ਖ਼ਬਰਾਂ
ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਲਈ ਪੈਸੇ ਨੂੰ ਰੱਖੋ ਸਾਂਭ ਕੇ, ਲੋੜ ਪੈਣ 'ਤੇ ਕਰਿਓ ਮਦਦ : ਬਲਬੀਰ ਸਿੰਘ ਸੀਚੇਵਾਲ
ਵਾਹੀਯੋਗ ਜ਼ਮੀਨ ਨੂੰ ਸਹੀ ਕਰਨ ਅਤੇ ਘਰ ਬਣਾਉਣ ਲਈ ਪਵੇਗੀ ਬਹੁਤ ਪੈਸੇ ਲੋੜ, ਉਦੋਂ ਦਿਖਾਇਓ ਹਮਦਰਦੀ
ਭਾਰਤ ਏ ਟੀਮ ਦੇ ਕਪਤਾਨ ਬਣੇ ਸ਼੍ਰੇਅਸ ਅਈਅਰ
ਆਸਟ੍ਰੇਲੀਆ ਏ ਖਿਲਾਫ 16 ਤੋਂ 19 ਸਤੰਬਰ ਅਤੇ 23 ਤੋਂ 26 ਸਤੰਬਰ ਨੂੰ ਖੇਡੀ ਜਾਵੇਗੀ ਚਾਰ ਦਿਨਾਂ ਮੈਚਾਂ ਦੀ ਲੜੀ
Ferozepur News : ਫਿਰੋਜ਼ਪੁਰ 'ਚ ਹੜ੍ਹ ਦੇ ਪਾਣੀ 'ਚ ਡੁੱਬਣ ਨਾਲ ਕਿਸਾਨ ਦੀ ਮੌਤ
Ferozepur News : ਖਾਲਸਾ ਏਡ ਨੇ ਰੈਸਕਿਊ ਕਰਕੇ ਗੁਰਮੀਤ ਸਿੰਘ ਨੂੰ ਪਾਣੀ 'ਚੋਂ ਡੁੱਬਦੇ ਨੂੰ ਕੱਢਿਆ ਸੀ ਬਾਹਰ
Ludhiana News : ਪਿੰਡ ਸਸਰਾਲੀ ਪਹੁੰਚੇ ਭਾਜਪਾ ਆਗੂ ਤਰੁਣ ਚੁੱਘ ਨੇ ਮੌਕੇ ਦਾ ਲਿਆ ਜਾਇਜ਼ਾ
Ludhiana News : ਪਿੰਡ ਵਾਸੀਆਂ ਦਾ ਕੀਤਾ ਧੰਨਵਾਦ, ਕਿਹਾ ਤੁਸੀਂ ਪਿੰਡ ਨਹੀਂ ਪੂਰਾ ਲੁਧਿਆਣਾ ਸ਼ਹਿਰ ਬਚਾਇਆ
Chandigarh Challan News: ਚਲਾਨਗੜ੍ਹ ਬਣਿਆ ਚੰਡੀਗੜ੍ਹ, ਹਰ ਘੰਟੇ ਹੋ ਰਹੇ ਹਨ 96 ਚਲਾਨ, ਜ਼ਿਆਦਾਤਰ ਚਲਾਨ ਕੈਮਰਿਆਂ ਰਾਹੀਂ ਹੋ ਰਹੇ
Chandigarh Challan News: 1 ਜੁਲਾਈ ਤੋਂ 20 ਅਗਸਤ 2025 ਤੱਕ ਕੁੱਲ 1,02,222 ਚਲਾਨ ਜਾਰੀ ਕੀਤੇ ਗਏ
ਅਨਿਲ ਅੰਬਾਨੀ ਨੂੰ ਬੈਂਕ ਆਫ ਬੜੌਦਾ ਨੇ ਫਰਾਡ ਐਲਾਨਿਆ
ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਇੰਡੀਆ ਨੇ ਵੀ ਅਨਿਲ ਅੰਬਾਨੀ ਨੂੰ ਫਰਾਡ ਐਲਾਨਿਆ
Bikram Singh Majithia ਦੀ ਨਿਆਂਇਕ ਹਿਰਾਸਤ ਵਿਚ 14 ਦਿਨਾਂ ਦਾ ਵਾਧਾ
ਮੋਹਾਲੀ ਅਦਾਲਤ 'ਚ ਵੀਡੀਉ ਕਾਨਫ਼ਰੰਸਿੰਗ ਰਾਹੀਂ ਕੀਤਾ ਪੇਸ਼
Shimla 'ਚ ਸਵੇਰੇ-ਸਵੇਰੇ ਸ਼ੋਘੀ ਨੇੜੇ ਦੋ ਸੜਕ ਹਾਦਸੇ
ਖੱਡ ਵਿਚ ਡਿੱਗਿਆ ਟਰੱਕ ਤੇ ਦੋ ਬਸਾਂ ਦੀ ਆਪਸ ਵਿਚ ਟੱਕਰ
ਬਾਪ-ਬੇਟੇ 'ਤੇ ਕਾਤਲਾਨਾ ਹਮਲਾ
ਪਿਤਾ ਦੀ ਮੌਤ, 2 ਬੇਟੇ ਤੇ ਭਤੀਜਾ ਜ਼ਖਮੀ
ਭਾਈ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ 'ਤੇ ਗਿਆਨੀ ਹਰਪ੍ਰੀਤ ਨੇ ਦਿਲਜੀਤ ਵੱਲੋਂ ਬਣਾਈ ਫ਼ਿਲਮ ਤੁਰੰਤ ਰਿਲੀਜ਼ ਕਰਨ ਦੀ ਕੀਤੀ ਮੰਗ
ਕਿਹਾ -ਖਾਲੜਾ ਦੀ ਜੀਵਨੀ 'ਤੇ ਬਣਾਈ ਫ਼ਿਲਮ ਨੂੰ ਤੁਰੰਤ ਰਿਲੀਜ਼ ਕਰਨ ਦੀ ਕੀਤੀ ਮੰਗ