ਖ਼ਬਰਾਂ
Rules Changes From 1st April 2024: 1 ਅਪ੍ਰੈਲ ਤੋਂ ਦੇਸ਼ ’ਚ ਹੋਣ ਜਾ ਰਹੇ ਕਈ ਵੱਡੇ ਬਦਲਾਅ, ਜਾਣੋ ਕੀ ਹਨ ਤਬਦੀਲੀਆਂ
31 ਮਾਰਚ ਤੋਂ ਪਹਿਲਾਂ ਕਰ ਲਓ ਜ਼ਰੂਰੀ ਕੰਮ, NPA ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮਾਂ ’ਚ ਕਈ ਬਦਲਾਅ ਸ਼ਾਮਲ
Punjab Weather News: ਆਉਣ ਵਾਲੇ ਦਿਨਾਂ ਵਿਚ ਕਿਵੇਂ ਰਹੇਗਾ ਪੰਜਾਬ ਦਾ ਮੌਸਮ; ਵਿਭਾਗ ਨੇ ਕੀਤਾ ਅਲਰਟ
ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿਚ ਮੌਸਮ ਖ਼ਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
Chandigarh Administration: ਹੋਲੀ 'ਤੇ ਪਾਣੀ ਦੀ ਘਾਟ, ਹੁਣ ਚੰਡੀਗੜ੍ਹ ਵਿਚ ਦੇਣੇ ਪੈਣਗੇ ਪਾਣੀ ਲਈ ਵੱਧ ਪੈਸੇ
ਦਰਾਂ 2022 ਵਿਚ ਮਨਜ਼ੂਰ ਕੀਤੇ ਉਪ-ਕਾਨੂੰਨਾਂ ਅਨੁਸਾਰ ਵਧਾਈਆਂ ਜਾਣਗੀਆਂ।
Electoral Bonds: ਜਾਂਚ ਏਜੰਸੀਆਂ ਦੀ ਰਡਾਰ ਮਗਰੋਂ ਇਨ੍ਹਾਂ ਕੰਪਨੀਆਂ ਨੇ ਸਿਆਸੀ ਪਾਰਟੀਆਂ ’ਤੇ ਕੀਤੀ ‘ਚੰਦੇ ਦੀ ਬਰਸਾਤ’
ਇੰਡੀਅਨ ਐਕਸਪ੍ਰੈਸ ਦੀ ਰੀਪੋਰਟ ਮੁਤਾਬਕ ਭਾਜਪਾ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਚੋਣ ਬਾਂਡ ਰਾਹੀਂ ਮਿਲੇ ਚੰਦੇ ਦਾ 37.34 ਫ਼ੀ ਸਦੀ ਹਿੱਸਾ ਇਨ੍ਹਾਂ ਕੰਪਨੀਆਂ ਤੋਂ ਆਇਆ ਹੈ।
Indian student dies in London: ਲੰਡਨ ਸਕੂਲ ਆਫ ਇਕਨਾਮਿਕਸ ਤੋਂ PHD ਕਰ ਰਹੀ ਭਾਰਤੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ
ਸਾਈਕਲ ਰਾਹੀਂ ਘਰ ਪਰਤਦੇ ਸਮੇਂ ਵਾਪਰਿਆ ਹਾਦਸਾ
Punjab News: ਵਿਦਿਆਰਥੀਆਂ ਵਲੋਂ ਹਾਸੋਹੀਣੇ ਜਵਾਬ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਕਰਨਾ ਪੈ ਸਕਦਾ ਹੈ ਮਹਿੰਗਾ
ਅਧਿਆਪਕਾਂ ਨੂੰ ਕਰਨਾ ਪਵੇਗਾ ਵਿਭਾਗੀ ਕਾਰਵਾਈ ਦਾ ਸਾਹਮਣਾ
Punjab News: ਹੋਲੇ ਮਹੱਲੇ ਵਿਚ ਵੱਡਾ ਭਰਾ ਛੋਟੀ ਭੈਣ ਤੋਂ ਕਰਵਾ ਰਿਹਾ ਸੀ ਕਰਤਬ, ਮੰਤਰੀ ਹਰਜੋਤ ਬੈਂਸ ਨੇ ਰੋਕਿਆ
ਵੱਡੇ ਭਰਾ ਨੂੰ ਦਿਤੇ ਪੈਸੇ ਅਤੇ ਕਿਹਾ, "ਭੈਣ ਨੂੰ ਪੜ੍ਹਾਉ"
JP Nadda Car Stolen News: ਭਾਜਪਾ ਪ੍ਰਧਾਨ ਜੇਪੀ ਨੱਡਾ ਦੀ ਪਤਨੀ ਦੀ ਕਾਰ ਚੋਰੀ; ਮਾਮਲਾ ਦਰਜ
ਦਸਿਆ ਜਾ ਰਿਹਾ ਹੈ ਕਿ ਡਰਾਈਵਰ ਸਰਵਿਸ ਲਈ ਕਾਰ ਦਿੱਲੀ ਦੇ ਗੋਵਿੰਦਪੁਰੀ ਲੈ ਗਿਆ ਸੀ। ਇਹ ਕਾਰ 19 ਮਾਰਚ ਨੂੰ ਚੋਰੀ ਹੋਈ ਸੀ।
Canada News: ਕੈਨੇਡਾ ਨੇ ਘਟਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ; 5 ਲੱਖ ਦੀ ਕੀਤੀ ਕਟੌਤੀ
ਕੱਚੇ ਕਾਮਿਆਂ ਦੀ ਗਿਣਤੀ 6.2% ਤੋਂ ਘਟਾ ਕੇ 5% ਕਰਨ ਦਾ ਐਲਾਨ
Ujjain Fire News: ਮਹਾਕਾਲ ਮੰਦਰ 'ਚ ਆਰਤੀ ਦੌਰਾਨ ਲੱਗੀ ਅੱਗ; ਪੁਜਾਰੀ ਸਮੇਤ 13 ਲੋਕ ਝੁਲਸੇ
ਆਰਤੀ ਦੌਰਾਨ ਗੁਲਾਲ ਉਡਾਉਣ ਕਾਰਨ ਅੱਗ ਲੱਗ ਗਈ