ਖ਼ਬਰਾਂ
ਪੰਜਾਬ ਲਈ ਮੀਂਹ ਦਾ ਕੋਈ ਅਲਰਟ ਨਹੀਂ ਕੀਤਾ ਗਿਆ ਜਾਰੀ
ਅਗਲੇ ਤਿੰਨ ਦਿਨਾਂ ਤੱਕ ਮੌਸਮ ਰਹੇਗਾ ਸਾਫ਼ ਮੌਸਮ
Uttarakhand News: ਉੱਤਰਕਾਸ਼ੀ ਦੇ ਨੌਗਾਓਂ ਵਿੱਚ ਫਟਿਆ ਬੱਦਲ, ਕਈ ਘਰਾਂ ਤੱਕ ਪਹੁੰਚਿਆ ਮਲਬਾ
Uttarakhand News: ਵਾਹਨ ਵੀ ਰੁੜ੍ਹੇ
Himachal Weather News: ਹਿਮਾਚਲ ਦੇ ਕਈ ਹਿੱਸਿਆਂ ਵਿਚ ਅੱਜ ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ
Himachal Weather News: ਜ਼ਿਆਦਾਤਰ ਸਮਾਂ ਅਸਮਾਨ ਬੱਦਲਾਂ ਨਾਲ ਢੱਕਿਆ ਰਹੇਗਾ ਅਤੇ ਹਲਕੀ ਧੁੰਦ ਵੀ ਦੇਖੀ ਜਾਵੇਗੀ।
Canada News: ਕੈਨੇਡਾ ਨੇ 80 ਫ਼ੀ ਸਦੀ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ
ਨਵੀਆਂ ਸ਼ਰਤਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਅਪਣੀ ਆਰਥਿਕ ਸਥਿਤੀ ਸਾਬਤ ਕਰਨ ਲਈ ਘੱਟੋ-ਘੱਟ 20,635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਹਨ।
Pakistan Flood News: ਪਾਕਿਸਤਾਨ ਵਿਚ ਹੜ੍ਹ ਕਾਰਨ 40 ਲੱਖ ਲੋਕ ਪ੍ਰਭਾਵਿਤ
Pakistan Flood News: ਪਿਛਲੇ 24 ਘੰਟਿਆਂ ਦੌਰਾਨ ਸੈਂਕੜੇ ਪਿੰਡ ਡੁੱਬ ਗਏ, ਜਿਸ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਗਿਣਤੀ 4000 ਤੋਂ ਵੱਧ ਹੋ ਗਈ ਹੈ
Punjab News: ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀਆਂ ਪ੍ਰਾਪਤ 8 ਅਧਿਆਪਕਾਂ ਦੀ ਬਰਖ਼ਾਸਤਗੀ ਦੇ ਹੁਕਮ
ਰਾਜਸਥਾਨ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀਆਂ ਸਨ ਓਪਨ ਡਿਸਟੈਂਸ ਲਰਨਿੰਗ ਤਹਿਤ ਡਿਗਰੀਆਂ
Shutrana News: ਘੱਗਰ ਦਰਿਆ 'ਚ ਚੜ੍ਹਿਆ ਪਾਣੀ , ਕਿਸਾਨ ਦੀ ਸਹਿਮ ਕੇ ਮੌਤ
ਮ੍ਰਿਤਕ ਨੇ ਸੱਤ ਅੱਠ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਲਗਾਇਆ ਸੀ ਝੋਨਾ
ਭਾਰਤੀ ਕਿਸਾਨਾਂ ਦੀ ਕੀਮਤ ਉਤੇ ਅਮਰੀਕਾ ਨਾਲ ਨਹੀਂ ਹੋਵੇਗੀ ਖੇਤੀ ਆਯਾਤ ਬਾਰੇ ਸੌਦਾ : ਚੌਹਾਨ
ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆਂ ਨੂੰ ਵਿਖਾ ਦਿਤਾ ਹੈ ਕਿ ਉਨ੍ਹਾਂ ਲਈ ਦੇਸ਼ ਦਾ ਹਿੱਤ ਸਰਵਉੱਚ ਹੈ ਅਤੇ ਇਸ ਉਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ
ਬੰਬਈ ਹਾਈ ਕੋਰਟ ਦਾ ਅਨੋਖਾ ਫੈਸਲਾ, ਝੂਠੀ ਐਫ.ਆਈ.ਆਰ. 'ਤੇ ਸੁਣਾਈ ਪੋਚਾ ਲਗਾਉਣ ਦੀ ਸਜ਼ਾ
ਮੁਲਜ਼ਮ ਨੂੰ ਸੋਮਵਾਰ ਤੋਂ ਸ਼ੁਕਰਵਾਰ ਤਕ ਲਗਾਤਾਰ 15 ਦਿਨਾਂ ਤਕ ਹਰ ਰੋਜ਼ ਤਿੰਨ ਘੰਟੇ ਹਸਪਤਾਲ ਵਿਚ ਪੋਚਾ ਲਗਾਉਣ ਦਾ ਹੁਕਮ ਦਿਤਾ
ਲਖਨਊ ਦੀ ਐਮਿਟੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਸਹਿਪਾਠੀਆਂ ਵਲੋਂ ਕੁੱਟਮਾਰ
ਐਫ.ਆਈ.ਆਰ. ਵਿਚ ਪੰਜ ਵਿਦਿਆਰਥੀਆਂ ਆਯੁਸ਼ ਯਾਦਵ, ਜਾਹਨਵੀ ਮਿਸ਼ਰਾ, ਮਿਲਨ ਬੈਨਰਜੀ, ਵਿਵੇਕ ਸਿੰਘ ਅਤੇ ਆਰੀਆਮਾਨ ਸ਼ੁਕਲਾ ਦੇ ਨਾਮ ਸ਼ਾਮਲ