾ, ਹਾਈ ਕੋਰਟ ਨੇ ਲੀਜ਼ 'ਤੇ ਲਏ ਜਹਾਜ਼ਾਂ ਦੀ ਵਾਪਸੀ ਨੂੰ ਦਿੱਤੀ ਮਨਜ਼ੂਰੀ
Gold Silver Price Today : ਸੋਨਾ 350 ਰੁਪਏ ਮਹਿੰਗਾ, ਚਾਂਦੀ ਦੀ ਕੀਮਤ ਵੀ 600 ਰੁਪਏ ਵਧੀ
Gold Silver Price Today : ਸੋਨਾ 350 ਰੁਪਏ ਮਹਿੰਗਾ, ਚਾਂਦੀ ਦੀ ਕੀਮਤ ਵੀ 600 ਰੁਪਏ ਵਧੀ
Pathankot News : ਇਨਸਾਨੀਅਤ ਸ਼ਰਮਸਾਰ ,ਪਸ਼ੂਆਂ ਦਾ ਜਿਨਸੀ ਸ਼ੋਸ਼ਣ ਕਰਦਾ ਪ੍ਰਵਾਸੀ ਮਜ਼ਦੂਰ ਗ੍ਰਿਫ਼ਤਾਰ
ਪਸ਼ੂਆਂ ਦੇ ਤਬੇਲੇ 'ਚ ਲੱਗੇ ਸੀਸੀਟੀਵੀ ਕੈਮਰੇ ਤੋਂ ਹੋਇਆ ਖੁਲਾਸਾ
Punjab news : ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਦਾ ਕੀਤਾ ਧੰਨਵਾਦ
Punjab news : ਕਿਸਾਨਾਂ ਨੇ ਪੂਸਾ 44 ਛੱਡ ਕੇ ਵੱਡੇ ਪੱਧਰ 'ਤੇ ਪਾਣੀ ਬਚਾਇਆ, ਅਰਬਾਂ-ਖਰਬਾਂ ਲੀਟਰ ਪਾਣੀ ਵੀ ਬਚਿਆ ਹੈ
Samana News : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ ਏਜੰਟਾਂ ਨੇ ਮਾਰੀ ਠੱਗੀ, ਦੁਖੀ ਹੋ ਭਾਖੜਾ ਨਹਿਰ ’ਚ ਮਾਰੀ ਛਾਲ
Samana News : ਸੁਸਾਈਡ ਨੋਟ ਮਿਲਣ 'ਤੇ ਪੁਲਿਸ ਨੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਲਈ ਕੀਤਾ ਮਾਮਲਾ ਦਰਜ