ਖ਼ਬਰਾਂ
Amritsar News: BSF ਦੇ ਜਵਾਨਾਂ ਨੇ ਸਰਹੱਦੀ ਖੇਤਰ ਵਿੱਚ ਨਸ਼ੀਲੇ ਪਦਾਰਥ ਦਾ ਪੈਕਟ ਬਰਾਮਦ ਕੀਤਾ
Amritsar News: 3 ਪੈਕੇਟ ਹੈਰੋਇਨ, 2 ਮੈਗਜ਼ੀਨ ਤੇ 1 ਪਿਸਤੌਲ ਮਿਲਿਆ ਬਰਾਮਦ ਕੀਤਾ
Lok Sabha Elections: 1999 ਤੋਂ ਬਾਅਦ ਵੋਟਿੰਗ ਵਿਚ ਵਧੀ ਔਰਤਾਂ ਦੀ ਭਾਗੀਦਾਰੀ
ਲੋਕ ਸਭਾ ਚੋਣਾਂ-1999 ਵਿਚ ਮਹਿਲਾ ਵੋਟਰਾਂ ਦੀ ਕੁੱਲ ਗਿਣਤੀ 1,57,17,304 ਸੀ।
Haryana News: ਬਲਾਤਕਾਰੀ ਸੌਦਾ ਸਾਧ ਵਰਗੇ 89 ਹੋਰ ਕੈਦੀਆਂ ਨੂੰ ਹੁਣ ਤੱਕ ਦੇ ਚੁੱਕੇ ਪੈਰੋਲ-ਹਰਿਆਣਾ ਸਰਕਾਰ
Haryana News: ਬਲਾਤਕਾਰੀ ਸੌਦਾ ਸਾਧ ਦੀ ਪੈਰੋਲ 'ਤੇ ਹਾਈਕੋਰਟ 'ਚ ਹਰਿਆਣਾ ਸਰਕਾਰ ਦਾ ਜਵਾਬ
Abohar News : ਝੂਠੇ ਬਲਾਤਕਾਰ ਕੇਸ ਵਿੱਚ ਮਾਂ ਪੁੱਤ ਗ੍ਰਿਫ਼ਤਾਰ
Abohar News : ਬਲੈਕਮੇਲ ਕਰਕੇ ਮੰਗੇ ਲੱਖਾਂ ਰੁਪਏ, ਪੁਲਿਸ ਨੇ ਮਾਂ-ਪੁੱਤ ਨੂੰ ਕੀਤਾ ਗ੍ਰਿਫ਼ਤਾਰ
Punjab News: ਵਿਜੀਲੈਂਸ ਬਿਊਰੋ ਵੱਲੋਂ ਰੂਪਨਗਰ ਦਾ ਸੇਵਾ ਮੁਕਤ ਸਿਵਲ ਸਰਜਨ ਗ੍ਰਿਫ਼ਤਾਰ
- ਮੁਲਜ਼ਮ ਆਪਣੇ ਮਾਤਹਿਤ ਡਾਕਟਰਾਂ ਤੋਂ ਲੈਂਦਾ ਸੀ ਰਿਸ਼ਵਤ
ਸੁਖਬੀਰ ਬਾਦਲ ਨੇ CM ਮਾਨ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ- ਦੋਸ਼ ਸਾਬਤ ਕਰੋ, ਨਹੀਂ ਤਾਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹੋ
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਭੇਜੇ ਨੋਟਿਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
Lok Sabha Elections: ਪੰਜਾਬ ਦੀ ਵਿੱਤੀ ਰਾਜਧਾਨੀ ਲੁਧਿਆਣਾ 'ਤੇ 15 ਸਾਲ ਤੋਂ ਕਾਂਗਰਸ ਦਾ ਕਬਜ਼ਾ
Lok Sabha Elections: ਆਮ ਆਦਮੀ ਪਾਰਟੀ ਆਉਣ ਨਾਲ ਤਿਕੋਣਾ ਹੋਇਆ ਮੁਕਾਬਲਾ
Jalalabad Murder News: 2 ਮਰਲੇ ਜ਼ਮੀਨ ਪਿੱਛੇ ਭਤੀਜੇ ਨੇ ਚਾਚੇ ਦਾ ਕੀਤਾ ਕਤਲ
Jalalabad Murder News: ਪਿੰਡ ਦਾ ਸਾਬਕਾ ਸਰਪੰਚ ਸੀ ਮ੍ਰਿਤਕ ਵਿਅਕਤੀ
Asaram News: ਬਲਾਤਕਾਰੀ ਸੌਦਾ ਸਾਧ ਤੋਂ ਬਾਅਦ ਹੁਣ ਬਲਾਤਕਾਰੀ ਆਸਾਰਾਮ ਵੀ ਆਵੇਗਾ ਜੇਲ ਤੋਂ ਬਾਹਰ; ਜਾਣੋ ਕਿਉਂ ਮਿਲੀ ਰਾਹਤ
ਜੋਧਪੁਰ ਹਾਈ ਕੋਰਟ ਦੇ ਜਸਟਿਸ ਦਿਨੇਸ਼ ਮਹਿਤਾ ਅਤੇ ਜਸਟਿਸ ਵਿਨੀਤ ਕੁਮਾ ਮਾਥੁਰ ਦੀ ਡਿਵੀਜ਼ਨ ਬੈਂਚ ਨੇ ਇਹ ਫੈਸਲਾ ਦਿਤਾ ਹੈ।
ਸਮਲਿੰਗੀ ਵਿਆਹ ਦੀ ਇਜਾਜ਼ਤ ਨਾ ਦੇਣਾ ਗੈਰ-ਸੰਵਿਧਾਨਕ: ਜਾਪਾਨੀ ਅਦਾਲਤ
ਕਿਹਾ, ਕਾਨੂੰਨ ਲਿਆਉਣ ਲਈ ਸਰਕਾਰ ਤੁਰਤ ਕਾਰਵਾਈ ਕਰੇ