ਖ਼ਬਰਾਂ
PM ਨਰਿੰਦਰ ਮੋਦੀ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਰਾਸ਼ਟਰਪਤੀ ਨੇ ਕੀਤਾ ਸਵਾਗਤ
ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ PM ਨਰਿੰਦਰ ਮੋਦੀ ਦਾ ਕੀਤਾ ਸਵਾਗਤ
Punjab Crime News: ਰਜਨੀ ਰਾਣੀ ਕਤਲ ਮਾਮਲੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ, ਮੁਲਜ਼ਮ ਕੁਲਬੀਰ ਸਿੰਘ ਘੁੰਮਣ ਗ੍ਰਿਫ਼ਤਾਰ
ਪਟਿਆਲਾ ਦੇ SSP ਵਰੁਣ ਸ਼ਰਮਾ ਨੇ ਦਿੱਤੀ ਜਾਣਕਾਰੀ
West Bengal : ਕੈਂਪ ’ਚ ਬਹਿਸ ਮਗਰੋਂ ਬੀ.ਐਸ.ਐਫ. ਦੇ ਜਵਾਨ ਨੇ ਅਪਣੇ ਸੀਨੀਅਰ ਦੀ ਕੀਤੀ ਹੱਤਿਆ
ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ।
Pune News : ਮਹਾਰਾਸ਼ਟਰ ਦੇ ਪੁਣੇ 'ਚ ਵੱਡਾ ਹਾਦਸਾ, ਪੁਲ ਟੁੱਟਣ ਕਾਰਨ 15-20 ਲੋਕ ਤੇਜ਼ ਵਹਾਅ ’ਚ ਰੁੜੇ
Pune News : ਐਨ.ਡੀ.ਆਰ.ਐਫ. ਮੌਕੇ ’ਤੇ ਪਹੁੰਚੀਆਂ
Chandigarh News : ਸੰਜੀਵ ਅਰੋੜਾ ਹਮੇਸ਼ਾ ਹੀ ਲੁਧਿਆਣਾ ਦੇ ਵਿਕਾਸ ਨੂੰ ਦਿੰਦੇ ਆਏ ਹਨ ਪਹਿਲ – ਹਰਚੰਦ ਸਿੰਘ ਬਰਸਟ
Chandigarh News : ਜੋ ਕੰਮ 35 ਸਾਲਾਂ ਵਿੱਚ ਨਹੀਂ ਹੋਏ, ਉਹ ਤਿੰਨ ਸਾਲਾਂ ਵਿੱਚ ਕਰਕੇ ਦਿਖਾਏ
ਈਰਾਨ ਵਿਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ
ਦੂਤਾਵਾਸ ਦੇ ਨੰਬਰ +972-54-7520711 ਤੇ +972-54-3278392
Chandigarh/Sirsa News : ਫੌਜ ਨੇ ਕਾਰਗਿਲ ਯੁੱਧ ਦੇ ਨਾਇਕ ਕ੍ਰਿਸ਼ਨ ਕੁਮਾਰ ਦੀ ਸ਼ਹਾਦਤ ਨੂੰ ਕੀਤਾ ਯਾਦ, ਪਰਿਵਾਰ ਤੋਂ ਸੁਣੀਆਂ ਸਮੱਸਿਆਵਾਂ
Chandigarh/Sirsa News : ਭਾਰਤੀ ਫੌਜ ਨੇ 'ਘਰ-ਘਰ ਸ਼ੌਰਿਆ ਸਨਮਾਨ' ਤਹਿਤ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ
Panchkula News : ਦਿਵਿਆਂਗ ਦਾ ਮੋਬਾਈਲ ਚੋਰੀ ਕਰਕੇ ਖਾਤੇ ’ਚੋਂ 1.07 ਲੱਖ ਰੁਪਏ ਕਢਵਾਏ, ਪੁਲਿਸ ਨੇ 24 ਘੰਟਿਆਂ ’ਚ ਮੁਲਜ਼ਮ ਨੂੰ ਕੀਤਾ ਕਾਬੂ
Panchkula News :ਦਿਵਿਆਂਗ ਦਾ ਮੋਬਾਈਲ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ
DRI ਨੇ ਅੰਤਰਰਾਸ਼ਟਰੀ ਸੋਨੇ ਦੀ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼
1.4 ਕਰੋੜ ਰੁਪਏ ਦਾ ਸੋਨਾ ਜ਼ਬਤ, 2 ਗ੍ਰਿਫ਼ਤਾਰ
War on drugs: ਲਹਿਰਾਗਾਗਾ ਚ ਪੁਲਿਸ ਦਾ ਵੱਡਾ ਐਕਸ਼ਨ, ਕਈ ਸ਼ੱਕੀ ਵਾਹਨਾਂ ਨੂੰ ਕੀਤਾ ਜ਼ਬਤ
ਨਸ਼ਾ ਤਸਕਰਾਂ ਦੀ ਭਾਲ ਵਿੱਚ ਪਿੰਡ ਵਿੱਚ ਚਲਾਇਆ ਸਰਚ ਓਪਰੇਸ਼ਨ