ਖ਼ਬਰਾਂ
Uttar Pardesh : ਜਾਤੀ ਪੁੱਛ ਕੇ ਕਥਾਵਾਚਕ ਤੇ ਉਸ ਦੇ ਸਾਥੀ ਦਾ ਮੁੰਨਿਆ ਸਿਰ
Uttar Pardesh : ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਚਾਰ ਮੁਲਜ਼ਮ ਕੀਤੇ ਗ੍ਰਿਫ਼ਤਾਰ
Firozpur Accident News: ਫ਼ਿਰੋਜ਼ਪੁਰ 'ਚ ਸੜਕ ਹਾਦਸੇ ਵਿਚ ਸਬ-ਇੰਸਪੈਕਟਰ ਸਮੇਤ 2 ਦੀ ਮੌਤ
Firozpur Accident News: ਡਿਊਟੀ ਤੋਂ ਵਾਪਸ ਜਾਂਦੇ ਸਮੇਂ SI ਦੀ ਗੱਡੀ ਦੀ ਦੂਜੀ ਗੱਡੀ ਨਾਲ ਹੋਈ ਟੱਕਰ
Delhi fire: ਡੀਐਲਐਫ਼ ਮੋਤੀ ਨਗਰ ਨੇੜੇ ਬੈਂਕੁਇਟ ਹਾਲ ’ਚ ਲੱਗੀ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ
Delhi fire: 24 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ
ਪੰਜਾਬ ’ਚ ਵਧਿਆ ਕੋਰੋਨਾ, ਸਾਹਮਣੇ ਆਏ ਨਵੇਂ ਮਾਮਲੇ
6 ਵਿਅਕਤੀ ਤੇ 3 ਔਰਤਾਂ ਕੋਰੋਨਾ ਆਈਆਂ ਕੋਰੋਨਾ ਪਾਜੇਟਿਵ
Dilip Doshi Death News: ਸਾਬਕਾ ਭਾਰਤੀ ਕ੍ਰਿਕਟਰ ਦਿਲੀਪ ਦੋਸ਼ੀ ਦਾ ਦਿਹਾਂਤ, 77 ਸਾਲ ਦੀ ਉਮਰ 'ਚ ਲੰਡਨ ਵਿਚ ਲਏ ਆਖ਼ਰੀ ਸਾਹ
ਸਪਿਨਰ ਦਿਲੀਪ ਨੇ ਭਾਰਤ ਲਈ 33 ਟੈਸਟ ਮੈਚਾਂ ਵਿਚ ਲਈਆਂ 114 ਵਿਕਟਾਂ
Two youth Dead In America News: ਅਮਰੀਕਾ ਤੋਂ ਦੁਖਦਾਈ ਖ਼ਬਰ, ਜ਼ਿੰਦਾ ਸੜੇ ਹਰਿਆਣਾ ਦੇ ਦੋ ਨੌਜਵਾਨ
Two youth Dead In America News: ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ
Faridkot News: ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ VC ਡਾ. ਰਾਜੀਵ ਸੂਦ ਦੇ ਇੰਗਲੈਂਡ ਜਾਣ ’ਤੇ ਵਿਜੀਲੈਂਸ ਨੇ ਲਗਾਈ ਰੋਕ
ਯੂਨੀਵਰਸਿਟੀ ’ਚ ਚਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਕਾਰਨ ਲਗਾਈ ਰੋਕ
Airspace Closure: ਪਾਕਿਸਤਾਨ ਏਅਰਲਾਈਨਾਂ ਲਈ ਭਾਰਤ ਦੇ ਹਵਾਈ ਖੇਤਰ ਰਹਿਣਗੇ ਬੰਦ
ਫਿਰ ਭਾਰਤ ਸਰਕਾਰ ਨੇ 24 ਜੁਲਾਈ ਤਕ ਵਧਾਈ ਮਿਆਦ
Himachal News: 24 ਵਿਦਿਆਰਥਣਾਂ ਦਾ ਜਿਨਸੀ ਸੋਸ਼ਣ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ
ਸਕੂਲ ਦੇ ਪ੍ਰਿੰਸੀਪਲ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਹੋਈ ਗ੍ਰਿਫ਼ਤਾਰੀ
Operation Sindhu: ਭਾਰਤ ਨੇ ਈਰਾਨ ਤੋਂ 290 ਭਾਰਤੀਆਂ ਅਤੇ ਇੱਕ ਸ਼੍ਰੀਲੰਕਾਈ ਨਾਗਰਿਕ ਨੂੰ ਕੱਢਿਆ
ਇਸ ਦੇ ਨਾਲ, ਭਾਰਤ ਹੁਣ ਤੱਕ ਈਰਾਨ ਤੋਂ 2003 ਭਾਰਤੀਆਂ ਨੂੰ ਵਾਪਸ ਲਿਆਇਆ ਹੈ।