ਖ਼ਬਰਾਂ
ਫ਼ਰਵਰੀ ’ਚ ਦੇਸ਼ ਦੇ ਅਰਥਚਾਰੇ ਦੀ ਹਾਲਤ ਰਲਵੀਂ-ਮਿਲਵੀਂ ਰਹੀ, ਪ੍ਰਚੂਨ ਮਹਿੰਗਾਈ ਦਰ ’ਚ ਮਾਮੂਲੀ ਕਮੀ, ਉਦਯੋਗਿਕ ਉਤਪਾਦਨ ਵਾਧਾ ਹੌਲੀ ਹੋਇਆ
ਖਾਣ-ਪੀਣ ਦੀਆਂ ਚੀਜ਼ਾਂ ’ਚ ਵਾਧੇ ਦੇ ਬਾਵਜੂਦ 4 ਮਹੀਨੇ ਦੇ ਸਭ ਤੋਂ ਹੇਠਲੇ ਪੱਧਰ 5.09 ਫੀ ਸਦੀ ’ਤੇ ਪੁੱਜੀ
ਪੋਖਰਨ ਫੀਲਡ ਫਾਇਰਿੰਗ ਰੇਂਜ ’ਤੇ ਤਿੰਨਾਂ ਸੈਨਾਵਾਂ ਦਾ ਸਾਂਝ ਅਭਿਆਸ, ਭਾਰਤ ਨੇ ਅਪਣੇ ਸਵਦੇਸ਼ੀ ਰੱਖਿਆ ਉਪਕਰਣਾਂ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ
ਪੋਖਰਨ ਭਾਰਤ ਦੀ ਆਤਮ ਨਿਰਭਰਤਾ, ਵਿਸ਼ਵਾਸ, ਸਵੈ-ਮਾਣ ਦਾ ਗਵਾਹ ਬਣਿਆ: ਪ੍ਰਧਾਨ ਮੰਤਰੀ ਮੋਦੀ
ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਚੀਨ ਦੇ ਇਤਰਾਜ਼ ਨੂੰ ਭਾਰਤ ਨੇ ਕੀਤਾ ਖਾਰਜ
ਕਿਹਾ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ
ਅਸੀਂ ਦੇਸ਼ ਨਿਰਮਾਣ ਲਈ ਵਿਕਾਸ ਕਾਰਜ ਕਰਦੇ ਹਾਂ, ਚੋਣਾਂ ਜਿੱਤਣ ਲਈ ਨਹੀਂ : ਮੋਦੀ
ਅਜਮੇਰ-ਦਿੱਲੀ ਸਰਾਏ ਰੋਹਿਲਾ ਵੰਦੇ ਭਾਰਤ ਦਾ ਚੰਡੀਗੜ੍ਹ ਤਕ ਵਿਸਤਾਰ ਕੀਤਾ ਗਿਆ
ਭਾਰਤੀ ਮੁਸਲਮਾਨਾਂ ਨੂੰ ਸੀ.ਏ.ਏ. ਬਾਰੇ ਚਿੰਤਾ ਕਰਨ ਦੀ ਲੋੜ ਨਹੀਂ, ਹਿੰਦੂਆਂ ਦੇ ਬਰਾਬਰ ਅਧਿਕਾਰ ਮਿਲਦੇ ਰਹਿਣਗੇ : ਸਰਕਾਰ
ਕਿਹਾ, ਨਾਗਰਿਕਤਾ ਕਾਨੂੰਨ ਦਾ ਭਾਰਤੀ ਮੁਸਲਮਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ
ਲਹਿੰਦੇ ਪੰਜਾਬ ਦੇ ਸਕੂਲਾਂ ’ਚ ਵੀ ਹੁਣ ਪੜ੍ਹਾਈ ਜਾਵੇਗੀ ਪੰਜਾਬੀ, ਜਾਣੋ ਨਵੀਂ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕੀ ਕੀਤੇ ਐਲਾਨ
ਪਾਕਿਸਤਾਨੀ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਕੂਲਾਂ ’ਚ ਪੰਜਾਬੀ ਨੂੰ ਵਿਸ਼ੇ ਵਜੋਂ ਸ਼ੁਰੂ ਕਰਨ ਦਾ ਐਲਾਨ ਕੀਤਾ
CAA News: CAA ਵਿਰੁਧ ਦੇਸ਼ ’ਚ ਕਈ ਥਾਵਾਂ ’ਚ ਵਿਰੋਧ ਪ੍ਰਦਰਸ਼ਨ; ਦਿੱਲੀ ਯੂਨੀਵਰਸਿਟੀ ਕੈਂਪਸ ’ਚ 55 ਵਿਦਿਆਰਥੀ ਹਿਰਾਸਤ ’ਚ
ਆਸਾਮ ’ਚ ਮੋਦੀ ਅਤੇ ਸ਼ਾਹ ਦੇ ਪੁਤਲੇ ਫੂਕੇ ਗਏ; ਕੇਰਲ ’ਚ ਪ੍ਰਮੁੱਖ ਚੋਣ ਮੁੱਦਾ ਬਣਿਆ ਸੀ.ਏ.ਏ.
High Court News: ਸਿੱਖ ਔਰਤਾਂ ਨੂੰ ਹੈਲਮੇਟ ਤੋਂ ਛੋਟ ਦੇਣ ਦਾ ਮਾਮਲਾ; ਕੇਂਦਰ ਸਰਕਾਰ ਦੇ ਹਲਫ਼ਨਾਮੇ ਤੋਂ ਹਾਈ ਕੋਰਟ ਅਸੰਤੁਸ਼ਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਜਵਾਬ ਦਾਖ਼ਲ ਕਰਨ ਦੇ ਹੁਕਮ
Farmers Income: ਅੰਕੜਿਆਂ ਦੀ ਘਾਟ ਕਾਰਨ ਕਿਸਾਨਾਂ ਦੀ ਆਮਦਨ ’ਤੇ ਨਜ਼ਰ ਰਖਣਾ ਮੁਸ਼ਕਲ: ਰਮੇਸ਼ ਚੰਦ
ਉਨ੍ਹਾਂ ਕਿਹਾ ਕਿ ਕਿਸਾਨ ਗੈਰ-ਖੇਤੀਬਾੜੀ ਸਰੋਤਾਂ ਤੋਂ ਵਧੇਰੇ ਕਮਾਈ ਕਰ ਰਹੇ ਹਨ।
Punjab News: 5,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਜ਼ਮੀਨ ਦੇ ਵਿਰਾਸਤੀ ਇੰਤਕਾਲ ਬਦਲੇ ਪਹਿਲਾਂ ਹੀ ਪਟਵਾਰੀ ਲੈ ਚੁੱਕਾ ਸੀ 14,000 ਰੁਪਏ ਰਿਸ਼ਵਤ