ਖ਼ਬਰਾਂ
Batala Police News : ਪੁਲਿਸ ਨੇ ਪਤੀ-ਪਤਨੀ ਨੂੰ 30 ਲੱਖ ਦੀ ਜਾਅਲੀ ਕਰੰਸੀ, 2 ਕਾਰਾਂ ਤੇ ਨੋਟ ਛਾਪਣ ਦੀ ਸਮੱਗਰੀ ਸਮੇਤ ਕੀਤਾ ਕਾਬੂ
ਤਿਆਰ ਕੀਤੀ ਕਰੰਸੀ ਹਿਮਾਚਲ ਪ੍ਰਦੇਸ਼ ਭੇਜੀ ਜਾਣੀ ਸੀ, ਚਾਰ ਲੱਖ ਰੁਪਏ ਦੇ ਫ਼ਰਜ਼ੀ ਨੋਟ ਇੱਕ ਲੱਖ ਰੁਪਏ ’ਚ ਵੇਚਣੇ ਸੀ
Faridkot hospital Fire: ਫਰੀਦਕੋਟ ਵਿਚ ਹਸਪਤਾਲ ਵਿਚ ਲੱਗੀ ਭਿਆਨਕ ਅੱਗ, ਪੂਰੀ ਇਮਾਰਤ ਵਿਚ ਫੈਲਿਆ ਧੂੰਆਂ
Faridkot hospital Fire: ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
Dancer Simran Case: ਮੁੜ ਮੀਡੀਆ ਸਾਹਮਣੇ ਆਈ ਡਾਂਸਰ ਸਿਮਰਨ, ਕਿਹਾ ਗਿਲਾਸ ਸੁੱਟਣ ਵਾਲਾ ਮੰਗੇ ਮਾਫੀ
Dancer Simran Case: ਸਿਮਰਨ ਦੇ ਸਮਰਥਨ ਵਿੱਚ ਆਏ ਡੀਜੇ ਤੇ ਕਲਚਰ ਐਸਸੀਏਸ਼ਨ
Haryana News: ਇਕ ਮਹੀਨੇ ਦੇ ਬੱਚੇ ਦਾ ਗਲਾ ਵੱਢ ਕੇ ਕੀਤਾ ਕਤਲ, ਮਾਰਨ ਤੋਂ ਬਾਅਦ ਗਠੜੀ ਵਿਚ ਬੰਨੀ ਲਾਸ਼
Haryana News: ਪਤੀ ਨੇ ਪਤਨੀ 'ਤੇ ਬੱਚੇ ਨੂੰ ਮਾਰਨ ਦਾ ਲਗਾਇਆ ਦੋਸ਼
Gang Rape Victim : ਗੈਂਗਰੇਪ ਪੀੜਤਾ ਦਾ ਸਕੂਲ ਨੇ ਕੱਟਿਆ ਨਾਂਅ ,ਨਹੀਂ ਦੇ ਸਕੀ ਬੋਰਡ ਦੀ ਪ੍ਰੀਖਿਆ
ਜਦੋਂ ਗੈਂਗਰੇਪ ਪੀੜਤਾ ਸਕੂਲ ਗਈ ਤਾਂ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਸ ਦੇ ਸਕੂਲ ਆਉਣ ਨਾਲ ਮਾਹੌਲ ਖ਼ਰਾਬ ਹੋਵੇਗਾ
Chhattisgarh News : ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਮੁੱਠਭੇੜ ਦੌਰਾਨ ਇੱਕ ਨਕਸਲੀ ਢੇਰ, ਹਥਿਆਰ ਬਰਾਮਦ
Chhattisgarh News: ਛੱਤੀਸਗੜ੍ਹ ਦੇ ਦਾਂਤੇਵਾੜਾ 'ਚ ਮੁੱਠਭੇੜ ਦੌਰਾਨ ਇੱਕ ਨਕਸਲੀ ਢੇਰ, ਤਲਾਸ਼ੀ ਮੁਹਿੰਮ ਜਾਰੀ
Highcourt News : ਹਾਈਕੋਰਟ ਨੇ ਭ੍ਰਿਸ਼ਟਾਚਾਰ ਅਤੇ ਅਨੁਸ਼ਾਸਨਹੀਣਤਾ 'ਤੇ ਅਪਣਾਇਆ ਸਖ਼ਤ ਰੁਖ਼,-ਲੁਧਿਆਣਾ ਸਿਵਲ ਨੂੰ ਕੀਤਾ ਮੁਅੱਤਲ
Highcourt News : ਰਾਜੀਵ ਗਰਗ ਖ਼ਿਲਾਫ਼ ਕਈ ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਦੀ ਹਾਈਕੋਰਟ ਵਿਜੀਲੈਂਸ ਵਲੋਂ ਜਾਂਚ ਵੀ ਕੀਤੀ ਗਈ ਸੀ।
Punjab News : ਅਪਰਾਧਿਕ ਕੇਸਾਂ 'ਚ ਪੰਜਾਬ ਪੁਲਿਸ ਦਾ ਹਾਈਕੋਰਟ ਆਉਣ ਨਾਲ ਹਾਈਕੋਰਟ 'ਤੇ ਪੈ ਰਿਹਾ ਦਬਾਅ
Punjab News : ਪੁਲਿਸ ਅਧਿਕਾਰੀਆਂ ਦੇ ਦੌਰੇ ਘੱਟ ਕਰਨ ਦੀ ਮੰਗ 'ਤੇ ਹਾਈਕੋਰਟ ਦਾ ਸਰਕਾਰ ਅਤੇ ਡੀਜੀਪੀ ਨੂੰ ਨੋਟਿਸ, ਰੋਜ਼ਾਨਾ 600 ਅਧਿਕਾਰੀ ਆਉਂਦੇ ਕੋਰਟ
ਮੁਆਵਜ਼ਾ ਰਾਸ਼ੀ ਜਮ੍ਹਾਂ ਨਾ ਕਰਵਾ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨੀ ਸਰਕਾਰ ਨੂੰ ਪਈ ਮਹਿੰਗੀ
ਹਾਈਕੋਰਟ ਨੇ ਸਰਕਾਰ ਨੂੰ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ ਅਤੇ 15 ਅਪ੍ਰੈਲ ਤੋਂ ਪਹਿਲਾਂ ਵਿਆਜ ਸਮੇਤ ਮੁਆਵਜ਼ਾ ਰਾਸ਼ੀ ਜਾਰੀ ਕਰਨ ਦੇ ਦਿੱਤੇ ਹੁਕਮ
Election 2024 : 'ਉਹ ਡਰ ਰਹੇ ਨੇ ਕਿ ਜੇਕਰ ਰਾਮ ਦਾ ਨਾਂ ਲਿਆ ਤਾਂ ਰਾਮ-ਰਾਮ ਨਾ ਹੋ ਜਾਵੇ...', ਰਾਜਸਥਾਨ 'ਚ PM ਮੋਦੀ ਦਾ ਕਾਂਗਰਸ 'ਤੇ ਹਮਲਾ
Election 2024 : ਪੀਐਮ ਮੋਦੀ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਤੇ ਕਸਿਆ ਤੰਜ