ਖ਼ਬਰਾਂ
ਘੱਟ ਗਿਣਤੀ ਸਕੂਲਾਂ ਨੂੰ RTE Act ਤੋਂ ਛੋਟ ਦੇਣ ਬਾਰੇ ਵੱਡਾ ਬੈਂਚ ਕਰੇਗਾ ਫ਼ੈਸਲਾ : ਸੁਪਰੀਮ ਕੋਰਟ
ਸਿਖਰਲੀ ਅਦਾਲਤ ਨੇ ਅਪਣੇ 2014 ਦੇ ਫੈਸਲੇ ਦੇ ਸਹੀ ਹੋਣ ਉਤੇ ਸ਼ੱਕ ਜ਼ਾਹਰ ਕੀਤਾ
SCO ਸਿਖਰ ਸੰਮੇਲਨ ਨੇ ਵਿਕਾਸ ਬੈਂਕ ਦੀ ਸਥਾਪਨਾ ਨੂੰ ਪ੍ਰਵਾਨਗੀ ਦਿਤੀ : ਚੀਨੀ ਵਿੱਤ ਮੰਤਰੀ ਵਾਂਗ ਯੀ
ਨਵਾਂ ਬੈਂਕ ਖੇਤਰ ਦੀ ਕੁਸ਼ਲਤਾ ਅਤੇ ਸਮਾਜਕ ਵਿਕਾਸ ਨੂੰ ਵਧਾਏਗਾ
PM ਨਰਿੰਦਰ ਮੋਦੀ ਨੇ ਦੇਸ਼ ਪਰਤਦੇ ਸਾਰ ਹੀ ਭਗਵੰਤ ਸਿੰਘ ਮਾਨ ਨਾਲ ਕੀਤੀ ਗੱਲ
ਅਮਿਤ ਸ਼ਾਹ ਨੇ ਮੁੱਖ ਮੰਤਰੀ ਅਤੇ ਰਾਜਪਾਲ ਤੋਂ ਲਿਆ ਸਥਿਤੀ ਦਾ ਜਾਇਜ਼ਾ
ਇਮਰਾਨ ਖਾਨ ਦੀ ਪਾਰਟੀ ਦਾ ਦਾਅਵਾ, ਜੇਲ 'ਚ ਡਾਕਟਰਾਂ ਤਕ ਪਹੁੰਚ ਤੋਂ ਕੀਤਾ ਗਿਆ ਇਨਕਾਰ
ਪਾਰਟੀ ਪਾਕਿਸਤਾਨ ਤਿਹਰੀਕ-ਏ-ਇਨਸਾਫ਼ ਨੇ ਜਾਣਕਾਰੀ ਦਿਤੀ
ਭਾਰਤ ਨੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕੀਤੀ, ਪਰ ਦੇਰ ਹੋ ਰਹੀ ਹੈ : ਟਰੰਪ
'ਜ਼ਿਆਦਾਤਰ ਤੇਲ ਅਤੇ ਫੌਜੀ ਉਤਪਾਦ ਰੂਸ ਤੋਂ ਖਰੀਦਦਾ '
ਰਾਹੁਲ ਗਾਂਧੀ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਰਾਹਤ ਤੇ ਬਚਾਅ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ
ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਰਾਹਤ ਕਾਰਜਾਂ 'ਚ ਸ਼ਾਮਲ ਹੋਣ ਦੀ ਬੇਨਤੀ ਕੀਤੀ
1.5 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
ਜ਼ਮੀਨ ਸਬੰਧੀ NOC ਜਾਰੀ ਕਰਨ ਲਈ ਮੰਗੇ ਸਨ ਰੁਪਏ
ਪਦਮਸ਼੍ਰੀ ਪਰਗਟ ਸਿੰਘ ਦੇਰ ਰਾਤ 3 ਵਜੇ ਤੱਕ ਹੜ੍ਹ ਪੀੜਤਾਂ ਦੀ ਕਰਦੇ ਰਹੇ ਮਦਦ
ਇੱਕ ਦਿਨ ਪਹਿਲਾਂ, ਉਨ੍ਹਾਂ ਨੇ ਕੈਂਟ ਖੇਤਰ ਦਾ ਦੌਰਾ ਕੀਤਾ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਹੜ੍ਹ ਵਰਗੀ ਸਥਿਤੀ ਦੀ ਸੰਭਾਵਨਾ ਬਾਰੇ ਚੇਤਾਵਨੀ ਦਿੱਤੀ ਸੀ
ਹੜ੍ਹਾਂ ਤੋਂ ਪ੍ਰਭਾਵਿਤ 15688 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ: ਹਰਦੀਪ ਸਿੰਘ ਮੁੰਡੀਆਂ
ਸੂਬੇ ਭਰ ਵਿੱਚ 2.56 ਲੱਖ ਤੋਂ ਵੱਧ ਲੋਕ ਪ੍ਰਭਾਵਿਤ; ਜੰਗੀ ਪੱਧਰ 'ਤੇ ਰਾਹਤ ਤੇ ਮੁੜ-ਵਸੇਬਾ ਕਾਰਜ ਜਾਰੀ
ਰੋਪੜ ਦੇ ਹੜ੍ਹ ਗੇਟ ਖੋਲ੍ਹਣ ਤੋਂ ਬਾਅਦ ਸਤਲੁਜ ਦਰਿਆ ਵਿੱਚ 1 ਲੱਖ ਘਣ ਫੁੱਟ ਤੋਂ ਵੱਧ ਪਾਣੀ ਛੱਡਿਆ ਗਿਆ
ਮੰਗਲਵਾਰ ਸਵੇਰ ਤੱਕ ਫਿਲੌਰ ਵਿੱਚ ਪਾਣੀ ਦਾ ਪੱਧਰ 1.5 ਲੱਖ ਤੱਕ ਪਹੁੰਚ ਸਕਦਾ ਹੈ: ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ