ਖ਼ਬਰਾਂ
Punjab News : ਪੰਜਾਬ ਸਰਕਾਰ ਵੱਲੋਂ ਤਰਨਤਾਰਨ ’ਚ ਡਾ.ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ-ਡਾ. ਬਲਜੀਤ ਕੌਰ
ਪੰਜਾਬ ਦੇ 17 ਜ਼ਿਲ੍ਹਿਆਂ ’ਚ ਪਹਿਲਾਂ ਹੀ ਅੰਬੇਡਕਰ ਭਵਨ ਬਣ ਚੁੱਕੇ, ਹੋਰ 5 ਜ਼ਿਲ੍ਹਿਆਂ ‘ਚ ਜਲਦ ਸ਼ੁਰੂ ਹੋਣਗੇ ਨਵੇਂ ਭਵਨ
UP News : ਸਿੰਘਮ ਸਟਾਈਲ 'ਤੇ ਪਾਬੰਦੀ, ਏਡੀਜੀ ਨੇ ਯੂਪੀ ਦੇੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਸਖ਼ਤ ਚੇਤਾਵਨੀ
UP News : ਸੋਸ਼ਲ ਮੀਡੀਆ 'ਤੇ ਵਰਦੀਧਾਰੀ ਰੀਲਾਂ ਪਾਉਣ ਤੇ ਹੋਵੇਗੀ ਕਾਰਵਾਈ
Pahalgam Terrorist Attack : ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ 5 ਦਿਨਾਂ ਦਾ ਰਿਮਾਂਡ, NIA ਕਰ ਸਕਦੀ ਹੈ ਵੱਡੇ ਖੁਲਾਸੇ
Pahalgam Terrorist Attack : ਮੁਲਜ਼ਮਾਂ ਨੂੰ ਪਾਕਿਸਤਾਨੀ ਅੱਤਵਾਦੀਆਂ ਦੀ ਮਦਦ ਤੇ ਪਨਾਹ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ
Punjab News : ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਉਪ ਚੋਣ ’ਚ ਹਾਰ ਦੀ ਲਈ ਜ਼ਿੰਮੇਵਾਰੀ
Punjab News : ਕਿਹਾ -ਆਪ੍ਰੇਸ਼ਨ ਸਿੰਦੂਰ ਕਾਰਨ ਉਮੀਦਵਾਰ ਦੇ ਨਾਮ ਐਲਾਨਣ ’ਚ ਹੋਈ ਦੇਰੀ
Mansa News : ਫਿਰੋਜ਼ਪੁਰ ਦੇ ਨੌਜਵਾਨ ਦਾ ਮਾਨਸਾ 'ਚ ਕਤਲ, ਕੁੱਤਿਆਂ ਦੀਆਂ ਦੌੜਾਂ ਦੇ ਮੁਕਾਬਲੇ ਨੂੰ ਲੈ ਕੇ ਹੋਈ ਰੰਜਿਸ਼
Mansa News : ਮੁਕਾਬਲੇ 'ਚ ਸਤਨਾਮ ਸਿੰਘ ਦਾ ਕੁੱਤਾ ਆਇਆ ਅੱਵਲ, ਹਾਰ ਤੋਂ ਨਿਰਾਸ਼ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਮੁਲਜ਼ਮਾਂ ਦੀ ਭਾਲ
CM ਨੇ ਕੱਚੀ ਦਰਗਾਹ ਬਿਦੂਪੁਰ 6 ਲੇਨ ਗੰਗਾ ਪੁਲ ਪ੍ਰੋਜੈਕਟ ਰਾਹੀਂ ਪਟਨਾ ਤੋਂ ਰਾਘੋਪੁਰ ਦੀ ਕਨੈਕਟੀਵਿਟੀ ਦਾ ਉਦਘਾਟਨ ਕੀਤਾ
ਉਦਘਾਟਨ ਤੋਂ ਬਾਅਦ, ਮੁੱਖ ਮੰਤਰੀ ਨੇ ਰਾਘੋਪੁਰ ਤੱਕ ਨਵੇਂ ਬਣੇ 6 ਮਾਰਗੀ ਗੰਗਾ ਪੁਲ ਦਾ ਨਿਰੀਖਣ ਕੀਤਾ।
Arvind Kejriwal: ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਜਾਣ ਤੋਂ ਕੀਤਾ ਇਨਕਾਰ
ਕਿਹਾ - ਇਹ ਪੋਲੀਟੀਕਲ ਅਫ਼ੇਅਰ ਕਮੇਟੀ ਫ਼ੈਸਲਾ ਕਰੇਗੀ
Ludhiana ByElection: 'ਜਿਸ ਦੀ ਸਰਕਾਰ ਹੁੰਦੀ ਹੈ, ਉਹ ਜ਼ਿਮਨੀ ਚੋਣਾਂ ਜਿੱਤ ਹੀ ਜਾਂਦਾ'- ਰਾਜਾ ਵੜਿੰਗ
ਭਾਰਤ ਭੂਸ਼ਣ ਆਸ਼ੂ ਦੀ ਹਾਰ ਮਗਰੋਂ ਬੋਲੇ ਰਾਜਾ ਵੜਿੰਗ
Ludhiana West ByElection: ਜਾਣੋ ਕੌਣ ਹਨ ਲੁਧਿਆਣਾ ਜ਼ਿਮਨੀ ਚੋਣ ਜਿੱਤਣ ਵਾਲੇ ‘ਆਪ’ ਆਗੂ ਸੰਜੀਵ ਅਰੋੜਾ?
ਸੰਜੀਵ ਅਰੋੜਾ ਇੱਕ ਉੱਘੇ ਕਾਰੋਬਾਰੀ ਹਨ
Air India Express Flight: ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਜੰਮੂ ’ਚ ਉਤਰੇ ਬਿਨਾਂ ਦਿੱਲੀ ਵਾਪਸ ਪਰਤੀ
ਕੁੱਝ ਸਮਾਂ ਜੰਮੂ ਹਵਾਈ ਅੱਡੇ 'ਤੇ ਘੁੰਮਦਾ ਰਿਹਾ ਜਹਾਜ਼