ਖ਼ਬਰਾਂ
Twitter Down : Elon Musk ਦਾ ਐਕਸ ਕਿਉਂ ਹੋਇਆ ਡਾਊਨ ? ਯੂਜ਼ਰਸ ਹੋਏ ਪ੍ਰੇਸ਼ਾਨ
ਮੋਬਾਈਲ ਵਿੱਚ ਠੀਕ ਕੰਮ ਕਰ ਰਿਹਾ ਹੈ X
EVM Case: EVM ਵਿਰੁੱਧ ਦਾਇਰ ਪਟੀਸ਼ਨਾਂ ਨੂੰ ਅਦਾਲਤਾਂ ਨੇ 40 ਵਾਰ ਕੀਤਾ ਰੱਦ : ਰਿਟਰਨਿੰਗ ਅਫ਼ਸਰ
ਕੁਮਾਰ ਨੇ ਈਵੀਐਮ ਨੂੰ "100 ਪ੍ਰਤੀਸ਼ਤ ਸੁਰੱਖਿਅਤ ਅਤੇ 100 ਪ੍ਰਤੀਸ਼ਤ ਨਿਸ਼ਚਿਤ" ਦੱਸਿਆ।
ਅਮਰੀਕਾ : ਪੁਲਿਸ ਕਾਰਵਾਈ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ
ਸਾਹੂ ਨੂੰ ‘ਬਾਈਪੋਲਰ ਡਿਸਆਰਡਰ’ ਸੀ : ਸਾਬਕਾ ਪਤਨੀ
Punjab News: ਸ਼ਹੀਦ ਹਵਲਦਾਰ ਲਖਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਸ਼ਹੀਦ ਦੀ ਪਤਨੀ ਵਰਿੰਦਰਜੀਤ ਕੌਰ ਨੇ ਪਤੀ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਕੀਤਾ
ਮੈਂ ਹਰ ਉਹ ਬੱਲਾ ਸੰਭਾਲ ਕੇ ਰਖਿਐ ਜਿਸ ਨਾਲ ਮੈਂ ਕੌਮਾਂਤਰੀ ਕ੍ਰਿਕੇਟ ’ਚ ਸੈਂਕੜਾ ਜੜਿਆ : ਪੋਂਟਿੰਗ
ਕਿਹਾ, ਹਰ ਬੱਲੇ ’ਤੇ ਅਪਣਾ ਸਕੋਰ ਅਤੇ ਵਿਰੋਧੀ ਟੀਮ ਦਾ ਨਾਮ ਵੀ ਲਿਖਿਆ ਹੋਇਐ
Rupnagar News: ਨਹਿਰ ਵਿਚ ਡੁੱਬ ਰਹੇ ਦੋਸਤ ਨੂੰ ਬਚਾਉਣ ਗਿਆ ਨੌਜਵਾਨ ਵੀ ਡੁੱਬਿਆ
Rupnagar News: ਨਹਿਰ ਵਿਚ ਨਹਾਉਣ ਗਏ ਸਨ ਦੋਨੋਂ ਨੌਜਵਾਨ
Lok Sabha Election 2024 : ਵੋਟ ਪਾਉਣ ਲਈ ਆਏ 2 ਬਜ਼ੁਰਗਾਂ ਦੀ ਹੋਈ ਮੌਤ , ਜਾਣੋਂ ਪੂਰਾ ਮਾਮਲਾ
ਭੀਲਵਾੜਾ 'ਚ ਪੋਲਿੰਗ ਬੂਥ 'ਤੇ ਬਜ਼ੁਰਗ ਵਿਅਕਤੀ ਦੀ ਮੌਤ, ਵੋਟ ਪਾਉਣ ਲਈ ਲਾਈਨ 'ਚ ਖੜ੍ਹਾ ਸੀ...
TS Inter Result 2024 : 12ਵੀਂ ਜਮਾਤ ਦੇ ਨਤੀਜੇ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਸ ਸੂਬੇ 'ਚ 7 ਵਿਦਿਆਰਥੀਆਂ ਨੇ ਕੀਤੀ ਆਤਮ ਹੱਤਿਆ
ਬੋਰਡ ਨੇ 24 ਅਪ੍ਰੈਲ ਨੂੰ ਹੀ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਨਤੀਜੇ ਐਲਾਨ ਦਿੱਤੇ ਸਨ
UP News : ਜਿਸ ਹਸਪਤਾਲ 'ਚ ਦਿੱਤਾ ਜਨਮ , ਓਸੇ ਹਸਪਤਾਲ ਦਾ ਬਿੱਲ ਭਰਨ ਲਈ ਵੇਚਿਆ ਆਪਣਾ ਨਵਜੰਮਾ ਬੱਚਾ
ਮਾਪਿਆਂ ਨੇ ਮਜ਼ਬੂਰਨ ਲਿਆ ਇਹ ਫ਼ੈਸਲਾ, ਹਸਪਤਾਲ ਦਾ ਬਿੱਲ ਭਰਨ ਲਈ ਵੇਚ ਦਿੱਤਾ ਆਪਣਾ ਨਵਜੰਮਿਆ ਬੱਚਾ
Immigration Firm Fraud: ਚੰਡੀਗੜ੍ਹ ਦੀ ਇਮੀਗ੍ਰੇਸ਼ਨ ਫ਼ਰਮ ਨੇ 66 ਲੱਖ ਦੀ ਮਾਰੀ ਠੱਗੀ, ਪਰਚਾ ਦਰਜ
Immigration Firm Fraud : ਤਿੰਨ ਵਿਦਿਅਰਾਥੀਆਂ ਨੇ ਕੈਨੇਡਾ ਅਤੇ ਔਰਤ ਨੇ ਜਾਣਾ ਸੀ ਸਿੰਗਾਪੁਰ