ਖ਼ਬਰਾਂ
ਲਾਲ ਕਿਲ੍ਹਾ ਕੰਪਲੈਕਸ ਵਿਚੋਂ ਕਰੋੜਾਂ ਰੁਪਏ ਦਾ ਸੋਨੇ ਦਾ ਕਲਸ਼ ਚੋਰੀ, ਸੁਰੱਖਿਆ ਉਤੇ ਉੱਠੇ ਸਵਾਲ
ਚੋਰ ਜੈਨ ਪੁਜਾਰੀ ਦੇ ਭੇਸ ਵਿਚ ਆਇਆ ਅਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਿਆ
ਇਜ਼ਰਾਇਲੀ ਫੌਜ ਨੇ ਗਾਜ਼ਾ ਸਿਟੀ ਨੂੰ ਖ਼ਾਲੀ ਕਰਨ ਲਈ ਕਿਹਾ
ਨੇਤਨਯਾਹੂ ਦਾ ਕਹਿਣਾ ਹੈ ਕਿ ਗਾਜ਼ਾ ਸਿਟੀ ਹਮਾਸ ਦਾ ਗੜ੍ਹ ਹੈ ਅਤੇ ਫਿਲਸਤੀਨੀ ਇਸਲਾਮਿਕ ਅਤਿਵਾਦੀਆਂ ਨੂੰ ਹਰਾਉਣ ਲਈ ਇਸ ਉਤੇ ਕਬਜ਼ਾ ਕਰਨਾ ਜ਼ਰੂਰੀ ਹੈ
ਕੇਂਦਰੀ ਖੇਤੀਬਾੜੀ ਮੰਤਰੀ ਦੇ ਹੜ੍ਹਾਂ ਨੂੰ ਗ਼ੈਰ-ਕਾਨੂੰਨੀ ਖਣਨ ਨਾਲ ਜੋੜਨ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ: ਬਰਿੰਦਰ ਕੁਮਾਰ ਗੋਇਲ
ਕਿਹਾ, ਹੜ੍ਹ ਉਪਰਲੇ ਇਲਾਕਿਆਂ ਵਿੱਚ ਭਾਰੀ ਬਾਰਿਸ਼ਾਂ ਕਾਰਨ ਆਏ ਨਾਕਿ ਖਣਨ ਗਤੀਵਿਧੀਆਂ ਨਾਲ
ਬ੍ਰਿਟਿਸ਼ ਕੋਲੰਬੀਆ ਨੇ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਹਾੜਾ ਵਜੋਂ ਮਨਾਉਣ ਦਾ ਐਲਾਨ ਕੀਤਾ
6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਹਾੜੇ ਵਜੋਂ ਹਰ ਸਾਲ ਯਾਦ ਕੀਤਾ ਜਾਵੇਗਾ
ਰਾਹੁਲ ਗਾਂਧੀ ਦੀ ਲਗਭਗ ਹਰ ਭਵਿੱਖਬਾਣੀ ਸਹੀ ਸਾਬਤ ਹੋਈ ਹੈ : ਅਸ਼ੋਕ ਗਹਿਲੋਤ
ਜੀ.ਐਸ.ਟੀ. ਸੁਧਾਰਾਂ ਉਤੇ ਕਾਰਵਾਈ ਕਰਨ ਵਿਚ ਬਹੁਤ ਜ਼ਿਆਦਾ ਸਮਾਂ ਲੈਣ ਲਈ ਕੇਂਦਰ ਦੀ ਆਲੋਚਨਾ ਕੀਤੀ
ਚੀਨ ਨੂੰ 7-0 ਨਾਲ ਦਰੜ ਕੇ ਭਾਰਤ ਏਸ਼ੀਆ ਕੱਪ ਹਾਕੀ ਦੇ ਫਾਈਨਲ 'ਚ
ਦਖਣੀ ਕੋਰੀਆ ਨਾਲ ਖਿਤਾਬੀ ਮੁਕਾਬਲਾ ਅੱਜ
22,854 ਵਿਅਕਤੀ ਸੁਰੱਖਿਅਤ ਕੱਢੇ, ਹੜ੍ਹਾਂ ਕਾਰਨ 3 ਹੋਰ ਜਾਨਾਂ ਗਈਆਂ: ਹਰਦੀਪ ਸਿੰਘ ਮੁੰਡੀਆਂ
ਸੂਬੇ ਵਿੱਚ 139 ਰਾਹਤ ਕੈਂਪ ਜਾਰੀ, 6121 ਪ੍ਰਭਾਵਿਤ ਲੋਕ ਕਰ ਰਹੇ ਹਨ ਬਸੇਰਾ
ਦਿੱਲੀ ਦੀ ਮੁੱਖ ਮੰਤਰੀ ਨੇ ਪੰਜਾਬ ਲਈ 5 ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ
ਕਿਹਾ, ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਹਰ ਮਦਦ ਦੇਣ ਲਈ ਤਿਆਰ
ਮੀਂਹ ਕਾਰਨ ਦੇਸ਼ ਭਰ ਵਿਚ ਤਬਾਹੀ ਜਾਰੀ, ਅੰਬਾਲਾ ਦੇ ਡਰੇਨ 'ਚ ਰੁੜ੍ਹਨ ਕਾਰਨ ਦੋ ਲਾਪਤਾ, ਜੈਪੁਰ 'ਚ ਮਕਾਨ ਟੁੱਟਣ ਕਾਰਨ 2 ਦੀ ਮੌਤ
ਯਮੁਨਾ ਦਾ ਪਾਣੀ ਤਾਜ ਮਹਿਲ ਤਕ ਪਹੁੰਚਿਆ
ਨਾਜਾਇਜ਼ ਮਾਈਨਿੰਗ ਮਾਮਲੇ 'ਚ ਈ.ਡੀ. ਪਹੁੰਚੀ ਪੰਜਾਬ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ 'ਚ ਛਾਪੇਮਾਰੀ
ਮੁਲਜ਼ਮਾਂ ਨੇ ਗੈਰ-ਕਾਨੂੰਨੀ ਮਾਈਨਿੰਗ ਕਰਦੇ ਹੋਏ ਭਾਰੀ ਅਚੱਲ ਜਾਇਦਾਦ ਅਤੇ ਪੈਸਾ ਇਕੱਠਾ ਕੀਤਾ : ਈ.ਡੀ.