ਖ਼ਬਰਾਂ
ਪੱਛਮੀ ਕਮਾਂਡ ਨੇ ਪੰਜਾਬ, ਹਿਮਾਚਲ ਅਤੇ ਜੰਮੂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ 5000 ਤੋਂ ਵੱਧ ਨਾਗਰਿਕਾਂ ਨੂੰ ਸੁਰੱਖਿਆ ਬਚਾਇਆ
ਖਾਣੇ ਦੇ ਪੈਕਟ, ਦਵਾਈਆਂ ਅਤੇ 21 ਟਨ ਰਾਹਤ ਸਮੱਗਰੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ
ਅਫ਼ਗਾਨਿਸਤਾਨ 'ਚ ਭੂਚਾਲ ਕਾਰਨ 800 ਲੋਕਾਂ ਦੀ ਮੌਤ, 2500 ਜ਼ਖ਼ਮੀ
ਬਚਾਅ ਕਾਰਜ ਜਾਰੀ
Supreme Court ਨੇ ਟਰਾਂਸਜੈਂਡਰ ਸਮਾਵੇਸ਼ੀ ਸੈਕਸ ਸਿੱਖਿਆ 'ਤੇ ਮੰਗਿਆ ਜਵਾਬ
ਐਨਸੀਈਆਰਟੀ ਅਤੇ ਕੇਂਦਰ ਸਮੇਤ ਛੇ ਸੂਬਿਆਂ ਨੂੰ ਭੇਜਿਆ ਨੋਟਿਸ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਪੰਜਾਬ ਦਾ ਕਰਨਗੇ ਦੌਰਾ, ਹੜ੍ਹਾਂ ਦੀ ਸਥਿਤੀ ਦਾ ਲੈਣਗੇ ਜਾਇਜ਼ਾ
ਹੜ੍ਹ ਕਾਰਨ ਪੰਜਾਬ ਵਿੱਚ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ- ਮੰਤਰੀ
ਪਾਕਿਸਤਾਨ 'ਚ ਹੈਲੀਕਾਪਟਰ ਹੋਇਆ ਕਰੈਸ਼
ਦੋ ਪਾਇਲਟਾਂ ਸਮੇਤ 5 ਵਿਅਕਤੀਆਂ ਦੀ ਹੋਈ ਮੌਤ
Amritsar News: ਅੰਮ੍ਰਿਤਸਰ ਵਿੱਚ ਰੈਸਟੋਰੈਂਟ ਮਾਲਕ ਦਾ ਗੋਲੀਆਂ ਮਾਰ ਕੇ ਕਤਲ
ਪਾਣੀ ਦੀ ਬੋਤਲ ਲੈਣ ਦੇ ਬਹਾਨੇ ਰੈਸਟੋਰੈਂਟ ਵਿਚ ਆਏ ਸਨ ਹਮਲਾਵਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ
ਪੰਜਾਬ ਲਈ ਤੁਰੰਤ ਹੜ੍ਹ ਰਾਹਤ ਪੈਕੇਜ ਜਾਰੀ ਕਰਨ ਦੀ ਕੀਤੀ ਮੰਗ
Sri Akal Takht Sahib ਵਿਖੇ ਪੇਸ਼ ਹੋਏ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲਿਖਤੀ ਰੂਪ 'ਚ ਸੌਂਪਿਆ ਆਪਣਾ ਪੱਖ
Impact of Gaming Bill: MPL ਕਰੇਗੀ 60% ਕਰਮਚਾਰੀਆਂ ਨੂੰ ਛੁੱਟੀ
ਸੀਈਓ ਨੇ ਕਿਹਾ- “ਹੁਣ ਕੋਈ ਹੋਰ ਵਿਕਲਪ ਨਹੀਂ ਹੈ...”
SCO summit ਦੌਰਾਨ ਨਰਿੰਦਰ ਮੋਦੀ ਨੇ ਪਾਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
ਕਿਹਾ : ਅਪਰਾਧੀਆਂ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਜ਼ਰੂਰੀ