ਖ਼ਬਰਾਂ
Punjab Police News : ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ, ਫੌਜ ’ਚ ਹੋਏ ਅਫ਼ਸਰ ਭਰਤੀ
Punjab Police News : ਫੌਜ ਦੀ ਪ੍ਰੀਖਿਆਵਾਂ ’ਚ ਇੱਕ ਪਾਸ CDS, ਦੂਜਾ SSB ਇੰਟਰਵਿਊ ਕਲੀਅਰ ਕਰ ਬਣੇ ਅਫ਼ਸਰ
ਭਾਰਤ ਅਤੇ ਆਸਟਰੇਲੀਆ ਵਿਚਕਾਰ ਬਾਰਡਰ ਗਾਵਸਕਰ ਟਰਾਫੀ ਦੇ ਪੰਜ ਟੈਸਟ ਮੈਚ ਖੇਡੇ ਜਾਣਗੇ
1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਦੇਸ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡਣਗੇ
30 ਸਾਲਾਂ ਬਾਅਦ JNUSU ਨੂੰ ਖੱਬੇਪੱਖੀ ਸਮੂਹ ਤੋਂ ਮਿਲਿਆ ਪਹਿਲਾ ਦਲਿਤ ਪ੍ਰਧਾਨ
AISA ਦੇ ਧਨੰਜੇ ਬਣੇ ਪ੍ਰਧਾਨ, SFI ਦੇ ਅਵਿਜੀਤ ਘੋਸ਼ ਬਣੇ ਉਪ ਪ੍ਰਧਾਨ ਅਤੇ PAPSA ਦੀ ਪ੍ਰਿਯਾਂਸ਼ੀ ਆਰੀਆ ਨੇ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ
ਹੈਦਰਾਬਾਦ ’ਚ ਜੱਜ ਨੇ ਕੀਤੀ ਖੁਦਕੁਸ਼ੀ
ਪਤਨੀ ਨਾਲ ਮਾਮੂਲੀ ਬਹਿਸ ਤੋਂ ਬਾਅਦ ਘਰ ‘ਚ ਹੀ ਕੀਤੀ ਖੁਦਕੁਸ਼ੀ
Punjab News: ਐਕਟਿਵਾ ਨੂੰ ਟਰਾਲੇ ਨੇ ਮਾਰੀ ਟੱਕਰ, 7 ਸਾਲਾ ਬੱਚੀ ਦੀ ਮੌਤ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕਰਤਾਰਪੁਰ ਨੇੜੇ ਵਾਪਰਿਆ ਹਾਦਸਾ; ਪਿਤਾ ਦੀ ਹਾਲਤ ਗੰਭੀਰ
Punjab News: ਕੌਮਾਂਤਰੀ ਸਰਹੱਦ ਨੇੜੇ ਪੁਲਿਸ ਦੀ ਛਾਪੇਮਾਰੀ, 32 ਹਜ਼ਾਰ ਲੀਟਰ ਲਾਹਣ ਤੇ ਸ਼ਰਾਬ ਨਸ਼ਟ
ਕਿਸ਼ਤੀ 'ਚ ਸਵਾਰ ਹੋ ਕੇ ਪਹੁੰਚੀ ਪੁਲਿਸ
Lok Sabha Elections 2024: ਭਾਜਪਾ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚੁੱਕੇ ਕਦਮ
Lok Sabha Elections 2024 : 9 ਜ਼ਿਲ੍ਹਿਆਂ ’ਚ ਜ਼ਿਲ੍ਹਾ ਯੂਪੀ ਸੈੱਲ ਦੀਆਂ ਟੀਮਾਂ ਦਾ ਕੀਤਾ ਗਠਨ, ਸੁਨੀਲ ਜਾਖੜ ਨੇ ਹੁਕਮ ਕੀਤੇ ਜਾਰੀ
Lok Sabha Election: ਮਾਈਨਿੰਗ ਕਾਰੋਬਾਰੀ ਜਨਾਰਦਨ ਰੈੱਡੀ ਮੁੜ ਭਾਜਪਾ 'ਚ ਸ਼ਾਮਲ
ਜਨਾਰਦਨ ਰੈੱਡੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਦੋਸ਼ੀ ਹੈ ਅਤੇ ਗੰਗਾਵਤੀ ਤੋਂ ਵਿਧਾਇਕ ਹੈ।
Alipur Fire News: ਦਿੱਲੀ ਦੇ ਅਲੀਪੁਰ ’ਚ ਇਕ ਫੈਕਟਰੀ ’ਚ ਲੱਗੀ ਭਿਆਨਕ ਅੱਗ
Alipur Fire News: 34 ਫਾਇਰ ਬ੍ਰਿਗੇਡ ਮੌਕੇ ’ਤੇ ਭੇਜੇ, ਕਰੋੜਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ, ਜਾਨੀ ਨੁਕਸਾਨ ਤੋਂ ਹੈ ਬਚਾਉ
Accident News: ਹਿਮਾਚਲ 'ਚ ਪੰਜਾਬੀਆਂ ਨਾਲ ਵਾਪਰਿਆ ਵੱਡਾ ਹਾਦਸਾ, 2 ਸ਼ਰਧਾਲੂਆਂ ਦੀ ਮੌਤ, 7 ਜ਼ਖਮੀ
ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਮੇਦੀ 'ਚ ਚੱਲ ਰਹੇ ਹੋਲਾ ਮੁਹੱਲੇ 'ਚ ਸਵੇਰੇ ਪੰਜ ਵਜੇ ਵੱਡੀ ਗਿਣਤੀ 'ਚ ਸ਼ਰਧਾਲੂ ਚਰਨ ਗੰਗਾ 'ਚ ਇਸ਼ਨਾਨ ਕਰ ਰਹੇ ਸਨ।