ਖ਼ਬਰਾਂ
Haldwani accident : ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਲੈ ਕੇ ਘਰ ਪਰਤ ਰਹੇ ਪਰਵਾਰ ਦੀ ਕਾਰ ਨਾਲੇ ’ਚ ਡਿੱਗੀ
Haldwani accident : ਮੋਹਲੇਧਾਰ ਮੀਂਹ ਕਾਰਨ ਨਾਲੇ ’ਚ ਭਰਿਆ ਸੀ ਪਾਣੀ, ਡੁੱਬਣ ਨਾਲ ਬੱਚੇ ਸਮੇਤ 4 ਦੀ ਮੌਤ ਤੇ 3 ਜ਼ਖ਼ਮੀ
Chemical tanker fire : ਜੈਪੁਰ-ਅਜਮੇਰ ਹਾਈਵੇਅ ’ਤੇ ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ
Chemical tanker fire : ਸੜਕ ’ਤੇ ਡੁਲਿਆ ਕੈਮੀਕਲ, ਗੱਡੀਆਂ ਛੱਡ ਕੇ ਭੱਜੇ ਲੋਕ
Operation Sindhu : ਈਰਾਨ ਤੋਂ ਭਾਰਤੀਆਂ ਨੂੰ ਕੱਢਣਾ ਬੰਦ, ਜੰਗਬੰਦੀ ਤੋਂ ਬਾਅਦ ਫ਼ੈਸਲਾ
Operation Sindhu : ਅੱਧੀ ਰਾਤ ਨੂੰ 282 ਹੋਰ ਨਾਗਰਿਕ ਦਿੱਲੀ ਪਹੁੰਚੇ
Delhi News: ਕੈਮੀਕਲ ਫ਼ੈਕਟਰੀ ਵਿੱਚ ਅੱਗ ਲੱਗਣ ਨਾਲ 4 ਲੋਕਾਂ ਦੀ ਮੌਤ
ਅੱਗ ਵਿੱਚ ਫਸੇ ਹੋਰ ਲੋਕਾਂ ਦੀ ਭਾਲ ਮੁਹਿੰਮ ਅਜੇ ਵੀ ਜਾਰੀ ਹੈ।
Haryana Encounter News: ਹਰਿਆਣਾ ਪੁਲਿਸ ਨੇ ਲੋੜੀਂਦੇ ਗੈਂਗਸਟਰ ਕੌਸ਼ਲ ਦਾ ਕੀਤਾ ਐਨਕਾਊਂਟਰ
ਗੋਲੀ ਲੱਗਣ ਕਾਰਨ ਗੈਂਗਸਟਰ ਹੋਇਆ ਜ਼ਖ਼ਮੀ
Punjab Weather News: ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਤੂਫ਼ਾਨ ਅਤੇ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਨੇ 30 ਜੂਨ ਤੱਕ ਯੈਲੋ ਅਤੇ ਆਰੇਂਜ ਅਲਰਟ ਜਾਰੀ ਕੀਤਾ
Bikram Majithia: ਬਿਕਰਮ ਮਜੀਠੀਆ ਦੇ ਘਰ ’ਤੇ ਵਿਜੀਲੈਂਸ ਦੀ ਛਾਪੇਮਾਰੀ
ਅੰਮ੍ਰਿਤਸਰ ਰਿਹਾਇਸ਼ ’ਤੇ ਸਵੇਰ ਤੋਂ ਹੀ ਵਿਜੀਲੈਂਸ ਟੀਮ ਕਰ ਰਹੀ ਜਾਂਚ
Punjab News: ਕਾਂਗਰਸੀ ਵਿਧਾਇਕ ਪਰਗਟ ਸਿੰਘ ਤੇ ਕਿੱਕੀ ਢਿੱਲੋਂ ਨੇ ਦਿੱਤਾ ਅਸਤੀਫ਼ਾ; ਜਾਣੋ ਵਜ੍ਹਾ
ਹਾਈਕਮਾਂਡ ਨੂੰ ਭੇਜੇ ਅਸਤੀਫ਼ੇ
America News: ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਜੇਲ੍ਹ ਅਤੇ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪਵੇਗਾ: ਦੂਤਾਵਾਸ
ਅਮਰੀਕੀ ਦੂਤਾਵਾਸ ਨੇ ਦਿੱਤੀ ਜਾਣਕਾਰੀ
Israel-Iran war: ਈਰਾਨ ਅਤੇ ਇਜ਼ਰਾਈਲ ਤੋਂ ਲਗਭਗ 3100 ਭਾਰਤੀਆਂ ਨੂੰ ਕੱਢਿਆ ਗਿਆ: ਵਿਦੇਸ਼ ਮੰਤਰਾਲਾ
ਮੰਗਲਵਾਰ ਨੂੰ ਦੋ ਵਿਸ਼ੇਸ਼ ਉਡਾਣਾਂ ਰਾਹੀਂ ਕੁੱਲ 573 ਭਾਰਤੀਆਂ, ਤਿੰਨ ਸ੍ਰੀਲੰਕਾਈ ਅਤੇ ਦੋ ਨੇਪਾਲੀ ਨਾਗਰਿਕਾਂ ਨੂੰ ਈਰਾਨ ਤੋਂ ਕੱਢਿਆ ਗਿਆ।