ਖ਼ਬਰਾਂ
Amit Shah ਨੇ ਪੰਜਾਬ ਦੇ Governor Kataria ਤੇ CM Mann ਨਾਲ ਕੀਤੀ ਗੱਲਬਾਤ
ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ, ਹਰ ਸੰਭਵ ਮਦਦ ਦਾ ਦਿਤਾ ਭਰੋਸਾ
Chandigarh Rain News: ਚੰਡੀਗੜ੍ਹ ਵਿੱਚ ਭਾਰੀ ਮੀਂਹ ਦਾ ਕਹਿਰ, ਕਈ ਇਲ਼ਾਕਿਆਂ ਵਿਚ ਭਰਿਆ ਪਾਣੀ, ਸੁਖਨਾ ਲੇਕ ਦੇ ਖੋਲ੍ਹੇ ਫਲੱਡ ਗੇਟ
Chandigarh Rain News: ਮੁਬਾਰਕਪੁਰ ਵਿੱਚ ਸੜਕ ਬੰਦ
Shimla ਦੀ ਲੋਅਰ ਖਲਿਨੀ ਵਿਚ ਖਿਸਕੀ ਜ਼ਮੀਨ
ਝੰਜੀਰੀ ਤੋਂ ਬਿਹਾਰ ਪਿੰਡ ਤੱਕ ਸੜਕ ਹੋਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
Punjab Colleges Holidays News: ਪੰਜਾਬ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਛੁੱਟੀਆਂ ਦਾ ਐਲਾਨ
Punjab Colleges Holidays News: ਸੂਬੇ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਮੱਦੇਨਜ਼ਰ ਲਿਆ ਫ਼ੈਸਲਾ
Gurugram 'ਚ ਦੋ ਔਰਤਾਂ ਨੇ ਫਾਈਨੈਂਸਰ ਨੂੰ ਹਨੀਟਰੈਪ 'ਚ ਫਸਾਇਆ
ਪੁਲਿਸ ਨੇ ਦੋਵੇਂ ਆਰੋਪੀ ਮਹਿਲਾਵਾਂ ਸਮੇਤ ਸਹਿਯੋਗੀ ਨੂੰ ਵੀ ਕੀਤਾ ਗ੍ਰਿਫ਼ਤਾਰ
Haryana Earthquake News : ਗੁਰੂਗ੍ਰਾਮ ਵਿਚ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ 'ਚੋਂ ਆਏ ਬਾਹਰ
Haryana Earthquake News : ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਸੀ
Jalandhar-Pathankot ਹਾਈਵੇ 'ਤੇ ਬੇਕਾਬੂ ਪ੍ਰਾਈਵੇਟ ਬੱਸ ਪਲਟੀ
ਟਰੈਕਟਰ ਸਵਾਰ ਪਰਵਾਸੀ ਮਜ਼ਦੂਰ ਦੀ ਹੋਈ ਮੌਤ, ਬੱਸ ਸਵਾਰ 35 ਸਵਾਰੀਆਂ ਵੀ ਹੋਈਆਂ ਜ਼ਖਮੀ
ਭ੍ਰਿਸ਼ਟਾਚਾਰ ਦੇ ਸੀਬੀਆਈ ਨਾਲ ਸਬੰਧਤ 7072 ਮਾਮਲੇ ਅਦਾਲਤਾਂ 'ਚ ਪੈਂਡਿੰਗ
379 ਮਾਮਲੇ 20 ਸਾਲਾਂ ਤੋਂ ਪੈਂਡਿੰਗ, 2660 ਮਾਮਲੇ 10 ਸਾਲ ਤੋਂ ਵੀ ਜ਼ਿਆਦਾ ਪੁਰਾਣੇ
ਧਾਰਮਿਕ ਕੰਮਾਂ ਤੋਂ ਮੰਤਰੀਆਂ ਅਤੇ ਰਾਜਨੀਤਿਕ ਆਗੂਆਂ ਨੂੰ ਰੱਖਿਆ ਜਾਵੇ ਦੂਰ : ਨਿਤਿਨ ਗਡਕਰੀ
ਧਰਮ ਦੇ ਨਾਮ 'ਤੇ ਕੀਤੀ ਜਾਣ ਵਾਲੀ ਰਾਜਨੀਤੀ ਸਮਾਜ ਲਈ ਹੈ ਨੁਕਸਾਨਦੇਹ
Himachal Weather Update: ਹਿਮਾਚਲ ਵਿਚ ਭਾਰੀ ਮੀਂਹ ਨਾਲ ਘਰ ਢਿੱਗਣ ਕਾਰਨ 3 ਦੀ ਮੌਤ, ਅੱਜ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ
Himachal Weather Update: 10 ਜ਼ਿਲ੍ਹਿਆਂ ਵਿਚ ਸਕੂਲ ਕਾਲਜ ਕੀਤੇ ਬੰਦ, 4 ਰਾਸ਼ਟਰੀ ਰਾਜਮਾਰਗ ਅਤੇ 800 ਤੋਂ ਵੱਧ ਸੜਕਾਂ ਆਵਾਜਾਈ ਲਈ ਬੰਦ